21 QUESTIONS
🎵 3106 characters
⏱️ 2:42 duration
🆔 ID: 6746309
📜 Lyrics
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਸੱਚੋ ਸੱਚ ਦੱਸ ਮੈਨੂੰ ਹਾਣ ਦੀਏ
ਦੇਵੀਂ ਨਾ ਦੇਵੀਂ ਨਾ ਕਿੱਤੇ ਟਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ
ਵਰਾਂਟ ਹੋ ਗਏ sign ਕੁੜੇ
ਜੇ ਵੀਜ਼ੇ ਹੋ ਗਏ decline ਕੁੜੇ
ਫੜ੍ਹ ਹੋ ਗਈ 9mm ਕੁੜੇ
ਮਾੜਾ ਆਗੇ ਅੱਜ time ਕੁੜੇ
ਨਾਲ ਖੜੇਂਗੀ ਜਾ ਮਾਰਜੇਂਗੀ ਸ਼ਾਲ
ਹਾਏ ਨੀ ਨਾਲ ਖੜੇਂਗੀ ਜਾ ਮਾਰਜੇਂਗੀ ਸ਼ਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ
ਹਾਏ ਨੀ ਤੈਨੂੰ ਪੁੱਛਣੀ ਆ
ਢੰਗ ਵਖੀਆ ਦੇ ਵਾਲਾ ਸੂਟ ਪਾਲਿਆ
ਓਹ ਕੁੜੀ ਪੁੱਛੋ ਰਹਿੰਦੇ ਕਿਹੜੇ ਹੱਕ ਮਾਰਿਆ
ਖੁੱਲ੍ਹੇ ਵਾਲੇ ਛੱਡ ਨਜ਼ਰਾ ਨਾ ਮਾਏਂਗੀ ਨੀ
ਖੀਦਾ ਦਿਲ ਤੋੜਗੀ ਦੇ ਨਾਲ ਦਿਲ ਲਾਵੇਂਗੀ
ਮੁੰਡਿਆ ਤੋਂ ਰਹਿਣਾ ਪੈਣਾ ਬਚਕੇ
ਗੱਲ ਢਾਉਰੀ ਨਾ ਮਿੰਨਾ ਜੇ ਆ ਹੱਸਕੇ
ਓਹਨਾ ਤੈਨੂੰ ਹੋਰਿਹਾ ਦੇ ਆਵਾਂਗੇ
ਜਿੰਨਾ ਦੂਰ ਤੂੰ ਜਾਵੇਂਗੀ ਸਾਥੋ ਨੱਸਕੇ
ਜੇ ਧੰਨਾ ਪਿਆਰ ਦੀਆ ਗਿਆ ਕੀਤੇ ਟੁੱਟਗੀ
ਹੋ ਕੀਤੇ ਮੋੜ ਜੀ ਨਾ ਗੱਭਰੂ ਤੋਂ ਮੁੱਖ ਨੀ
ਹੋ ਪੈਂਦਾ ਇਸ਼ਕ ਨੂੰ ਰੁੱਖਾਂ ਵਾਂਗੂ ਭਲਣਾ
ਕਦੇ ਸੁਖ ਲਗਦਾ ਏ ਕਦੇ ਦੁੱਖ ਨੀ
ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਹਾਏ ਨੀ ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ
ਕਾਰਾ ਕੋਠੀਆਂ ਹੋਗਿਆ seize ਕੁੜੇ
Account ਹੋਗੇ freeze ਕੁੜੇ
ਕਾਰਾ ਕੋਠੀਆਂ ਹੋਗਿਆ seize ਕੁੜੇ
Account ਹੋਗੇ freeze ਕੁੜੇ
ਜੇ ਪੂਰੀ ਰਾਹ ਹੋਏ ਕੋਈ ਰੀਜ ਕੁੜੇ
ਭਲੇ ਨਾਰੀ ਕੋਈ ਚੀਜ਼ ਕੁੜੇ
ਕੀ ਫੇਰ ਵੀ ਕਰੇਂਗੀ ਮੇਰੀ ਪਾਲ
ਹਾਏ ਨੀ ਕੀ ਫੇਰ ਵੀ ਕਰੇਂਗੀ ਮੇਰੀ ਪਾਲ
ਤੈਨੂੰ ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ
ਹਾਏ ਨੀ ਤੈਨੂੰ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਸੱਚੋ ਸੱਚ ਦੱਸ ਮੈਨੂੰ ਹਾਣ ਦੀਏ
ਦੇਵੀਂ ਨਾ ਦੇਵੀਂ ਨਾ ਕਿੱਤੇ ਟਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ
ਵਰਾਂਟ ਹੋ ਗਏ sign ਕੁੜੇ
ਜੇ ਵੀਜ਼ੇ ਹੋ ਗਏ decline ਕੁੜੇ
ਫੜ੍ਹ ਹੋ ਗਈ 9mm ਕੁੜੇ
ਮਾੜਾ ਆਗੇ ਅੱਜ time ਕੁੜੇ
ਨਾਲ ਖੜੇਂਗੀ ਜਾ ਮਾਰਜੇਂਗੀ ਸ਼ਾਲ
ਹਾਏ ਨੀ ਨਾਲ ਖੜੇਂਗੀ ਜਾ ਮਾਰਜੇਂਗੀ ਸ਼ਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ 21 ਸਵਾਲ
ਆਜਾ ਬੈਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੀ ਆ
ਹਾਏ ਨੀ ਤੈਨੂੰ ਪੁੱਛਣੀ ਆ
ਢੰਗ ਵਖੀਆ ਦੇ ਵਾਲਾ ਸੂਟ ਪਾਲਿਆ
ਓਹ ਕੁੜੀ ਪੁੱਛੋ ਰਹਿੰਦੇ ਕਿਹੜੇ ਹੱਕ ਮਾਰਿਆ
ਖੁੱਲ੍ਹੇ ਵਾਲੇ ਛੱਡ ਨਜ਼ਰਾ ਨਾ ਮਾਏਂਗੀ ਨੀ
ਖੀਦਾ ਦਿਲ ਤੋੜਗੀ ਦੇ ਨਾਲ ਦਿਲ ਲਾਵੇਂਗੀ
ਮੁੰਡਿਆ ਤੋਂ ਰਹਿਣਾ ਪੈਣਾ ਬਚਕੇ
ਗੱਲ ਢਾਉਰੀ ਨਾ ਮਿੰਨਾ ਜੇ ਆ ਹੱਸਕੇ
ਓਹਨਾ ਤੈਨੂੰ ਹੋਰਿਹਾ ਦੇ ਆਵਾਂਗੇ
ਜਿੰਨਾ ਦੂਰ ਤੂੰ ਜਾਵੇਂਗੀ ਸਾਥੋ ਨੱਸਕੇ
ਜੇ ਧੰਨਾ ਪਿਆਰ ਦੀਆ ਗਿਆ ਕੀਤੇ ਟੁੱਟਗੀ
ਹੋ ਕੀਤੇ ਮੋੜ ਜੀ ਨਾ ਗੱਭਰੂ ਤੋਂ ਮੁੱਖ ਨੀ
ਹੋ ਪੈਂਦਾ ਇਸ਼ਕ ਨੂੰ ਰੁੱਖਾਂ ਵਾਂਗੂ ਭਲਣਾ
ਕਦੇ ਸੁਖ ਲਗਦਾ ਏ ਕਦੇ ਦੁੱਖ ਨੀ
ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਹਾਏ ਨੀ ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ
ਕਾਰਾ ਕੋਠੀਆਂ ਹੋਗਿਆ seize ਕੁੜੇ
Account ਹੋਗੇ freeze ਕੁੜੇ
ਕਾਰਾ ਕੋਠੀਆਂ ਹੋਗਿਆ seize ਕੁੜੇ
Account ਹੋਗੇ freeze ਕੁੜੇ
ਜੇ ਪੂਰੀ ਰਾਹ ਹੋਏ ਕੋਈ ਰੀਜ ਕੁੜੇ
ਭਲੇ ਨਾਰੀ ਕੋਈ ਚੀਜ਼ ਕੁੜੇ
ਕੀ ਫੇਰ ਵੀ ਕਰੇਂਗੀ ਮੇਰੀ ਪਾਲ
ਹਾਏ ਨੀ ਕੀ ਫੇਰ ਵੀ ਕਰੇਂਗੀ ਮੇਰੀ ਪਾਲ
ਤੈਨੂੰ ਪੁੱਛਣੀ ਆ 21 ਸਵਾਲ
ਹਾਏ ਨੀ ਤੈਨੂੰ ਪੁੱਛਣੀ ਆ
ਹਾਏ ਨੀ ਤੈਨੂੰ