Home 🎬 Bollywood 🎵 Pakistani 🎤 English Pop

Defend (Full video) Jordan Sandhu | Snappy | Rav Hanjra | Latest Punjabi Song 2020

👤 Jordan Sandhu 🎼 Jordan Sandhu ⏱️ 3:09
🎵 2744 characters
⏱️ 3:09 duration
🆔 ID: 6843886

📜 Lyrics

ਕਈ anti ਧੜੇ ਵਿੱਚ ਕਈ ਕਰਦੇ defend ਨੀ॥
ਬਾਬੇ ਦੀ ਐ ਮਹਿਰ ਕੰਮ ਚਲਦਾ ਐ end ਨੀ
Anti ਧੜੇ ਵਿੱਚ ਕਈ ਕਰਦੇ defend ਨੀ
ਬਾਬੇ ਦੀ ਏ ਮਹਿਰ ਕੰਮ ਚਲਦਾ ਐ end ਨੀ

ਚੱਲੇ ਵੱਡਾ ਕਰੋਬਾਰ
ਭਾਵੇਂ 12 ਵੀਂ ਪੜ੍ਹਾਈ ਏ
ਦਿਲ ਸਾਡਾ ਲੁੱਟਣੇ ਲਈ ਨਾਰਾਂ ਚ ਲੜਾਈ ਐ
Army color ਲੰਡੀ jeep ਵੀ ਖਡਾਈ ਐ
ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਅੈਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

ਚਿੱਟਾ ਕੁੜਤਾ ਪਜਾਮਾ ਲਾਏ LP record ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
ਚਿੱਟਾ ਕੁੜਤਾ ਪਜਾਮਾ ਲਾਏ ਐਲ ਪੀ ਰਿਕਾਰਡ ਨੀ
Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ

ਥੱਲੇ 36 ਦੀ ਏ Ford
ਤਾਜ਼ੀ ਫਸਲ ਵਡਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜ੍ਹਦੀ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ

ਜਿੱਥੇ ਅੜ ਦੀ ਗਰਾਰੀ
ਪੂਰੀ ਮਿੱਤਰਾਂ ਅੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ

ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
Rambe ਪਿੰਡ ਆਜਾ ਤੇਨੂੰ ਦਸੁੰਗਾ brief ਚ
ਓ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
ਮਾਝੇ ਵੱਲ ਆਜਾ ਤੇਨੂੰ ਦਸੁੰਗਾ brief ਚ

ਓ ਪੁਰੀ ਵੈਰੀਆਂ ਦੀ ਹਿੱਕ
ਰੈਵ ਹੰਜਰਾ ਰਾਦਾਈ ਏ
ਇਥੋਂ ਪਤਾ ਲਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ

⏱️ Synced Lyrics

[00:15.25] ਕਈ anti ਧੜੇ ਵਿੱਚ ਕਈ ਕਰਦੇ defend ਨੀ॥
[00:16.86] ਬਾਬੇ ਦੀ ਐ ਮਹਿਰ ਕੰਮ ਚਲਦਾ ਐ end ਨੀ
[00:18.48] Anti ਧੜੇ ਵਿੱਚ ਕਈ ਕਰਦੇ defend ਨੀ
[00:21.03] ਬਾਬੇ ਦੀ ਏ ਮਹਿਰ ਕੰਮ ਚਲਦਾ ਐ end ਨੀ
[00:26.62] ਚੱਲੇ ਵੱਡਾ ਕਰੋਬਾਰ
[00:28.04] ਭਾਵੇਂ 12 ਵੀਂ ਪੜ੍ਹਾਈ ਏ
[00:29.59] ਦਿਲ ਸਾਡਾ ਲੁੱਟਣੇ ਲਈ ਨਾਰਾਂ ਚ ਲੜਾਈ ਐ
[00:32.23] Army color ਲੰਡੀ jeep ਵੀ ਖਡਾਈ ਐ
[00:34.80] ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
[00:37.82] ਅੈਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ
[00:40.74] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[00:57.28] ਚਿੱਟਾ ਕੁੜਤਾ ਪਜਾਮਾ ਲਾਏ LP record ਨੀ
[01:00.18] Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
[01:03.06] ਚਿੱਟਾ ਕੁੜਤਾ ਪਜਾਮਾ ਲਾਏ ਐਲ ਪੀ ਰਿਕਾਰਡ ਨੀ
[01:05.80] Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ
[01:11.33] ਥੱਲੇ 36 ਦੀ ਏ Ford
[01:13.18] ਤਾਜ਼ੀ ਫਸਲ ਵਡਾਈ ਐ
[01:14.26] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[01:16.85] ਇਥੋਂ ਪਤਾ ਲੱਗਦਾ ਐ ਜੱਟ ਦੀ ਚੜ੍ਹਦੀ ਐ
[01:19.53] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[01:36.45] ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
[01:39.34] ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
[01:42.00] ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
[01:45.17] ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ
[01:50.57] ਜਿੱਥੇ ਅੜ ਦੀ ਗਰਾਰੀ
[01:51.81] ਪੂਰੀ ਮਿੱਤਰਾਂ ਅੜਾਈ ਐ
[01:53.19] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[01:55.85] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[01:58.71] ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ
[02:15.73] ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
[02:18.11] Rambe ਪਿੰਡ ਆਜਾ ਤੇਨੂੰ ਦਸੁੰਗਾ brief ਚ
[02:20.78] ਓ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ
[02:24.50] ਮਾਝੇ ਵੱਲ ਆਜਾ ਤੇਨੂੰ ਦਸੁੰਗਾ brief ਚ
[02:29.60] ਓ ਪੁਰੀ ਵੈਰੀਆਂ ਦੀ ਹਿੱਕ
[02:31.40] ਰੈਵ ਹੰਜਰਾ ਰਾਦਾਈ ਏ
[02:32.42] ਇਥੋਂ ਪਤਾ ਲਗਦਾ ਐ ਜੱਟ ਦੀ ਚੜਾਈ ਐ
[02:35.04] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[02:37.99] ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
[02:48.15]

⭐ Rate These Lyrics

Average: 0.0/5 • 0 ratings