Paisa
🎵 2824 characters
⏱️ 2:47 duration
🆔 ID: 7005390
📜 Lyrics
Starboy Music
Navjeet
ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ

ਓ ਲੱਖ-ਲੱਖ ਦੀ ਤਾਂ ਗੁਟ watch ਲਾਉਂਦਾ ਐ
ਪੈਂਟ ਲੱਖ ਵਾਲੀ ਗੱਡੀ ਓ ਚਲਾਉਂਦਾ ਐ
ਓ ਮੈਨੂੰ ਕੈ ਗਈ ਓ ਐਸ਼ ਕਰਾਉਂਦਾ ਐ ਦਿਲੋਂ ਚਾਹੇ ਜੈਸਾ
ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
ਰੁਲਦੇ ਨੇ ਵਿਚ ਕੱਖਾਂ ਦੇ
ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
ਰੁਲਦੇ ਨੇ ਵਿਚ ਕੱਖਾਂ ਦੇ
ਓ ਮੈਨੂੰ ਕੈ ਗਈ ਤੇਰੇ ਨਾਲ future ਨਈ ਨਈਓਂ ਸੀ ਤੂੰ ਵੈਸਾ

ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
ਪੀਨੇ ਆ scotch'an ਮਹਿੰਗੀ ਆ
ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
Mind 'ਚ ਨੀ ਨਾਰਾ ਰਹਿੰਦੀਆਂ
ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
ਪੀਨੇ ਆ scotch'an ਮਹਿੰਗੀ ਆ
ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
Mind 'ਚ ਨੀ ਨਾਰਾ ਰਹਿੰਦੀਆਂ
ਓ ਮੈਨੀ ਕੈ ਗਈ ਕਦੀ ਬੈਠਾ ਐ Audi ਵਿਚ?
ਰੱਖੀ ਆ Contessa

⏱️ Synced Lyrics
[00:05.52] Starboy Music
[00:07.82] Navjeet
[00:10.83] ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
[00:17.88] ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
[00:24.33] ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
[00:30.70] ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
[00:38.52] ਓ ਲੱਖ-ਲੱਖ ਦੀ ਤਾਂ ਗੁਟ watch ਲਾਉਂਦਾ ਐ
[00:41.03] ਪੈਂਟ ਲੱਖ ਵਾਲੀ ਗੱਡੀ ਓ ਚਲਾਉਂਦਾ ਐ
[00:49.38] ਓ ਮੈਨੂੰ ਕੈ ਗਈ ਓ ਐਸ਼ ਕਰਾਉਂਦਾ ਐ ਦਿਲੋਂ ਚਾਹੇ ਜੈਸਾ
[00:55.17] ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
[01:00.16] ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
[01:05.89] ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
[01:08.23] ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
[01:11.17] ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
[01:13.96] ਰੁਲਦੇ ਨੇ ਵਿਚ ਕੱਖਾਂ ਦੇ
[01:16.66] ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
[01:19.64] ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
[01:22.05] ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
[01:24.75] ਰੁਲਦੇ ਨੇ ਵਿਚ ਕੱਖਾਂ ਦੇ
[01:27.31] ਓ ਮੈਨੂੰ ਕੈ ਗਈ ਤੇਰੇ ਨਾਲ future ਨਈ ਨਈਓਂ ਸੀ ਤੂੰ ਵੈਸਾ
[01:34.16] ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
[01:40.28] ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
[01:46.21]
[01:55.71] ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
[01:58.98] ਪੀਨੇ ਆ scotch'an ਮਹਿੰਗੀ ਆ
[02:01.46] ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
[02:04.62] Mind 'ਚ ਨੀ ਨਾਰਾ ਰਹਿੰਦੀਆਂ
[02:07.03] ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
[02:09.92] ਪੀਨੇ ਆ scotch'an ਮਹਿੰਗੀ ਆ
[02:12.28] ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
[02:15.39] Mind 'ਚ ਨੀ ਨਾਰਾ ਰਹਿੰਦੀਆਂ
[02:17.39] ਓ ਮੈਨੀ ਕੈ ਗਈ ਕਦੀ ਬੈਠਾ ਐ Audi ਵਿਚ?
[02:20.10] ਰੱਖੀ ਆ Contessa
[02:24.73] ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
[02:30.74] ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
[02:37.28]