Home 🎬 Bollywood 🎵 Pakistani 🎤 English Pop

Number 5

👤 Intense & Diljit Dosanjh 🎼 Honsla Rakh (Original Motion Picture Soundtrack) ⏱️ 2:54
🎵 2737 characters
⏱️ 2:54 duration
🆔 ID: 6779360

📜 Lyrics

Provided By Sueno Media Entertainment

ਉਹ ਲਹਿੰਗੇ ਉੱਤੇ ਜੱਟੀਏ ਸਿਤਾਰੇ ਜਿਹੜੇ ਜੜੇ ਨੇ
ਉਹ, ਮਿੱਤਰਾਂ ਦੇ ਡਾਲਰ ਤੂੰ ਉਡਾਏ ਬਿੱਲੋ ਬੜੇ ਨੇ
ਪਰ ਜਦੋਂ ਬਿੱਲੋ ਰੰਗ ਤੇਰਾ ਚੰਨ ਫਿੱਕਾ ਪਾਉਂਦਾ ਆ
ਫੇਰ ਲੱਗੇ ਪੈਸੇ ਪੂਸੇ ਲੱਗੇ ਸਾਰੇ ਖਰੇ ਨੇ

ਹੋ ਪੰਜ ਨੰਬਰ Chanel ਦਾ
ਪੰਜ ਨੰਬਰ Chanel ਦਾ
ਲਾਕੇ ਜਾਣਕੇ ਮੂਹਰਦੀ ਲੰਗਦੀ
ਹੋ ਕੁੜਤੇ ਨਾ ਖੇਗੀ ਬੱਲੀਏ
ਹੋ ਕੁੜਤੇ ਨਾ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ ਪੰਜ ਨੰਬਰ Chanel ਦਾ

ਹੋ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ
ਮੋਟੀ ਮੋਟੀ ਅੱਖ ਨਾਲ ਸਾਡੇ ਵੱਲ ਤੱਕ ਨੀ

ਹੋ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ
ਮੋਟੀ ਮੋਟੀ ਅੱਖ ਨਾਲ ਸਾਡੇ ਵੱਲ ਤੱਕ ਨੀ
ਸ਼ੱਕ ਆ ਨੀ ਗੁੱਤ ਸੀਨੇ ਲੜ੍ਹਜੇ ਨਾ ਡੱਕ ਨੀ
ਗਿੱਧੇ ਵਿੱਚ ਨੱਚਦੀ ਨਾ ਜਾਵੇ ਕਿਤੇ ਥੱਕ ਨੀ

ਉਹ ਚਿੱਟੇ ਚਿੱਟੇ ਗੁੱਟ ਬੱਲੀਏ
ਚਿੱਟੇ ਚਿੱਟੇ ਗੁੱਟ ਬੱਲੀਏ
ਉੱਤੇ ਟੋਹਰ ਆ Black ਪਾਈ ਵੰਗ ਦੀ

ਪੰਜ ਨੰਬਰ Chanel ਦਾ
ਲਾਕੇ ਜਾਣਕੇ ਮੂਹਰਦੀ ਲੰਗਦੀ
ਹੋ ਕੁੜਤੇ ਨਾ ਖੇਗੀ ਬੱਲੀਏ
ਕੁੜਤੇ ਨਾ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ ਪੰਜ ਨੰਬਰ Chanel ਦਾ

ਹੋ ਲੰਬੀ ਧੌਣ ਤੋ ਵਾਸਨਾ ਆਵੇ
ਤੇ ਗੱਬਰੂ ਨੂੰ ਖਿੱਚ ਲੈਂਦੀ ਆ
ਵਿੱਚ ਨਾਮ ਤੂੰ ਲਿਖਾਈ ਫਿਰੇ ਜੱਟ ਦਾ
ਜੋ ਤਲੀਆਂ ਤੇ ਲਾਈ ਮਹਿੰਦੀ ਆ

ਤੇਰਾ ਆ ਸਰੂਰ ਜੱਟੀਏ
ਤੇਰਾ ਆ ਸਰੂਰ ਜੱਟੀਏ
ਕੰਮ ਲੋਟ ਆ ਲੋੜ ਨੀ ਭੰਗ ਦੀ

ਹੋ ਪੰਜ ਨੰਬਰ Chanel ਦਾ
ਪੰਜ ਨੰਬਰ Chanel ਦਾ
ਲਾਕੇ ਜਾਣਕੇ ਮੂਹਰਦੀ ਲੰਗਦੀ
ਹੋ ਕੁੜਤੇ ਨਾ ਖੇਗੀ ਬੱਲੀਏ
ਹੋ ਕੁੜਤੇ ਨਾ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ ਪੰਜ ਨੰਬਰ Chanel ਦਾ

⭐ Rate These Lyrics

Average: 0.0/5 • 0 ratings