Home 🎬 Bollywood 🎵 Pakistani 🎤 English Pop

Galti

👤 Kanth Kaler 🎼 Love Songs from Kaler Kanth ⏱️ 5:10
🎵 2219 characters
⏱️ 5:10 duration
🆔 ID: 6901431

📜 Lyrics

ਬੇਕਦਰਾਂ ਨਾਲ, ਬੇਕਦਰਾਂ ਨਾਲ
ਬੇਕਦਰਾਂ ਨਾਲ ਲਾਈ
ਬੇਕਦਰਾਂ ਨਾਲ ਲਾਈ ਓ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹਾਂ ਗਲਤੀ ਸਾਡੀ ਸੀ

ਫੁੱਲਾਂ ਜੇਈ ਜਿੰਦ ਸਾਡੀ ਕੰਡੇਆਂ ਦੇ ਭਾਅ ਤੋਲੀ
ਸਾਡੇਆਂ ਚਾਵਾਂ ਦੀ ਲਾਈ ਸ਼ਰੇਆਮ ਤੈਂ ਬੋਲੀ
ਸਾਡੇਆਂ ਚਾਵਾਂ ਦੀ ਲਾਈ ਸ਼ਰੇਆਮ ਤੈਂ ਬੋਲੀ
ਅਸੀਂ ਐਵੇਂ ਬਣੇ ਸ਼ੁਦਾਈ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਓ ਗਲਤੀ ਸਾਡੀ ਸੀ

ਮੀਲ ਪੱਥਰਾਂ ਦੇ ਵਾਂਗੂੰ ਜਿੰਨਾਂ ਲਈ ਸੀ ਖੜੇ ਰਏ
ਰੰਗ ਓਹ ਵਟਾ ਗਏ ਅਸੀਂ ਧੂਪਾਂ ਵਿੱਚ ਸੜੇ ਰਏ
ਰੰਗ ਓਹ ਵਟਾ ਗਏ ਅਸੀਂ ਧੂਪਾਂ ਵਿੱਚ ਸੜੇ ਰਏ
ਸਾਨੂੰ ਵਫ਼ਾ ਰਾਸ ਨਾ ਆਈ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹਾਂ ਗਲਤੀ ਸਾਡੀ ਸੀ

ਸਦਰਾਂ ਦੇ ਦੀਵੇ ਬੇਹ ਗਏ ਨੇਹਰੀਆਂ ਚ ਬਾਲ ਕੇ
ਨਿਜ਼ਾਮਪੁਰੀ ਤੁਰ ਗਯੋਂ ਜ਼ਿੰਦਗੀ ਨੂੰ ਗਾਲ ਕੇ
ਨਿਜ਼ਾਮਪੁਰੀ ਤੁਰ ਗਯੋਂ ਜ਼ਿੰਦਗੀ ਨੂੰ ਗਾਲ ਕੇ
ਤਾਲ ਝੂਠੀ ਆਸ ਲਗਾਈ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿੱਛੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹੋਂ ਗਲਤੀ, ਓ ਗਲਤੀ, ਹਾਂ ਗਲਤੀ ਸਾਡੀ ਸੀ

⭐ Rate These Lyrics

Average: 0.0/5 • 0 ratings