I Need Ya - Remix by Aqeel Ali
🎵 3754 characters
⏱️ 3:10 duration
🆔 ID: 6832853
📜 Lyrics
Baby, I need ya, need ya
Ah, yeah-eah, yeah-eah, yeah
Baby, I need ya, need ya
Ah, yeah-eah, yeah-eah, yeah
Baby, I need ya, need ya, need ya
ਤੈਨੂੰ ਆਪਣੀ ਬਣਾਲਾਂ, ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?
AK-47 ਬਣਾਈ ਬੈਠੀ ਅੱਖ ਨੂੰ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?
AK-47 (AK-47)
ਤੂੰ ਇਕ ਵਾਰੀ ਕਹਿ ਤਾਂ ਸਹੀ
ਨਾਮ ਮੱਥੇ ਤੇ ਲਿਖਾਦਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ, ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ ਗੋਰੀਏ (ਗੋਰੀਏ-ਗੋਰੀਏ)
Baby I need ya, need ya (ਗੋਰੀਏ-ਗੋਰੀਏ)
Baby I need ya, need ya (ਗੋਰੀਏ-ਗੋਰੀਏ)
ਨਿਯਤ ਖ਼ਰਾਬ ਹੈ ਨੀ, lusty ਜਿਹਾ ਮੁੰਡਾ ਹੈ ਨੀ
ਅੱਖਾਂ ਮੇਰੀਆਂ ਤੋਂ ਡਰੋ ਨਾ
ਖੁੱਲੀ ਏ ਕਿਤਾਬ, ਥੋਡਾ ਯਾਰ ਓ ਜਨਾਬ
ਮੈਨੂੰ ਜਿਥੋਂ ਪੜਨਾਂ ਐ ਪੜ੍ਹੋ ਨਾ
ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ
Punch ਹਰ ਗੱਲ ਵਿੱਚ ਕਰਦਾ ਮੈਂ bore ਨੀ
ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ
Punch ਹਰ ਗੱਲ ਵਿੱਚ (Punch ਹਰ ਗੱਲ ਵਿੱਚ)
ਨੀ ਫੋਟੋ ਮੇਰੇ ਨਾਲ ਖਿੱਚ ਲੈ
ਓ, ਜੋੜੀ viral ਕਰਾਦਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
Baby I need ya, need ya (ਗੋਰੀਏ-ਗੋਰੀਏ)
ਦੁਨੀਆ ਤੇ ਆਏ ਮੈਨੂੰ ਹੋ ਗਏ ੨੫ ਸਾਲ
ਕੁੜੀ ਦੇਖੀ ਨਾਂ ਮੈਂ ਤੇਰੇ ਨਾਲ ਦੀ
ਦੂਰੋਂ-ਦੂਰੋਂ ਮਾਰ ਦੀ ਐਂ ਅੱਖਾਂ ਮਰਜਾਣੀਏ
ਤੂੰ ਦੱਸ ਮੈਥੋਂ ਕੀ ਭਾਲਦੀ?
ਫੋਟੋਆਂ ਖਿਚਾਉਣੀ ਐਂ ਤੂੰ beach ਉੱਤੇ ਖੜ੍ਹਕੇ
Tik-tok hit ਅਾ ਤਾ hit ਤੇਰੇ ਕਰਕੇ
ਫੋਟੋਆਂ ਤੂੰ ਪਾਉਣੀ ਐ ਨੀ beach ਉੱਤੇ ਖੜ੍ਹਕੇ
Snapchat hit ਅਾ ਤਾਂ
ਜੇ ਬਣ ਜਾਵੇਂ ਤੂੰ Jaani ਦੀ
Mom-dad ਨਾਲ ਮਿਲਦਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (I need ya, need ya)
ਜੀ ਕਰਦਾ ਮੈਂ ਖਾਜਾਂ, ਗੋਰੀਏ
Ah, yeah-eah, yeah-eah, yeah
Baby, I need ya, need ya
Ah, yeah-eah, yeah-eah, yeah
Baby, I need ya, need ya, need ya
ਤੈਨੂੰ ਆਪਣੀ ਬਣਾਲਾਂ, ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?
AK-47 ਬਣਾਈ ਬੈਠੀ ਅੱਖ ਨੂੰ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ?
AK-47 (AK-47)
ਤੂੰ ਇਕ ਵਾਰੀ ਕਹਿ ਤਾਂ ਸਹੀ
ਨਾਮ ਮੱਥੇ ਤੇ ਲਿਖਾਦਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ, ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ ਗੋਰੀਏ (ਗੋਰੀਏ-ਗੋਰੀਏ)
Baby I need ya, need ya (ਗੋਰੀਏ-ਗੋਰੀਏ)
Baby I need ya, need ya (ਗੋਰੀਏ-ਗੋਰੀਏ)
ਨਿਯਤ ਖ਼ਰਾਬ ਹੈ ਨੀ, lusty ਜਿਹਾ ਮੁੰਡਾ ਹੈ ਨੀ
ਅੱਖਾਂ ਮੇਰੀਆਂ ਤੋਂ ਡਰੋ ਨਾ
ਖੁੱਲੀ ਏ ਕਿਤਾਬ, ਥੋਡਾ ਯਾਰ ਓ ਜਨਾਬ
ਮੈਨੂੰ ਜਿਥੋਂ ਪੜਨਾਂ ਐ ਪੜ੍ਹੋ ਨਾ
ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ
Punch ਹਰ ਗੱਲ ਵਿੱਚ ਕਰਦਾ ਮੈਂ bore ਨੀ
ਜਿੰਨੀ ਮੇਰੇ ਕੋਲ safe, safe ਕਿੱਥੇ ਹੋਰ ਨੀ
Punch ਹਰ ਗੱਲ ਵਿੱਚ (Punch ਹਰ ਗੱਲ ਵਿੱਚ)
ਨੀ ਫੋਟੋ ਮੇਰੇ ਨਾਲ ਖਿੱਚ ਲੈ
ਓ, ਜੋੜੀ viral ਕਰਾਦਾਂ ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie
ਜੀ ਕਰਦਾ ਮੈਂ ਖਾਜਾਂ, ਗੋਰੀਏ
Baby I need ya, need ya (ਗੋਰੀਏ-ਗੋਰੀਏ)
ਦੁਨੀਆ ਤੇ ਆਏ ਮੈਨੂੰ ਹੋ ਗਏ ੨੫ ਸਾਲ
ਕੁੜੀ ਦੇਖੀ ਨਾਂ ਮੈਂ ਤੇਰੇ ਨਾਲ ਦੀ
ਦੂਰੋਂ-ਦੂਰੋਂ ਮਾਰ ਦੀ ਐਂ ਅੱਖਾਂ ਮਰਜਾਣੀਏ
ਤੂੰ ਦੱਸ ਮੈਥੋਂ ਕੀ ਭਾਲਦੀ?
ਫੋਟੋਆਂ ਖਿਚਾਉਣੀ ਐਂ ਤੂੰ beach ਉੱਤੇ ਖੜ੍ਹਕੇ
Tik-tok hit ਅਾ ਤਾ hit ਤੇਰੇ ਕਰਕੇ
ਫੋਟੋਆਂ ਤੂੰ ਪਾਉਣੀ ਐ ਨੀ beach ਉੱਤੇ ਖੜ੍ਹਕੇ
Snapchat hit ਅਾ ਤਾਂ
ਜੇ ਬਣ ਜਾਵੇਂ ਤੂੰ Jaani ਦੀ
Mom-dad ਨਾਲ ਮਿਲਦਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (Baby, I need ya, need ya)
ਜੀ ਕਰਦਾ ਮੈਂ ਖਾਜਾਂ, ਗੋਰੀਏ
Baby, I need ya, need ya, need ya
ਤੈਨੂੰ ਆਪਣੀ ਬਣਾਲਾਂ ਗੋਰੀਏ
ਗੱਲ੍ਹਾਂ ਤੇਰੀਆ Caramel Brownie (I need ya, need ya)
ਜੀ ਕਰਦਾ ਮੈਂ ਖਾਜਾਂ, ਗੋਰੀਏ