Din Shagna Da
🎵 2601 characters
⏱️ 4:15 duration
🆔 ID: 6763017
📜 Lyrics
ਹਾਏ ਓ, ਮੇਰੇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਆਓ, ਸਖੀਓਂ
ਆਓ-ਆਓ, ਸਖੀਓਂ
ਵਿਹੜਾ ਸਜਿਆ
ਦਿਨ ਸ਼ਗਨਾਂ ਦਾ ਚੜ੍ਹਿਆ
ਆਓ ਸਖੀਓਂ, ਨੀ ਵਿਹੜਾ ਸਜਿਆ
ਵਿਹੜਾ ਸਜਿਆ, ਮਿਲਿਆ ਸਜਨਾ
ਮਿਲਿਆ ਸਜਨਾ
ਮੇਰਾ ਸਜਨਾ ਮਿਲਿਆ
ਸਜਨਾ, ਮਿਲਣ ਵਧਾਈਆਂ
ਨੀ ਸਜਨ ਡੋਲੀ...
ਵੇ ਸਜਨ ਡੋਲੀ ਲੈਕੇ ਆਉਣਾ ਨੀ
ਵਿਹੜਾ ਸਜਿਆ (ਵਿਹੜਾ ਸਜਿਆ)
(ਵਿਹੜਾ ਸਜ...)
(ਵਿਹੜਾ ਸਜ...)
ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
(ਯਾਦਾਂ ਰਹਿ ਜਾਣੀਆਂ)
ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
(ਯਾਦਾਂ ਰਹਿ ਜਾਣੀਆਂ)
ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
ਸਖੀਆਂ ਡੋਲੀ ਪਾਵਣ ਆਈਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
ਅੱਖੀਆਂ 'ਚ ਹੰਝੂ ਰੋਕ ਲੈ
ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ, ਹਾਏ
ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
ਅੱਖੀਆਂ 'ਚ ਹੰਝੂ ਰੋਕ ਲੈ
ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ
ਮਧਾਣੀਆਂ, ਹਾਏ
ਮਧਾਣੀਆਂ, ਹਾਏ
ਹਾਏ ਓ, ਮੇਰੇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਆਓ, ਸਖੀਓਂ
ਆਓ-ਆਓ, ਸਖੀਓਂ
ਵਿਹੜਾ ਸਜਿਆ
ਦਿਨ ਸ਼ਗਨਾਂ ਦਾ ਚੜ੍ਹਿਆ
ਆਓ ਸਖੀਓਂ, ਨੀ ਵਿਹੜਾ ਸਜਿਆ
ਵਿਹੜਾ ਸਜਿਆ, ਮਿਲਿਆ ਸਜਨਾ
ਮਿਲਿਆ ਸਜਨਾ
ਮੇਰਾ ਸਜਨਾ ਮਿਲਿਆ
ਸਜਨਾ, ਮਿਲਣ ਵਧਾਈਆਂ
ਨੀ ਸਜਨ ਡੋਲੀ...
ਵੇ ਸਜਨ ਡੋਲੀ ਲੈਕੇ ਆਉਣਾ ਨੀ
ਵਿਹੜਾ ਸਜਿਆ (ਵਿਹੜਾ ਸਜਿਆ)
(ਵਿਹੜਾ ਸਜ...)
(ਵਿਹੜਾ ਸਜ...)
ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
(ਯਾਦਾਂ ਰਹਿ ਜਾਣੀਆਂ)
ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
(ਯਾਦਾਂ ਰਹਿ ਜਾਣੀਆਂ)
ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
ਸਖੀਆਂ ਡੋਲੀ ਪਾਵਣ ਆਈਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
ਅੱਖੀਆਂ 'ਚ ਹੰਝੂ ਰੋਕ ਲੈ
ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ, ਹਾਏ
ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
ਅੱਖੀਆਂ 'ਚ ਹੰਝੂ ਰੋਕ ਲੈ
ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ
ਮਧਾਣੀਆਂ, ਹਾਏ
ਮਧਾਣੀਆਂ, ਹਾਏ
ਹਾਏ ਓ, ਮੇਰੇ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
ਬਾਬੁਲ, ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
⏱️ Synced Lyrics
[00:01.63] ਹਾਏ ਓ, ਮੇਰੇ ਡਾਢਿਆ ਰੱਬਾ
[00:06.55] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
[00:16.08] ਬਾਬੁਲ, ਤੇਰੇ ਮਹਿਲਾਂ ਵਿੱਚੋਂ
[00:20.46] ਤੇਰੀ ਲਾਡੋ ਪਰਦੇਸਣ ਹੋਈ, ਹਾਏ
[00:30.18]
[00:41.30] ਆਓ, ਸਖੀਓਂ
[00:43.39] ਆਓ-ਆਓ, ਸਖੀਓਂ
[00:46.13] ਵਿਹੜਾ ਸਜਿਆ
[00:51.46] ਦਿਨ ਸ਼ਗਨਾਂ ਦਾ ਚੜ੍ਹਿਆ
[00:55.00] ਆਓ ਸਖੀਓਂ, ਨੀ ਵਿਹੜਾ ਸਜਿਆ
[01:02.47] ਵਿਹੜਾ ਸਜਿਆ, ਮਿਲਿਆ ਸਜਨਾ
[01:07.29] ਮਿਲਿਆ ਸਜਨਾ
[01:13.32] ਮੇਰਾ ਸਜਨਾ ਮਿਲਿਆ
[01:16.88] ਸਜਨਾ, ਮਿਲਣ ਵਧਾਈਆਂ
[01:20.81] ਨੀ ਸਜਨ ਡੋਲੀ...
[01:24.05] ਵੇ ਸਜਨ ਡੋਲੀ ਲੈਕੇ ਆਉਣਾ ਨੀ
[01:29.74] ਵਿਹੜਾ ਸਜਿਆ (ਵਿਹੜਾ ਸਜਿਆ)
[01:35.36] (ਵਿਹੜਾ ਸਜ...)
[01:37.87] (ਵਿਹੜਾ ਸਜ...)
[01:41.23]
[02:03.78] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
[02:09.14] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
[02:14.38] (ਯਾਦਾਂ ਰਹਿ ਜਾਣੀਆਂ)
[02:20.07] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
[02:25.48] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
[02:30.83] (ਯਾਦਾਂ ਰਹਿ ਜਾਣੀਆਂ)
[02:32.43] ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
[02:35.19] ਸਖੀਆਂ ਡੋਲੀ ਪਾਵਣ ਆਈਆਂ
[02:38.07] ਧੀਆਂ ਜੰਮਦੀਆਂ ਹੋਣ ਪਰਾਈਆਂ
[02:40.72] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:46.07] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:51.52] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:58.06] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
[03:03.41] ਅੱਖੀਆਂ 'ਚ ਹੰਝੂ ਰੋਕ ਲੈ
[03:06.97] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ, ਹਾਏ
[03:14.63] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
[03:19.87] ਅੱਖੀਆਂ 'ਚ ਹੰਝੂ ਰੋਕ ਲੈ
[03:23.17] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ
[03:30.12] ਮਧਾਣੀਆਂ, ਹਾਏ
[03:38.39] ਮਧਾਣੀਆਂ, ਹਾਏ
[03:41.64] ਹਾਏ ਓ, ਮੇਰੇ ਡਾਢਿਆ ਰੱਬਾ
[03:44.83] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
[03:51.08] ਬਾਬੁਲ, ਤੇਰੇ ਮਹਿਲਾਂ ਵਿੱਚੋਂ
[03:54.33] ਤੇਰੀ ਲਾਡੋ ਪਰਦੇਸਣ ਹੋਈ, ਹਾਏ
[04:03.04]
[00:06.55] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
[00:16.08] ਬਾਬੁਲ, ਤੇਰੇ ਮਹਿਲਾਂ ਵਿੱਚੋਂ
[00:20.46] ਤੇਰੀ ਲਾਡੋ ਪਰਦੇਸਣ ਹੋਈ, ਹਾਏ
[00:30.18]
[00:41.30] ਆਓ, ਸਖੀਓਂ
[00:43.39] ਆਓ-ਆਓ, ਸਖੀਓਂ
[00:46.13] ਵਿਹੜਾ ਸਜਿਆ
[00:51.46] ਦਿਨ ਸ਼ਗਨਾਂ ਦਾ ਚੜ੍ਹਿਆ
[00:55.00] ਆਓ ਸਖੀਓਂ, ਨੀ ਵਿਹੜਾ ਸਜਿਆ
[01:02.47] ਵਿਹੜਾ ਸਜਿਆ, ਮਿਲਿਆ ਸਜਨਾ
[01:07.29] ਮਿਲਿਆ ਸਜਨਾ
[01:13.32] ਮੇਰਾ ਸਜਨਾ ਮਿਲਿਆ
[01:16.88] ਸਜਨਾ, ਮਿਲਣ ਵਧਾਈਆਂ
[01:20.81] ਨੀ ਸਜਨ ਡੋਲੀ...
[01:24.05] ਵੇ ਸਜਨ ਡੋਲੀ ਲੈਕੇ ਆਉਣਾ ਨੀ
[01:29.74] ਵਿਹੜਾ ਸਜਿਆ (ਵਿਹੜਾ ਸਜਿਆ)
[01:35.36] (ਵਿਹੜਾ ਸਜ...)
[01:37.87] (ਵਿਹੜਾ ਸਜ...)
[01:41.23]
[02:03.78] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
[02:09.14] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
[02:14.38] (ਯਾਦਾਂ ਰਹਿ ਜਾਣੀਆਂ)
[02:20.07] ਗੁੱਡੀਆਂ ਪਟੋਲੇ ਇੱਥੇ ਮੇਰੀਆਂ ਨਿਸ਼ਾਨੀਆਂ
[02:25.48] ਮੈਂ ਅੱਜ ਟੁਰ ਜਾਣਾ, ਯਾਦਾਂ ਰਹਿ ਜਾਣੀਆਂ
[02:30.83] (ਯਾਦਾਂ ਰਹਿ ਜਾਣੀਆਂ)
[02:32.43] ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
[02:35.19] ਸਖੀਆਂ ਡੋਲੀ ਪਾਵਣ ਆਈਆਂ
[02:38.07] ਧੀਆਂ ਜੰਮਦੀਆਂ ਹੋਣ ਪਰਾਈਆਂ
[02:40.72] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:46.07] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:51.52] ਨਾ ਰੋ ਬਾਬੁਲਾ, ਵੇ ਨਾ ਰੋ ਬਾਬੁਲਾ
[02:58.06] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
[03:03.41] ਅੱਖੀਆਂ 'ਚ ਹੰਝੂ ਰੋਕ ਲੈ
[03:06.97] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ, ਹਾਏ
[03:14.63] ਜਾਣਾ, ਤੂੰ ਜਾਣਾ ਇੱਕ ਦਿਨ ਦੂਰ ਪਰਦੇਸ ਸੀ
[03:19.87] ਅੱਖੀਆਂ 'ਚ ਹੰਝੂ ਰੋਕ ਲੈ
[03:23.17] ਲਾਡੋ ਮੇਰੀਏ, ਅੱਖੀਆਂ 'ਚ ਹੰਝੂ ਰੋਕ ਲੈ
[03:30.12] ਮਧਾਣੀਆਂ, ਹਾਏ
[03:38.39] ਮਧਾਣੀਆਂ, ਹਾਏ
[03:41.64] ਹਾਏ ਓ, ਮੇਰੇ ਡਾਢਿਆ ਰੱਬਾ
[03:44.83] ਕਿਨ੍ਹਾਂ ਜੰਮੀਆਂ, ਕਿਨ੍ਹਾਂ ਨੇ ਲੈ ਜਾਨੀਆਂ, ਹਾਏ
[03:51.08] ਬਾਬੁਲ, ਤੇਰੇ ਮਹਿਲਾਂ ਵਿੱਚੋਂ
[03:54.33] ਤੇਰੀ ਲਾਡੋ ਪਰਦੇਸਣ ਹੋਈ, ਹਾਏ
[04:03.04]