Home 🎬 Bollywood 🎵 Pakistani 🎤 English Pop

Ford V/s Ford

👤 Shivjot 🎼 Ford v/s Ford - Single ⏱️ 4:19
🎵 2718 characters
⏱️ 4:19 duration
🆔 ID: 6786730

📜 Lyrics

ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
'ਤੇ ਤੇਰੀ Ford on road ਆ
ਸਾਡੇ ਸਿਰ 'ਤੇ shadow ਛਤਰੀ ਦੀ
ਨੀ ਤੇਰੇ shade ਕੁੜੇ Tom Ford ਆ, ਹੋ...

ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ

ਤੇਰੀ Ford ਨਿੱਤ ਘੱਟਦੀ ਜਾਂਦੀ
ਸਾਡਾ Ford ਕਮਾਉ
ਦੇਖੀਂ ਜਾ ਇਸ ਵਾਰ ਫਸਲ ਤੋਂ ਚਿੱਟੀ Lexus ਆਉ
ਨੀ ਸੁਣ just friend'an ਵਾਲੀਏ
ਸਾਨੂੰ ਪਿਆਰ ਸੱਚੇ ਦੀ ਥੋੜ੍ਹ ਆ

ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ

ਨੀ ਤੂੰ fashion'an ਦੀ ਪੱਟੀ ਐਂ
ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
ਪੂਰਾ ਰੱਖਿਆ character neat, ਬਿੱਲੋ
ਤਾਂਹੀਓ Area ਵਿੱਚ ਸਰਦਾਰੀ ਆ

ਨੀ ਤੂੰ fashion'an ਦੀ ਪੱਟੀ ਐਂ
ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
ਪੂਰਾ ਰੱਖਿਆ character neat, ਬਿੱਲੋ
ਤਾਂਹੀਓ Area ਵਿੱਚ ਸਰਦਾਰੀ ਆ

ਤੈਨੂੰ face ਕਰਨ ਦਾ ਜਿਗਰਾ ਆ
ਨੱਖਰਾ ਤੇਰਾ i can't afford, ਹਾਂ
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ

ਤੇਰਾ Gucci ਆਲਾ ਸਟੋਲ ਕੁੜੇ
'ਤੇ ਸਾਡਾ ਪਰਨਾ ਬੋਅ ਦਾ ਆ
ਸਾਨੂੰ ਲੋੜ ਕੋਈ ਨਾ Chufan ਦੀ
ਸਾਡੇ ਤਾਂ ਕੁੜੇ ਜੱਟ 100 ਦਾ ਆ

ਓ, ਤੇਰਾ Gucci ਆਲਾ ਸਟੋਲ ਕੁੜੇ
'ਤੇ ਸਾਡਾ ਪਰਨਾ ਬੋਅ ਦਾ ਆ
ਹੋ, ਸਾਨੂੰ ਲੋੜ ਕੋਈ ਨਾ Chufan ਦੀ
ਸਾਡੇ ਤਾਂ ਕੁੜੇ ਜੱਟ 100 ਦਾ ਆ
ਅਸੀਂ ਸੱਖਤ ਹਿਦਯੰਤਾ ਵਿੱਚ ਪਲੇ
ਬੜੇ ਅਰਸੇ ਤੋਂ Land-Lord ਆਂ

ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
'ਤੇ ਤੇਰੀ Ford on road ਆ
ਸਾਡੇ ਸਿਰ 'ਤੇ shadow ਛਤਰੀ ਦੀ
ਨੀ ਤੇਰੇ shade ਕੁੜੇ Tom Ford ਆ, ਓ...

ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...

(ਇੱਕ ਤੇਰੇ ਥੱਲੇ ਵੀ Ford ਆ)
(ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...)

⏱️ Synced Lyrics

[00:40.48] ਇੱਕ ਤੇਰੇ ਥੱਲੇ ਵੀ Ford ਆ
[00:43.60] ਇੱਕ ਮੇਰੇ ਥੱਲੇ ਵੀ Ford ਆ
[00:45.73] ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
[00:48.58] 'ਤੇ ਤੇਰੀ Ford on road ਆ
[00:51.56] ਸਾਡੇ ਸਿਰ 'ਤੇ shadow ਛਤਰੀ ਦੀ
[00:54.16] ਨੀ ਤੇਰੇ shade ਕੁੜੇ Tom Ford ਆ, ਹੋ...
[01:00.31] ਇੱਕ ਤੇਰੇ ਥੱਲੇ ਵੀ Ford ਆ
[01:02.64] ਇੱਕ ਮੇਰੇ ਥੱਲੇ ਵੀ Ford ਆ
[01:06.92]
[01:16.83] ਤੇਰੀ Ford ਨਿੱਤ ਘੱਟਦੀ ਜਾਂਦੀ
[01:20.07] ਸਾਡਾ Ford ਕਮਾਉ
[01:22.81] ਦੇਖੀਂ ਜਾ ਇਸ ਵਾਰ ਫਸਲ ਤੋਂ ਚਿੱਟੀ Lexus ਆਉ
[01:28.16] ਨੀ ਸੁਣ just friend'an ਵਾਲੀਏ
[01:30.98] ਸਾਨੂੰ ਪਿਆਰ ਸੱਚੇ ਦੀ ਥੋੜ੍ਹ ਆ
[01:33.63] ਇੱਕ ਤੇਰੇ ਥੱਲੇ ਵੀ Ford ਆ
[01:36.39] ਇੱਕ ਮੇਰੇ ਥੱਲੇ ਵੀ Ford ਆ
[01:40.08]
[01:50.45] ਨੀ ਤੂੰ fashion'an ਦੀ ਪੱਟੀ ਐਂ
[01:53.56] ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
[01:56.32] ਪੂਰਾ ਰੱਖਿਆ character neat, ਬਿੱਲੋ
[01:59.18] ਤਾਂਹੀਓ Area ਵਿੱਚ ਸਰਦਾਰੀ ਆ
[02:02.99]
[02:07.77] ਨੀ ਤੂੰ fashion'an ਦੀ ਪੱਟੀ ਐਂ
[02:10.40] ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
[02:13.01] ਪੂਰਾ ਰੱਖਿਆ character neat, ਬਿੱਲੋ
[02:15.91] ਤਾਂਹੀਓ Area ਵਿੱਚ ਸਰਦਾਰੀ ਆ
[02:18.73] ਤੈਨੂੰ face ਕਰਨ ਦਾ ਜਿਗਰਾ ਆ
[02:21.79] ਨੱਖਰਾ ਤੇਰਾ i can't afford, ਹਾਂ
[02:24.46] ਇੱਕ ਤੇਰੇ ਥੱਲੇ ਵੀ Ford ਆ
[02:27.13] ਇੱਕ ਮੇਰੇ ਥੱਲੇ ਵੀ Ford ਆ
[02:31.92]
[02:41.34] ਤੇਰਾ Gucci ਆਲਾ ਸਟੋਲ ਕੁੜੇ
[02:44.25] 'ਤੇ ਸਾਡਾ ਪਰਨਾ ਬੋਅ ਦਾ ਆ
[02:47.11] ਸਾਨੂੰ ਲੋੜ ਕੋਈ ਨਾ Chufan ਦੀ
[02:49.91] ਸਾਡੇ ਤਾਂ ਕੁੜੇ ਜੱਟ 100 ਦਾ ਆ
[02:53.40]
[02:58.85] ਓ, ਤੇਰਾ Gucci ਆਲਾ ਸਟੋਲ ਕੁੜੇ
[03:01.30] 'ਤੇ ਸਾਡਾ ਪਰਨਾ ਬੋਅ ਦਾ ਆ
[03:04.14] ਹੋ, ਸਾਨੂੰ ਲੋੜ ਕੋਈ ਨਾ Chufan ਦੀ
[03:06.92] ਸਾਡੇ ਤਾਂ ਕੁੜੇ ਜੱਟ 100 ਦਾ ਆ
[03:09.88] ਅਸੀਂ ਸੱਖਤ ਹਿਦਯੰਤਾ ਵਿੱਚ ਪਲੇ
[03:12.52] ਬੜੇ ਅਰਸੇ ਤੋਂ Land-Lord ਆਂ
[03:17.84] ਇੱਕ ਤੇਰੇ ਥੱਲੇ ਵੀ Ford ਆ
[03:20.72] ਇੱਕ ਮੇਰੇ ਥੱਲੇ ਵੀ Ford ਆ
[03:23.53] ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
[03:26.42] 'ਤੇ ਤੇਰੀ Ford on road ਆ
[03:29.54] ਸਾਡੇ ਸਿਰ 'ਤੇ shadow ਛਤਰੀ ਦੀ
[03:32.19] ਨੀ ਤੇਰੇ shade ਕੁੜੇ Tom Ford ਆ, ਓ...
[03:38.21] ਇੱਕ ਤੇਰੇ ਥੱਲੇ ਵੀ Ford ਆ
[03:40.78] ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...
[03:49.62]
[03:58.38] (ਇੱਕ ਤੇਰੇ ਥੱਲੇ ਵੀ Ford ਆ)
[04:01.46] (ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...)
[04:18.25]

⭐ Rate These Lyrics

Average: 0.0/5 • 0 ratings