Saadi Yaad
🎵 3143 characters
⏱️ 2:41 duration
🆔 ID: 6745281
📜 Lyrics
ਓ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ
ਓਏ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ
ਯਾਦ ਆਈ ਵੇ-ਵੇ-ਵੇ, ਯਾਦ ਆਈ ਵੇ-ਵੇ-ਵੇ
ਯਾਦ ਆਈ ਵੇ-ਵੇ-ਵੇ, ਯਾਦ ਆਈ...
ਤੈਨੂੰ ਨਾ ਸਾਡੀ ਯਾਦ ਆਈ ਵੇ
ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ
ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ

ਰੋਨਿਆਂ ਵੇ ਰਾਤ ਨੂੰ, ਰੋਨਿਆਂ ਵੇ ਰਾਤ ਨੂੰ
ਇੱਕ-ਦੂਜੇ ਦੇ ਗਲੇ ਨਾ' ਮਿਲ ਕੇ...
ਓ, ਮੈਂ ਤੇ ਮੇਰੀ ਤਨਹਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ
ਓਏ, ਘੁੰਗਰੂ ਪਾ ਕੇ ਨੱਚਾਂਗੇ ਤੇ ਤੈਨੂੰ ਵੀ ਨਚਾਵਾਂਗੇ
ਤੇਰੇ ਘਰ ਦੇ ਸਾਮ੍ਹਣੇ ਤੇਰੀ photo ਨੂੰ ਅੱਗ ਲਾਵਾਂਗੇ
ਮੇਰੇ ਕਮਰੇ ਦੇ ਵਿੱਚ ਲੱਗੀ ਸੀ, ਮੈਨੂੰ ਤੱਕਦੀ ਰਹਿੰਦੀ ਸੀ
ਹਾਏ, ਵੇਖ ਕੇ ਮੈਨੂੰ ਰੋਂਦੀ ਨੂੰ ਤੇਰੀ photo ਹੱਸਦੀ ਰਹਿੰਦੀ ਸੀ
ਤੇਰੀ photo ਹੱਸਦੀ ਰਹਿੰਦੀ ਸੀ
ਮੈਂ photo ਤੇਰੀ ਅੱਗ ਲਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
ਤੈਨੂੰ ਨਾ ਸਾਡੀ ਯਾਦ ਆਈ ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ, ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
ਵੇ-ਵੇ-ਵੇ-ਵੇ-ਵੇ, ਵੇ-ਵੇ

⏱️ Synced Lyrics
[00:16.77] ਓ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
[00:20.68] ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ
[00:24.49] ਓਏ, ਕਿੰਨਾ ਝੂਠਾ ਸੀ, ਯਾਰਾ, ਤੇਰਾ ਪਿਆਰ ਵੇ
[00:28.38] ਤੈਨੂੰ ਛੱਡ ਜਾਵੇ ਨਵਾਂ ਤੇਰਾ ਯਾਰ ਵੇ
[00:31.43] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[00:35.32] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[00:39.19] ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
[00:43.08] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[00:46.90] ਤੈਨੂੰ ਨਾ ਸਾਡੀ ਯਾਦ ਆਈ ਵੇ
[00:50.01] ਯਾਦ ਆਈ ਵੇ-ਵੇ-ਵੇ, ਯਾਦ ਆਈ ਵੇ-ਵੇ-ਵੇ
[00:54.06] ਯਾਦ ਆਈ ਵੇ-ਵੇ-ਵੇ, ਯਾਦ ਆਈ...
[00:56.44] ਤੈਨੂੰ ਨਾ ਸਾਡੀ ਯਾਦ ਆਈ ਵੇ
[00:59.46] ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ
[01:03.33] ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ
[01:07.05] ਹਾਏ, ਇੱਕੋ ਚਾਦਰ ਉੱਤੇ, Jaani, ਸੋਨਿਆਂ ਵੇ ਰਾਤ ਨੂੰ
[01:11.06] ਇੱਕ-ਦੂਜੇ ਦੇ ਗਲੇ ਨਾ' ਮਿਲ ਕੇ ਰੋਨਿਆਂ ਵੇ ਰਾਤ ਨੂੰ
[01:14.99] ਰੋਨਿਆਂ ਵੇ ਰਾਤ ਨੂੰ, ਰੋਨਿਆਂ ਵੇ ਰਾਤ ਨੂੰ
[01:18.87] ਇੱਕ-ਦੂਜੇ ਦੇ ਗਲੇ ਨਾ' ਮਿਲ ਕੇ...
[01:21.27] ਓ, ਮੈਂ ਤੇ ਮੇਰੀ ਤਨਹਾਈ ਵੇ, ਸੋਹਣਿਆ
[01:25.28] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[01:29.06] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[01:32.93] ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
[01:36.71] ਤੈਨੂੰ ਨਾ ਸਾਡੀ ਯਾਦ ਆਈ ਵੇ
[01:39.65] ਓਏ, ਘੁੰਗਰੂ ਪਾ ਕੇ ਨੱਚਾਂਗੇ ਤੇ ਤੈਨੂੰ ਵੀ ਨਚਾਵਾਂਗੇ
[01:43.65] ਤੇਰੇ ਘਰ ਦੇ ਸਾਮ੍ਹਣੇ ਤੇਰੀ photo ਨੂੰ ਅੱਗ ਲਾਵਾਂਗੇ
[01:47.38] ਮੇਰੇ ਕਮਰੇ ਦੇ ਵਿੱਚ ਲੱਗੀ ਸੀ, ਮੈਨੂੰ ਤੱਕਦੀ ਰਹਿੰਦੀ ਸੀ
[01:51.25] ਹਾਏ, ਵੇਖ ਕੇ ਮੈਨੂੰ ਰੋਂਦੀ ਨੂੰ ਤੇਰੀ photo ਹੱਸਦੀ ਰਹਿੰਦੀ ਸੀ
[01:55.19] ਤੇਰੀ photo ਹੱਸਦੀ ਰਹਿੰਦੀ ਸੀ
[01:57.73] ਮੈਂ photo ਤੇਰੀ ਅੱਗ ਲਾਈ ਵੇ, ਸੋਹਣਿਆ
[02:01.69] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[02:05.53] ਤੈਨੂੰ ਨਾ ਸਾਡੀ ਯਾਦ ਆਈ ਵੇ, ਸੋਹਣਿਆ
[02:09.58] ਮੈਂ ਰੋ-ਰੋ ਬਰਸਾਤ ਪਾਈ ਵੇ, ਸੋਹਣਿਆ
[02:13.25] ਤੈਨੂੰ ਨਾ ਸਾਡੀ ਯਾਦ ਆਈ ਵੇ-ਵੇ-ਵੇ-ਵੇ
[02:17.23] ਵੇ-ਵੇ-ਵੇ-ਵੇ, ਵੇ-ਵੇ-ਵੇ
[02:19.77] ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
[02:23.57] ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
[02:27.45] ਵੇ-ਵੇ-ਵੇ-ਵੇ-ਵੇ, ਵੇ-ਵੇ-ਵੇ-ਵੇ-ਵੇ
[02:31.26] ਵੇ-ਵੇ-ਵੇ-ਵੇ-ਵੇ, ਵੇ-ਵੇ
[02:33.76]