Home 🎬 Bollywood 🎵 Pakistani 🎤 English Pop

Yaari Tod Deni (feat. Sudesh Kumari)

👤 Surjit Bhullar 🎼 Yaari Tod Deni ⏱️ 2:48
🎵 2489 characters
⏱️ 2:48 duration
🆔 ID: 6951470

📜 Lyrics

ਖੁਸ਼ਦਿਲੀ ਦਾ swag ਬਿੱਲੋ
Mista Baaz

18 ਪਿੰਡ ਮੈਂ ਲੰਘ ਕੇ ਆ ਗਿਆ ਵੇਹਲਾ ਰਾਤ ਦਾ
ਆ ਕੇਹੜਾ ਦੱਸ time ਵੈਰੀਆਂ ਮੁਲਾਕਾਤ ਦਾ
ਵਿਚ ਸੁਫੈਦੇ ਮਾਰੇਗਾ ਵੀ ਤਾਰੂ ਗੱਡੀ ਫੜਦਾ
ਤੇਰੀ ਖਾਤਿਰ ਪੁੱਤ ਜੱਟਾਂ ਦਾ ਭੋ ਦੇ ਬਾਲੇ ਠਾਰਦਾ

ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ

Weekend ਤੇ birthday ਤੇਰਾ ਹੁਣ ਤੋਂ party ਚਲਦੀ
ਦਰਸ਼ਨ ਤੇਰੇ ਕਰਕੇ ਜਾਣੇ ਰੀਝ ਸੀਨੇਂ ਵਿਚ ਪਾਲਦੀ

ਅੱਧੀ ਰਾਤ ਨੂੰ ਚੰਗੀ ਨੀ ਲੱਗਦੀ
ਮੈਂ ਬਨੇਰਾ ਮਲਦੀ
ਹੋ ਮਿੱਤਰਾਂ ਨੇ ਅੱਜ ਦੇਖ ਕੇ ਜਾਨਾ
ਚੰਨ ਚੁਬਾਰੇ ਚੜ੍ਹਦਾ

ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ

ਹੋਣ ਵਾਲੇ ਤੇਰੇ ਜੇਠ ਨੇ ਮੈਨੂੰ ਆਉਣ ਨੀ ਦਿੱਤਾ ਕੱਲਾ
ਨਾਲ ਮੇਰੇ ਜਗਰਾਤੇ ਕੱਟਦਾ ਜਿਗਰੀ ਯਾਰ ਅਵੱਲਾ
ਤੇਰੇ ਵਾਂਗੂ ਬਿੱਟੂ ਚੀਮੇਆਂ ਓ ਵੀ ਹੋਣੇ ਚੱਲਾ
ਅੜੀ ਤੇ ਆਇਆ ਯਾਰ ਤੇਰਾ ਬਣ 5911ਅੜਦਾ

ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ

ਤੇਜ਼-ਤੇਜ਼ ਮੇਰਾ ਦਿਲ ਪਿਆ ਧੜਕੇ
ਤੂੰ ਕਿਉਂ ਨੀ ਮੁੜਦਾ ਅੜਿਆ
ਸੱਸ ਤੇਰੀ ਦਾ ਜੇਠ ਪੁੱਤ ਨੀ ਆਂਨ
ਦਰਾ ਵਿਚ ਖੜਿਆ

ਇੰਝ ਅੜਿਆਂ ਕਰਕੇ ਪਿਆਰ ਨੇਪਰੇ
ਕਿਸੀ ਦਾ ਚੜ੍ਹਿਆ
ਹੋ ਇਸ਼ਕ ਮੁਸ਼ਕ ਦੇ ਚੱਕਰਾਂ ਦੇ ਵਿਚ
ਦਿਲ ਹਰਜਾਣੇ ਭਰਦਾ

ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ

⏱️ Synced Lyrics

[00:02.42] ਖੁਸ਼ਦਿਲੀ ਦਾ swag ਬਿੱਲੋ
[00:07.70] Mista Baaz
[00:10.84] 18 ਪਿੰਡ ਮੈਂ ਲੰਘ ਕੇ ਆ ਗਿਆ ਵੇਹਲਾ ਰਾਤ ਦਾ
[00:15.76] ਆ ਕੇਹੜਾ ਦੱਸ time ਵੈਰੀਆਂ ਮੁਲਾਕਾਤ ਦਾ
[00:20.70] ਵਿਚ ਸੁਫੈਦੇ ਮਾਰੇਗਾ ਵੀ ਤਾਰੂ ਗੱਡੀ ਫੜਦਾ
[00:25.33] ਤੇਰੀ ਖਾਤਿਰ ਪੁੱਤ ਜੱਟਾਂ ਦਾ ਭੋ ਦੇ ਬਾਲੇ ਠਾਰਦਾ
[00:29.92] ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
[00:33.56] ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ
[00:40.22] Weekend ਤੇ birthday ਤੇਰਾ ਹੁਣ ਤੋਂ party ਚਲਦੀ
[00:44.87] ਦਰਸ਼ਨ ਤੇਰੇ ਕਰਕੇ ਜਾਣੇ ਰੀਝ ਸੀਨੇਂ ਵਿਚ ਪਾਲਦੀ
[00:49.70] ਅੱਧੀ ਰਾਤ ਨੂੰ ਚੰਗੀ ਨੀ ਲੱਗਦੀ
[00:52.29] ਮੈਂ ਬਨੇਰਾ ਮਲਦੀ
[00:54.96] ਹੋ ਮਿੱਤਰਾਂ ਨੇ ਅੱਜ ਦੇਖ ਕੇ ਜਾਨਾ
[00:57.28] ਚੰਨ ਚੁਬਾਰੇ ਚੜ੍ਹਦਾ
[00:59.80] ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
[01:02.66] ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ
[01:08.77]
[01:21.14] ਹੋਣ ਵਾਲੇ ਤੇਰੇ ਜੇਠ ਨੇ ਮੈਨੂੰ ਆਉਣ ਨੀ ਦਿੱਤਾ ਕੱਲਾ
[01:25.35] ਨਾਲ ਮੇਰੇ ਜਗਰਾਤੇ ਕੱਟਦਾ ਜਿਗਰੀ ਯਾਰ ਅਵੱਲਾ
[01:30.24] ਤੇਰੇ ਵਾਂਗੂ ਬਿੱਟੂ ਚੀਮੇਆਂ ਓ ਵੀ ਹੋਣੇ ਚੱਲਾ
[01:35.15] ਅੜੀ ਤੇ ਆਇਆ ਯਾਰ ਤੇਰਾ ਬਣ 5911ਅੜਦਾ
[01:39.38] ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
[01:42.94] ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ
[01:49.08]
[02:01.41] ਤੇਜ਼-ਤੇਜ਼ ਮੇਰਾ ਦਿਲ ਪਿਆ ਧੜਕੇ
[02:03.58] ਤੂੰ ਕਿਉਂ ਨੀ ਮੁੜਦਾ ਅੜਿਆ
[02:06.23] ਸੱਸ ਤੇਰੀ ਦਾ ਜੇਠ ਪੁੱਤ ਨੀ ਆਂਨ
[02:08.82] ਦਰਾ ਵਿਚ ਖੜਿਆ
[02:10.55] ਇੰਝ ਅੜਿਆਂ ਕਰਕੇ ਪਿਆਰ ਨੇਪਰੇ
[02:13.26] ਕਿਸੀ ਦਾ ਚੜ੍ਹਿਆ
[02:15.57] ਹੋ ਇਸ਼ਕ ਮੁਸ਼ਕ ਦੇ ਚੱਕਰਾਂ ਦੇ ਵਿਚ
[02:18.30] ਦਿਲ ਹਰਜਾਣੇ ਭਰਦਾ
[02:20.09] ਮੈਂ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
[02:23.33] ਕਿਉਂ ਯਾਰੀ ਤੋੜ ਦੇਣੀ ਵੇ ਤੂੰ ਬਦਮਾਸ਼ੀਆਂ ਕਰਦਾ
[02:29.03]

⭐ Rate These Lyrics

Average: 0.0/5 • 0 ratings