Home 🎬 Bollywood 🎵 Pakistani 🎤 English Pop

Main Tan Vi Pyar Kardan

👤 Happy Raikoti feat. Millind Gaba 🎼 Main Tan Vi Pyar Kardan ⏱️ 4:24
🎵 3793 characters
⏱️ 4:24 duration
🆔 ID: 6915315

📜 Lyrics

ਤੂੰ ਬੇਵਫ਼ਾ, ਮੈਂ ਤਾਂ ਵੀ ਪਿਆਰ ਕਰਦਾਂ
ਤੂੰ ਤੋੜਦੀ ਐ ਵਾਦੇ, ਮੈਂ ਤਾਂ ਵੀ ਐਤਬਾਰ ਕਰਦਾਂ
ਹਾਂ, ਮੈਂ ਕਈ ਵਾਰੀ ਸੋਚਾਂ ਐਤਬਾਰ ਨਾ ਕਰਾਂ
ਇਹ ਤਾਂ ਵੀ ਤੇਰੇ ਲਾਰਿਆਂ 'ਚ ਖੋਈ ਜਾਂਦਾ ਏ

ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ

ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ

ਹੋ, ਤੂੰ ਸੋਚਦੀ ਐ ਕੋਈ ਲੰਮੀ car ਵਾਲਾ ਹੋਵੇ
ਸੱਚੇ-ਸੁੱਚੇ ਪਿਆਰ ਤਾਂ ਬਥੇਰੇ ਕਰਦੇ
ਤੇਰੀ million, billion ਸੋਚ, ਕੁੜੀਏ
ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਮਰਦੇ

ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ, ਹੋ-ਓ
ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ
ਮੈਂ end ਤੋਂ ਵੀ ਪਿੱਛੇ, ਦਿਲ ਰੋਈ ਜਾਂਦਾ ਐ

ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ

ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ...

Yeah, whoa-oh!
Whoa-oh!

ਤੂੰ ਨ੍ਹੀ ਆਣਾ ਮੇਰੇ ਕੋਲ, ਜਾਨਾ
ਦਿਲ ਮਰਜਾਣਾ ਇਹ ਮੰਨਦਾ ਨਹੀਂ
ਓ, ਗਲ ਪਾ ਕੇ ਪਾਗਲ ਤੂੰ ਕੀਤਾ
ਤੇਰੇ ਸਿਵਾ ਕੁੱਜ ਵੀ ਦਿਖਦਾ ਨਹੀਂ

ਨਿੰਦਰਾ, ਚੈਨ-ਵੈਨ ਉੱਡ ਗਿਆ ਮੇਰਾ
ਮੈਂ ਹੋ ਰਿਹਾ ਤਬਾਹ, ਕੱਖ ਗਿਆ ਵੀ ਨ੍ਹੀ ਤੇਰਾ
ਮੈਂ ਕਿਹਾ, "ਆਜਾ, ਨਾ ਜਾ, ਤੂੰ ਦੇ-ਦੇ ਮੈਂਨੂੰ ਜੀਣ ਦੀ ਵਜਹ
ਸਾਰੇ ਸੁਪਨੇ, ਓ ਯਾਰਾ, ਵੇ ਐਦਾਂ ਸੱਭ ਛੱਡ ਕੇ ਨਾ ਜਾ"

ਹੋ, ਦਿਲ ਵਿੱਚੋਂ ਬੇਚੈਨੀ ਮੁੱਕਦੀ ਨਹੀਂ
ਭੁੱਲ ਗਿਆ ਨਿੰਦਰਾ ਨੂੰ ਰਾਹ ਆਖਦਾ
ਮੈਂਨੂੰ ਪਤਾ ਐ ਤੂੰ ਕਦੇ ਵੀ ਨ੍ਹੀ ਆਉਣਾ ਮੇਰੇ ਕੋਲ
ਤਾਂ ਵੀ ਤੇਰਾ ਰਹਾਂ ਨੀ ਮੈਂ ਰਾਹ ਤੱਕਦਾ

Happy Raikoti ਨੂੰ ਤੂੰ ਸ਼ਾਇਰ ਬਣਾਇਆ, ਹੋ-ਓ
Happy Raikoti ਨੂੰ ਤੂੰ ਲਿਖਣਾ ਸਿਖਾਇਆ
ਤੇਰੀ ਇਸੇ ਗੱਲ ਉੱਤੇ ਬੱਸ ਮੋਹ ਹੀ ਜਾਂਦਾ ਏ

ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ

ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ...

⏱️ Synced Lyrics

[00:30.98] ਤੂੰ ਬੇਵਫ਼ਾ, ਮੈਂ ਤਾਂ ਵੀ ਪਿਆਰ ਕਰਦਾਂ
[00:38.25] ਤੂੰ ਤੋੜਦੀ ਐ ਵਾਦੇ, ਮੈਂ ਤਾਂ ਵੀ ਐਤਬਾਰ ਕਰਦਾਂ
[00:45.58] ਹਾਂ, ਮੈਂ ਕਈ ਵਾਰੀ ਸੋਚਾਂ ਐਤਬਾਰ ਨਾ ਕਰਾਂ
[00:49.84] ਇਹ ਤਾਂ ਵੀ ਤੇਰੇ ਲਾਰਿਆਂ 'ਚ ਖੋਈ ਜਾਂਦਾ ਏ
[00:53.44] ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[00:57.39] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
[01:00.60] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[01:07.85] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[01:15.64] ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[01:19.91] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ ਹੋ ਹੀ ਜਾਂਦਾ ਏ
[01:37.83] ਹੋ, ਤੂੰ ਸੋਚਦੀ ਐ ਕੋਈ ਲੰਮੀ car ਵਾਲਾ ਹੋਵੇ
[01:42.56] ਸੱਚੇ-ਸੁੱਚੇ ਪਿਆਰ ਤਾਂ ਬਥੇਰੇ ਕਰਦੇ
[01:46.05] ਤੇਰੀ million, billion ਸੋਚ, ਕੁੜੀਏ
[01:50.05] ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਮਰਦੇ
[01:53.41] ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ, ਹੋ-ਓ
[02:00.97] ਤੇਰੇ fans ਦੀ, ਬਿੱਲੋ, ਬੜੀ ਲੰਮੀ ਐ ਕਤਾਰ
[02:04.80] ਮੈਂ end ਤੋਂ ਵੀ ਪਿੱਛੇ, ਦਿਲ ਰੋਈ ਜਾਂਦਾ ਐ
[02:08.50] ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[02:12.46] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
[02:15.48] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[02:22.87] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[02:30.63] ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[02:34.82] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ...
[02:40.48] Yeah, whoa-oh!
[02:43.96] Whoa-oh!
[02:45.84] ਤੂੰ ਨ੍ਹੀ ਆਣਾ ਮੇਰੇ ਕੋਲ, ਜਾਨਾ
[02:49.27] ਦਿਲ ਮਰਜਾਣਾ ਇਹ ਮੰਨਦਾ ਨਹੀਂ
[02:53.32] ਓ, ਗਲ ਪਾ ਕੇ ਪਾਗਲ ਤੂੰ ਕੀਤਾ
[02:56.67] ਤੇਰੇ ਸਿਵਾ ਕੁੱਜ ਵੀ ਦਿਖਦਾ ਨਹੀਂ
[03:01.39] ਨਿੰਦਰਾ, ਚੈਨ-ਵੈਨ ਉੱਡ ਗਿਆ ਮੇਰਾ
[03:05.06] ਮੈਂ ਹੋ ਰਿਹਾ ਤਬਾਹ, ਕੱਖ ਗਿਆ ਵੀ ਨ੍ਹੀ ਤੇਰਾ
[03:08.45] ਮੈਂ ਕਿਹਾ, "ਆਜਾ, ਨਾ ਜਾ, ਤੂੰ ਦੇ-ਦੇ ਮੈਂਨੂੰ ਜੀਣ ਦੀ ਵਜਹ
[03:15.84] ਸਾਰੇ ਸੁਪਨੇ, ਓ ਯਾਰਾ, ਵੇ ਐਦਾਂ ਸੱਭ ਛੱਡ ਕੇ ਨਾ ਜਾ"
[03:23.25] ਹੋ, ਦਿਲ ਵਿੱਚੋਂ ਬੇਚੈਨੀ ਮੁੱਕਦੀ ਨਹੀਂ
[03:27.60] ਭੁੱਲ ਗਿਆ ਨਿੰਦਰਾ ਨੂੰ ਰਾਹ ਆਖਦਾ
[03:31.18] ਮੈਂਨੂੰ ਪਤਾ ਐ ਤੂੰ ਕਦੇ ਵੀ ਨ੍ਹੀ ਆਉਣਾ ਮੇਰੇ ਕੋਲ
[03:35.04] ਤਾਂ ਵੀ ਤੇਰਾ ਰਹਾਂ ਨੀ ਮੈਂ ਰਾਹ ਤੱਕਦਾ
[03:38.90] Happy Raikoti ਨੂੰ ਤੂੰ ਸ਼ਾਇਰ ਬਣਾਇਆ, ਹੋ-ਓ
[03:46.33] Happy Raikoti ਨੂੰ ਤੂੰ ਲਿਖਣਾ ਸਿਖਾਇਆ
[03:49.69] ਤੇਰੀ ਇਸੇ ਗੱਲ ਉੱਤੇ ਬੱਸ ਮੋਹ ਹੀ ਜਾਂਦਾ ਏ
[03:53.41] ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[03:57.37] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ
[04:00.45] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[04:07.96] ਹੋ ਹੀ ਜਾਂਦਾ ਏ, ਹੋ ਹੀ ਜਾਂਦਾ ਏ
[04:15.83] ਇਹ ਦਿਲ ਵਾਰ-ਵਾਰ ਕਹਿੰਦੈ "ਤੈਨੂੰ ਪਿਆਰ ਨਾ ਕਰਾਂ"
[04:19.96] ਇਹ ਕਹਿੰਦੇ-ਕਹਿੰਦੇ ਪਿਆਰ ਮੈਂਨੂੰ...
[04:23.43]

⭐ Rate These Lyrics

Average: 0.0/5 • 0 ratings