Do Gallan (Let's Talk)
🎵 2787 characters
⏱️ 4:11 duration
🆔 ID: 6928337
📜 Lyrics
ਚੰਨ ਦੀ ਚਾਨਣੀ ਥੱਲੇ ਬਿਹ ਕੇ
ਚੰਨ ਦੀ ਚਾਨਣੀ ਥੱਲੇ ਬਿਹ ਕੇ
ਦੋ ਗੱਲਾਂ ਕਰੀਏ ਪਿਆਰ ਦੀਆ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਦੋ ਗੱਲਾਂ ਕਰੀਏ
ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
ਅਔਣ ਠੰਡਿਆ ਹਵਾਵਾਂ ਸੀਨਾ ਥਾਰ ਦਿਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆ
ਆਜਾ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
ਫੁੱਲ ਬਣਕੇ ਸਜਾ ਮੈਂ ਰਾਹਵਾਂ ਪਿਆਰ ਦਿਆ
ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦਿਆ
ਆਜਾ ਗੱਲਾਂ ਕਰੀਏ
ਗੱਲਾਂ ਕਰੀਏ
ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
ਸੋਚਾਂ ਸੰਧੂ ਦਿ ਐਥੇ ਆਕੇ ਹਾਰ ਦਿਆ

⏱️ Synced Lyrics
[00:13.50] ਚੰਨ ਦੀ ਚਾਨਣੀ ਥੱਲੇ ਬਿਹ ਕੇ
[00:20.27] ਚੰਨ ਦੀ ਚਾਨਣੀ ਥੱਲੇ ਬਿਹ ਕੇ
[00:26.71] ਦੋ ਗੱਲਾਂ ਕਰੀਏ ਪਿਆਰ ਦੀਆ
[00:32.14] ਆਜਾ ਗੱਲਾਂ ਕਰੀਏ
[00:35.59] ਆਜਾ ਗੱਲਾਂ ਕਰੀਏ
[00:38.78] ਆਜਾ ਗੱਲਾਂ ਕਰੀਏ
[00:42.57] ਦੋ ਗੱਲਾਂ ਕਰੀਏ
[00:46.76] ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
[00:53.22] ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
[01:01.36] ਹੱਥਾਂ ਵਿਚ ਹੋਵੇ ਤੇਰਾ ਹੱਥ ਸਮਾ ਓਥੇ ਹੀ ਖਲੋ ਜਾਵੇ
[01:08.97] ਹੋ ਤੇਰਾ ਮੇਰਾ ਪਿਆਰ ਵੇਖ ਚੰਨ ਓਹਲੇ ਬਦਲਾਂ ਦੇ ਹੋ ਜਾਵੇ
[01:15.02] ਅਔਣ ਠੰਡਿਆ ਹਵਾਵਾਂ ਸੀਨਾ ਥਾਰ ਦਿਆ
[01:18.92] ਦੋ ਗੱਲਾਂ ਕਰੀਏ
[01:21.62] ਦੋ ਗੱਲਾਂ ਕਰੀਏ ਪਿਆਰ ਦੀਆ
[01:25.42] ਦੋ ਗੱਲਾਂ ਕਰੀਏ
[01:28.42] ਦੋ ਗੱਲਾਂ ਕਰੀਏ ਪਿਆਰ ਦੀਆ
[01:32.66] ਆਜਾ ਗੱਲਾਂ ਕਰੀਏ
[01:37.01] ਆਜਾ ਗੱਲਾਂ ਕਰੀਏ
[01:56.05] ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
[02:03.51] ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
[02:09.97] ਰੂਹਾਂ ਵਿਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾ
[02:16.96] ਮਿਲੇ ਤੇਰੀ ਰੂਹ ਨੂ ਸੁਕੂਨ ਐਸਾ ਕੁਝ ਕਰਜਾ
[02:23.72] ਫੁੱਲ ਬਣਕੇ ਸਜਾ ਮੈਂ ਰਾਹਵਾਂ ਪਿਆਰ ਦਿਆ
[02:27.24] ਦੋ ਗੱਲਾਂ ਕਰੀਏ
[02:31.36] ਆਜਾ ਗੱਲਾਂ ਕਰੀਏ
[02:34.16] ਗੱਲਾਂ ਕਰੀਏ
[02:37.22] ਦੋ ਗੱਲਾਂ ਕਰੀਏ ਪਿਆਰ ਦਿਆ
[02:41.15] ਆਜਾ ਗੱਲਾਂ ਕਰੀਏ
[02:45.84] ਗੱਲਾਂ ਕਰੀਏ
[03:03.95] ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
[03:11.87] ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
[03:18.71] ਓਹਦੇ ਆਖਰੀ ਸਾਹ ਤੇ ਤੇਰਾ ਨਾ ਬੈਠੀ ਕੋਲ ਮੇਰੇ ਤੂ ਹੋਵੇ
[03:25.61] ਜਦੋਂ ਜਾਵਾਂ ਇਸ ਦੁਨਿਆ ਤੋਂ ਤੇਰਾ ਮੇਰੇ ਵੱਲ ਮੁਹ ਹੋਵੇ
[03:32.01] ਸੋਚਾਂ ਸੰਧੂ ਦਿ ਐਥੇ ਆਕੇ ਹਾਰ ਦਿਆ
[03:35.89] ਦੋ ਗੱਲਾਂ ਕਰੀਏ
[03:38.93] ਦੋ ਗੱਲਾਂ ਕਰੀਏ ਪਿਆਰ ਦਿਆ
[03:42.62] ਦੋ ਗੱਲਾਂ ਕਰੀਏ
[03:45.72] ਦੋ ਗੱਲਾਂ ਕਰੀਏ ਪਿਆਰ ਦਿਆ
[03:50.97] ਆਜਾ ਗੱਲਾਂ ਕਰੀਏ
[03:54.55] ਆਜਾ ਗੱਲਾਂ ਕਰੀਏ
[03:57.84] ਆਜਾ ਗੱਲਾਂ ਕਰੀਏ
[04:01.65] ਦੋ ਗੱਲਾਂ ਕਰੀਏ