Home 🎬 Bollywood 🎵 Pakistani 🎤 English Pop

Mathi Mathi (From "Laiye Je Yaarian" Soundtrack)

👤 Amrinder Gill 🎼 Amrinder Gill ⏱️ 3:11
🎵 2452 characters
⏱️ 3:11 duration
🆔 ID: 6981742

📜 Lyrics

ਮੱਠੀ-ਮੱਠੀ ਚੀਸ ਮੇਰੇ ਉੱਠਦੀ ਕਲੇਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ

ਸਾਡੀ ਸੋਹਣੀਏ ਨੀ ਮੰਨ, ਤੂੰ ਐ ਅੰਬਰਾਂ ਦਾ ਚੰਨ
ਚੰਨ ਸਾਡਾ ਐ ਤੂੰ, ਸਾਨੂੰ ਕਹਿਣ ਦੇ
ਚਾਹੇ ਸੁਰਮਾ ਬਣਾ ਲੈ, ਨੈਣਾਂ ਵਿੱਚ ਮਟਕਾ ਲੈ
ਬਸ ਲਾਗੇ-ਲਾਗੇ ਸਾਨੂੰ ਰਹਿਣ ਦੇ

ਗੁੱਸਾ ਕਦੇ ਛੱਡ ਕੇ, ਜਤਾ ਲੈ ਸਾਨੂੰ ਹਿਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ

ਤੈਨੂੰ ਦੁਨੀਆ ਘੁੰਮਾਵਾਂ, ਸ਼ੌਕ ਸਾਰੇ ਮੈਂ ਪੁਗਾਵਾਂ
ਤੇਰਾ ਗੁੱਸਾ ਆੜੇ ਆ ਜਾਂਦਾ ਐ
ਬਣੀ-ਬਣੀ ਗੱਲ ਉੱਤੇ, ਕੱਢੇ ਹੋਏ ਹੱਲ ਉੱਤੇ
ਹੀਰੇ, ਮਿੱਟੀ ਪਾ ਜਾਂਦਾ ਐ

ਕਿਹੜੇ ਵੇਲ਼ੇ ਪਿਆਰ ਵੀਰਾ ਚੜੂ ਮੇਰਾ ਨਿਪਰੇ?
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ

ਦਿਨ-ਰਾਤ ਮੇਰੇ ਨੀ ਖ਼ਿਆਲਾਂ ਵਿੱਚ ਤੇਰੇ
ਨਸ਼ਾ ਜਿਹਾ ਲਵਾ ਕੇ ਬਹਿ ਗਏ
ਕਸੂਤਾ ਯੱਭ ਪਾਇਆ, ਦਿਲ ਤੇਰੇ ਨਾ' ਕੀ ਲਾਇਆ
ਖੁਦ ਨੂੰ ਗਵਾ ਕੇ ਬਹਿ ਗਏ

ਕਰ ਗਏ ਫ਼ਕੀਰ ਸਾਨੂੰ ਨੈਣ ਤੇਰੇ ਤਿਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ

⏱️ Synced Lyrics

[00:09.26] ਮੱਠੀ-ਮੱਠੀ ਚੀਸ ਮੇਰੇ ਉੱਠਦੀ ਕਲੇਜੜੇ
[00:13.84] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[00:23.29] ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
[00:27.86] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[00:36.59] ਸਾਡੀ ਸੋਹਣੀਏ ਨੀ ਮੰਨ, ਤੂੰ ਐ ਅੰਬਰਾਂ ਦਾ ਚੰਨ
[00:41.32] ਚੰਨ ਸਾਡਾ ਐ ਤੂੰ, ਸਾਨੂੰ ਕਹਿਣ ਦੇ
[00:45.98] ਚਾਹੇ ਸੁਰਮਾ ਬਣਾ ਲੈ, ਨੈਣਾਂ ਵਿੱਚ ਮਟਕਾ ਲੈ
[00:50.74] ਬਸ ਲਾਗੇ-ਲਾਗੇ ਸਾਨੂੰ ਰਹਿਣ ਦੇ
[00:55.88] ਗੁੱਸਾ ਕਦੇ ਛੱਡ ਕੇ, ਜਤਾ ਲੈ ਸਾਨੂੰ ਹਿਜੜੇ
[01:00.45] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[01:05.24] ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
[01:09.88] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[01:14.71]
[01:32.58] ਤੈਨੂੰ ਦੁਨੀਆ ਘੁੰਮਾਵਾਂ, ਸ਼ੌਕ ਸਾਰੇ ਮੈਂ ਪੁਗਾਵਾਂ
[01:37.36] ਤੇਰਾ ਗੁੱਸਾ ਆੜੇ ਆ ਜਾਂਦਾ ਐ
[01:41.97] ਬਣੀ-ਬਣੀ ਗੱਲ ਉੱਤੇ, ਕੱਢੇ ਹੋਏ ਹੱਲ ਉੱਤੇ
[01:47.27] ਹੀਰੇ, ਮਿੱਟੀ ਪਾ ਜਾਂਦਾ ਐ
[01:51.85] ਕਿਹੜੇ ਵੇਲ਼ੇ ਪਿਆਰ ਵੀਰਾ ਚੜੂ ਮੇਰਾ ਨਿਪਰੇ?
[01:56.47] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[02:01.02] ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
[02:05.89] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[02:10.46]
[02:19.64] ਦਿਨ-ਰਾਤ ਮੇਰੇ ਨੀ ਖ਼ਿਆਲਾਂ ਵਿੱਚ ਤੇਰੇ
[02:24.46] ਨਸ਼ਾ ਜਿਹਾ ਲਵਾ ਕੇ ਬਹਿ ਗਏ
[02:28.74] ਕਸੂਤਾ ਯੱਭ ਪਾਇਆ, ਦਿਲ ਤੇਰੇ ਨਾ' ਕੀ ਲਾਇਆ
[02:33.69] ਖੁਦ ਨੂੰ ਗਵਾ ਕੇ ਬਹਿ ਗਏ
[02:38.43] ਕਰ ਗਏ ਫ਼ਕੀਰ ਸਾਨੂੰ ਨੈਣ ਤੇਰੇ ਤਿਜੜੇ
[02:43.02] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[02:47.65] ਮੱਠੀ-ਮੱਠੀ ਤਾਵ ਮੇਰੇ ਉੱਠਦੀ ਕਲੇਜੜੇ
[02:52.40] ਅੱਖੀਆਂ ਨੂੰ ਪੈ ਗਏ ਤੈਨੂੰ ਵੇਖਣੇ ਦੇ ਗਿੱਝੜੇ
[02:57.39]

⭐ Rate These Lyrics

Average: 0.0/5 • 0 ratings