Main Teri Ho Gayi & Sohnea
🎵 3672 characters
⏱️ 4:59 duration
🆔 ID: 6915312
📜 Lyrics
ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
ਮਾਹੀਆ, ਤੂੰ ਵਾਦਾ ਕਰ...
ਮਾਹੀਆ, ਤੂੰ ਵਾਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿੱਤੇ ਹੋਰ ਨਾ ਲਾਵੇਂਗਾ
ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
ਵੇ ਮੈਂ ਤੇਰੇ ਪਿਆਰ ਵਿੱਚ ਹੋਕੇ ਜੋਗਣ ਸੱਭ ਲੁਟਾਈ ਬੈਠੀ
ਮੇਰਾ ਤਨ-ਮਨ ਤੈਨੂੰ ਦੇ ਕੇ ਵੇ ਮੈਂ ਸੱਭ ਮੁਕਾਈ ਬੈਠੀ
ਵੇ ਮੈਂ ਤੇਰੇ ਪਿਆਰ ਵਿੱਚ ਹੋਕੇ ਜੋਗਣ ਸੱਭ ਲੁਟਾਈ ਬੈਠੀ
ਮੇਰਾ ਤਨ-ਮਨ ਤੈਨੂੰ ਦੇ ਕੇ ਵੇ ਮੈਂ ਸੱਭ ਮੁਕਾਈ ਬੈਠੀ
ਮੈਨੂੰ ਸਖੀਆਂ ਮਾਰਣ ਮਿਹਣੇ, ਵੇ ਮੈਂ ਮਾਂ ਤੋਂ ਖਾਵਾਂ ਗਾਲ਼ਾ
ਵੇ ਮੈਂ ਤੇਰੇ ਪਿੱਛੇ, ਸੱਜਣਾ, ਮੇਰਾ ਰੱਬ ਰੁਸਾਈ ਬੈਠੀ
ਐ ਰੱਬ ਰੁਸਾਈ ਬੈਠੀ
ਹੋ, ਮੇਰੀ ਸੁਬਹ ਵੀ ਤੂੰਹੀਓਂ ਏ, ਤੇ ਤੂੰਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਏ
ਹੋ, ਮੇਰੀ ਸੁਬਹ ਵੀ ਤੂੰਹੀਓਂ ਏ, ਤੂੰਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਏ
ਕਠਪੁਤਲੀ ਤੇਰੀ ਮੈਂ ਜਿਵੇਂ ਮਰਜ਼ੀ ਖੇਡ ਲਵੀਂ
ਤੇਰੇ ਲਈ ਲੱੜ ਜੂ ਰੱਬ ਨਾ', ਅਜ਼ਮਾ ਕੇ ਵੇਖ ਲਵੀਂ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
ਮਾਹੀਆ, ਤੂੰ ਵਾਦਾ ਕਰ...
ਜਾਨ-ਏ-ਮੇਰੀਏ ਮੈਂ ਤੇਰਾ ਹਾਂ
ਹਾਂ ਜੀ ਤੇਰਾ ਤੂੰ ਕਰਲੈ ਯਕੀਂ
ਮੈਨੂੰ ਪਿਆਰ ਏ ਬੱਸ ਤੇਰੇ ਨਾਲ਼
ਹਾਂਜੀ ਤੇਰੇ ਨਾਲ਼, ਵੱਖ ਨਾ ਕਰੀਂ
ਤੂੰ ਹੀ ਮੇਰੀ ਦੁਨੀਆ-ਜਹਾਨ ਵੇ
ਤੇਰੇ ਬਾਝੋਂ ਕੌਣ ਏ ਮੇਰਾ?
ਵੇਖਾਂ ਤੈਨੂੰ ਨਿੱਤ ਸੁਬਹੋਂ-ਸ਼ਾਮ ਵੇ
ਤਾਂ ਏ ਖਿੜਦਾ ਏ ਮੇਰਾ ਚਿਹਰਾ
ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
ਬਿਨਾਂ ਤੇਰੇ ਮੇਰਾ ਸਰਨਾ ਨਹੀਂ
ਵੇ ਮਾਹੀਆਂ ਤੇਰੀ ਖ਼ੈਰ, ਹੋਵੇ ਚਾਰੋਂ ਪੈਰ
ਇੰਸ਼ਾ-ਅੱਲਾਹ, ਹੋਰ ਕੁੱਝ ਮੰਗਦਾ ਨਹੀਂ

⏱️ Synced Lyrics
[00:35.75] ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
[00:46.08] ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
[00:51.87] ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
[00:57.46] ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
[00:59.77] ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
[01:02.96] ਜਿਵੇਂ ਕਹਵੇਂਗਾ ਓਵੇਂ ਰਹਿਲਾਂਗੀ
[01:05.42] ਹੱਸ-ਹੱਸ ਕੇ ਸੱਭ ਕੁੱਝ ਸਹਿਲਾਂਗੀ
[01:08.11] ਮਾਹੀਆ, ਤੂੰ ਵਾਦਾ ਕਰ...
[01:13.25] ਮਾਹੀਆ, ਤੂੰ ਵਾਦਾ ਕਰ, ਕਦੇ ਦੂਰ ਨਾ ਜਾਵੇਂਗਾ
[01:18.95] ਤੂੰ ਮੇਰੇ ਬਾਝੋਂ ਕਿੱਤੇ ਹੋਰ ਨਾ ਲਾਵੇਂਗਾ
[01:24.78] ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
[01:29.35] ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
[01:37.80]
[02:13.09] ਵੇ ਮੈਂ ਤੇਰੇ ਪਿਆਰ ਵਿੱਚ ਹੋਕੇ ਜੋਗਣ ਸੱਭ ਲੁਟਾਈ ਬੈਠੀ
[02:18.42] ਮੇਰਾ ਤਨ-ਮਨ ਤੈਨੂੰ ਦੇ ਕੇ ਵੇ ਮੈਂ ਸੱਭ ਮੁਕਾਈ ਬੈਠੀ
[02:23.98] ਵੇ ਮੈਂ ਤੇਰੇ ਪਿਆਰ ਵਿੱਚ ਹੋਕੇ ਜੋਗਣ ਸੱਭ ਲੁਟਾਈ ਬੈਠੀ
[02:29.33] ਮੇਰਾ ਤਨ-ਮਨ ਤੈਨੂੰ ਦੇ ਕੇ ਵੇ ਮੈਂ ਸੱਭ ਮੁਕਾਈ ਬੈਠੀ
[02:34.88] ਮੈਨੂੰ ਸਖੀਆਂ ਮਾਰਣ ਮਿਹਣੇ, ਵੇ ਮੈਂ ਮਾਂ ਤੋਂ ਖਾਵਾਂ ਗਾਲ਼ਾ
[02:40.55] ਵੇ ਮੈਂ ਤੇਰੇ ਪਿੱਛੇ, ਸੱਜਣਾ, ਮੇਰਾ ਰੱਬ ਰੁਸਾਈ ਬੈਠੀ
[02:46.03] ਐ ਰੱਬ ਰੁਸਾਈ ਬੈਠੀ
[02:48.27] ਹੋ, ਮੇਰੀ ਸੁਬਹ ਵੀ ਤੂੰਹੀਓਂ ਏ, ਤੇ ਤੂੰਹੀਓਂ ਸ਼ਾਮ ਏ
[02:54.57] ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਏ
[02:59.85] ਹੋ, ਮੇਰੀ ਸੁਬਹ ਵੀ ਤੂੰਹੀਓਂ ਏ, ਤੂੰਹੀਓਂ ਸ਼ਾਮ ਏ
[03:05.66] ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਏ
[03:11.36] ਕਠਪੁਤਲੀ ਤੇਰੀ ਮੈਂ ਜਿਵੇਂ ਮਰਜ਼ੀ ਖੇਡ ਲਵੀਂ
[03:16.75] ਤੇਰੇ ਲਈ ਲੱੜ ਜੂ ਰੱਬ ਨਾ', ਅਜ਼ਮਾ ਕੇ ਵੇਖ ਲਵੀਂ
[03:22.36] ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
[03:24.82] ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
[03:27.89] ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
[03:30.63] ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
[03:33.45] ਮਾਹੀਆ, ਤੂੰ ਵਾਦਾ ਕਰ...
[03:40.77]
[03:57.74] ਜਾਨ-ਏ-ਮੇਰੀਏ ਮੈਂ ਤੇਰਾ ਹਾਂ
[04:02.08] ਹਾਂ ਜੀ ਤੇਰਾ ਤੂੰ ਕਰਲੈ ਯਕੀਂ
[04:06.43] ਮੈਨੂੰ ਪਿਆਰ ਏ ਬੱਸ ਤੇਰੇ ਨਾਲ਼
[04:11.32] ਹਾਂਜੀ ਤੇਰੇ ਨਾਲ਼, ਵੱਖ ਨਾ ਕਰੀਂ
[04:15.64] ਤੂੰ ਹੀ ਮੇਰੀ ਦੁਨੀਆ-ਜਹਾਨ ਵੇ
[04:20.30] ਤੇਰੇ ਬਾਝੋਂ ਕੌਣ ਏ ਮੇਰਾ?
[04:24.48] ਵੇਖਾਂ ਤੈਨੂੰ ਨਿੱਤ ਸੁਬਹੋਂ-ਸ਼ਾਮ ਵੇ
[04:28.28] ਤਾਂ ਏ ਖਿੜਦਾ ਏ ਮੇਰਾ ਚਿਹਰਾ
[04:33.03] ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
[04:36.83] ਬਿਨਾਂ ਤੇਰੇ ਮੇਰਾ ਸਰਨਾ ਨਹੀਂ
[04:41.62] ਵੇ ਮਾਹੀਆਂ ਤੇਰੀ ਖ਼ੈਰ, ਹੋਵੇ ਚਾਰੋਂ ਪੈਰ
[04:45.71] ਇੰਸ਼ਾ-ਅੱਲਾਹ, ਹੋਰ ਕੁੱਝ ਮੰਗਦਾ ਨਹੀਂ
[04:52.29]