Home 🎬 Bollywood 🎵 Pakistani 🎤 English Pop

Wakhra Swag (DJ Chetas Remix)

👤 Badshah & Navv Inder 🎼 Top 30 Punjabi Hits ⏱️ 3:30
🎵 2697 characters
⏱️ 3:30 duration
🆔 ID: 6938019

📜 Lyrics

...Swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ

ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ

ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ
Check ਕਰਦੀ brand'an ਵਾਲ਼ੇ tag ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ

ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha
ਸਰਦਾਰੀ ਵਾਲ਼ਾ ਚੁੱਕਿਆ flag ਨੀ
ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ
ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ

ਓ, ਵੱਖਰਾ swag ਨੀ

ਤੂੰ ਤਾਂ ਜਾਣਦੀ ਰਕਾਨੇ, ਸਾਡੇ ਪੱਕੇ ਨੇ ਯਾਰਾਨੇ
ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
ਗੱਲ ਦਿਲ ਦੀ ਨਾ ਕਹੀਏ, ਤਾਂਹੀਓਂ ਦੂਰ-ਦੂਰ ਰਹੀਏ
ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ

ਬਣਦੀ ਆ ਘੈਂਟ, ਜੱਟੀ ਤੂੰ ਵੀ fashion'an ਨੇ ਪੱਟੀ
ਚੁੱਕੀ ਫ਼ਿਰੇ Aldo ਦਾ bag ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ

ਓ, ਵੱਖਰਾ swag ਨੀ

ਓ, ਵੱਖਰਾ swag...

Yeah, check ਕਰ ਮਿੱਤਰਾਂ ਦਾ swag, ਬਿੱਲੋ
ਗੱਡੀ ਤੇ ਕੁੜਤਾ-ਪਜਾਮਾ ਦੋਵੇਂ black, ਬਿੱਲੋ
Yeah, ਜੱਟ ਦਾ attitude ਭਾਰੀ ਐਨਾ
ਸਾਂਭ ਸਕਦਾ ਨਹੀਂ ਤੇਰਾ Gucci ਵਾਲ਼ਾ bag, ਬਿੱਲੋ

Uh, ਔਡੀ-ਸ਼ੌਡੀ ਸਾਡੇ ਪਿੰਡ ਵਿੱਚ ਰੁਲ਼ਦੀ
ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਏ ਜਾਮਾ
ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ
ਜਿਵੇਂ India ਦੇ ਵਿੱਚ ਘੁੰਮਦਾ Obama

ਮਾਮਾ, ਹਰ ਕੋਈ ਜਾਣਦਾ
ਵੇ ਸਾਨੂੰ ਲੋੜ ਨਹੀਂ gun ਦੀ, ਘੁੰਮੀਦਾ ਨਿਹੱਥਾ
ਜੱਟਾਂ ਦਾ ਮੁੰਡਾ ਵੇਖੋ ਕਰਦਾ ਏ chill
But ਕੁੜੀਆਂ ਨੇ ਕਹਿੰਦੀ, "ਮੁੰਡਾ ਬੜਾ ਤੱਤਾ"

ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ

⏱️ Synced Lyrics

[00:14.65] ...Swag ਨੀ
[00:17.48] ਓ, ਵੱਖਰਾ swag ਨੀ
[00:21.04] ਓ, ਵੱਖਰਾ swag ਨੀ
[00:24.72] ਓ, ਵੱਖਰਾ swag ਨੀ
[00:28.54] ਓ, ਵੱਖਰਾ swag ਨੀ
[00:32.00] ਓ, ਵੱਖਰਾ swag ਨੀ
[00:35.98] ਓ, ਵੱਖਰਾ swag ਨੀ
[00:42.39]
[01:13.38] ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ
[01:15.92] Check ਕਰਦੀ brand'an ਵਾਲ਼ੇ tag ਨੀ
[01:18.64] ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
[01:21.42] ਤੇਰੇ ਯਾਰ ਦਾ ਤਾਂ ਵੱਖਰਾ swag ਨੀ
[01:23.72] ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha
[01:26.89] ਸਰਦਾਰੀ ਵਾਲ਼ਾ ਚੁੱਕਿਆ flag ਨੀ
[01:29.22] ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ
[01:31.93] ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ
[01:35.28] ਓ, ਵੱਖਰਾ swag ਨੀ
[01:40.05] ਤੂੰ ਤਾਂ ਜਾਣਦੀ ਰਕਾਨੇ, ਸਾਡੇ ਪੱਕੇ ਨੇ ਯਾਰਾਨੇ
[01:43.03] ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
[01:45.22] ਗੱਲ ਦਿਲ ਦੀ ਨਾ ਕਹੀਏ, ਤਾਂਹੀਓਂ ਦੂਰ-ਦੂਰ ਰਹੀਏ
[01:48.08] ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ
[01:50.10] ਬਣਦੀ ਆ ਘੈਂਟ, ਜੱਟੀ ਤੂੰ ਵੀ fashion'an ਨੇ ਪੱਟੀ
[01:53.60] ਚੁੱਕੀ ਫ਼ਿਰੇ Aldo ਦਾ bag ਨੀ
[01:56.03] ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
[01:58.66] ਤੇਰੇ ਯਾਰ ਦਾ ਤਾਂ ਵੱਖਰਾ swag ਨੀ
[02:03.37] ਓ, ਵੱਖਰਾ swag ਨੀ
[02:06.92]
[02:16.99] ਓ, ਵੱਖਰਾ swag...
[02:18.08]
[02:27.32] Yeah, check ਕਰ ਮਿੱਤਰਾਂ ਦਾ swag, ਬਿੱਲੋ
[02:30.59] ਗੱਡੀ ਤੇ ਕੁੜਤਾ-ਪਜਾਮਾ ਦੋਵੇਂ black, ਬਿੱਲੋ
[02:33.28] Yeah, ਜੱਟ ਦਾ attitude ਭਾਰੀ ਐਨਾ
[02:35.56] ਸਾਂਭ ਸਕਦਾ ਨਹੀਂ ਤੇਰਾ Gucci ਵਾਲ਼ਾ bag, ਬਿੱਲੋ
[02:38.64] Uh, ਔਡੀ-ਸ਼ੌਡੀ ਸਾਡੇ ਪਿੰਡ ਵਿੱਚ ਰੁਲ਼ਦੀ
[02:41.73] ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਏ ਜਾਮਾ
[02:44.65] ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ
[02:46.88] ਜਿਵੇਂ India ਦੇ ਵਿੱਚ ਘੁੰਮਦਾ Obama
[02:49.85] ਮਾਮਾ, ਹਰ ਕੋਈ ਜਾਣਦਾ
[02:51.70] ਵੇ ਸਾਨੂੰ ਲੋੜ ਨਹੀਂ gun ਦੀ, ਘੁੰਮੀਦਾ ਨਿਹੱਥਾ
[02:55.19] ਜੱਟਾਂ ਦਾ ਮੁੰਡਾ ਵੇਖੋ ਕਰਦਾ ਏ chill
[02:57.13] But ਕੁੜੀਆਂ ਨੇ ਕਹਿੰਦੀ, "ਮੁੰਡਾ ਬੜਾ ਤੱਤਾ"
[03:01.67] ਓ, ਵੱਖਰਾ swag ਨੀ
[03:05.40] ਓ, ਵੱਖਰਾ swag ਨੀ
[03:09.08] ਓ, ਵੱਖਰਾ swag ਨੀ
[03:16.49] ਓ, ਵੱਖਰਾ swag ਨੀ
[03:20.41]

⭐ Rate These Lyrics

Average: 0.0/5 • 0 ratings