Home 🎬 Bollywood 🎵 Pakistani 🎤 English Pop

Double R

👤 Harnoor feat. Ilam 🎼 8 Chances ⏱️ 2:09
🎵 2968 characters
⏱️ 2:09 duration
🆔 ID: 7046427

📜 Lyrics

It's A Kelly

Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ

Double R Steering ਤੇ
ਇੱਕ ਲੱਗਾ ਗੁੱਟ ਤੇ
Notice 'ਚ ਰਹਿੰਦੇ ਆ
ਨੀ ਬਹਿੰਦੇ ਜਦ ਉਠਦੇ
ਤੇਰੇ ਖਰਚੇ ਆ ਲਈ ਮੈਂ
ਕੱਟ ਰੱਖੇ cheque ਆ
ਕਰਲੇ ਸਲਾਹ ਸ਼ਾਦੀ
ਮੇਰੇ ਵੱਲੋ yes ਆ

ਨੀ ਬੇਬੇ ਤੇਰੀ ਮੰਨਦੀ ਮਨਾਲੇ
ਤੂੰ ਬਾਹੀ ਚੂੜਾ ਪਾ ਲੈ
ਅੱਲ੍ਹੜ ਜਵਾਨੀ ਨੀ ਤੂੰ
ਜੱਟ ਲੇਖੇ ਲਾ ਲੈ
ਭਾਵੇਂ ਨਖਰੇ ਬੜਾ ਲੈ
ਖਰਚੇ ਕਰਾ ਲੈ
ਹੱਥ ਚੰਗੀ ਥਾਵੇਂ ਭੌਂਨ ਨੀ
ਤੂੰ ਸ਼ੌਂਕਾ ਨੂੰ ਸਿਖਾ ਲੈ
ਵੰਡਦਾ ਮੈਂ ਪਿਆਰ ਆ ਨੀ
ਵੰਡਦਾ ਨੀ ਖੌਫ ਕੁੜੇ

Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o Clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ

ਬੰਨਿਆਂ ਜੋ ਗੁੱਟ ਨਾਲ ਡੋਰੀਆਂ
ਫੱਬਣ ਜੋੜੀਆਂ
ਬੋਲੇ ਐੱਦਾ ਜਿਵੇੰ Mexican ਗੋਰੀਆਂ

ਲਾਵਾਂ ਚੰਨ ਨੂੰ ਪੌੜੀਆਂ
ਸਿਫਤਾਂ ਥੋਡੀਆਂ
ਥੋਡੇ ਗਾਉਣਗੇ ਸੁਬਾਗ
ਇਥੇ ਗਾਉਣਗੇ ਘੋੜੀਆਂ
(ਗਾਉਣਗੇ ਸੁਬਾਗ, ਇਥੇ ਗਾਉਣਗੇ ਘੋੜੀਆਂ)

ਓ ਦੇਖੀ Bust Down
Jewellery ਨਾਲ ਜੜੇ ਹੋਣਗੇ
ਤੈਨੂੰ ਮੁੰਦਰੀਆਂ ਪਵਾ ਦੁ
ਉਂਗਲ ਦੀ ਡਾਈ ਦੇ

ਭੇਜੀ chat'an ਵਿਚ
ਬੱਲੀਏ ਤੂੰ gif ਪਿਆਰ ਦੇ
ਨਾਲੇ follow ਕਰੀ
ਇਲਮ Spotify ਤੇ
ਪੰਜ-ਸੱਤ ਖੜੀ
ਜਚਦੀ ਸ਼ੌਕੀਨਣ ਕੁੜੇ
ਤੁੱਰੀ ਆਉਂਦੀ ਛੇ foot ਦੀ
ਕਲੀਨਣ ਕੁੜੇ
ਖੋਲ ਤਾਕੀ
ਝਾੜ ਜੁੱਤੀ ਨਾਲ ਬਹਿਜਾ ਬੱਲੀਏ
ਥੋੜਾ ਹੱਸ, ਜੱਟ ਮੁਫ਼ਤ 'ਚ ਲੈਜਾ ਬੱਲੀਏ
ਤੁਰਾ ਨਾਲ-ਨਾਲ
ਨਾ ਮੈਂ ਕਰਾ Out Walk ਕੁੜੇ

Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ

⏱️ Synced Lyrics

[00:09.36] It's A Kelly
[00:10.18] Property ਤੂੰ hot ਕੁੜੇ
[00:11.04] ਤੈਥੋਂ ਅੱਗੇ ਮੌਤ ਕੁੜੇ
[00:12.13] ਬੰਨ ਰੱਖੇ ਮਾਰ ਕੇ ਨੀ
[00:13.32] ਖਿੱਚ ਤੇਰੀ ਬੋਹਤ ਕੁੜੇ
[00:14.79] ਕਰਦਾ stalk ਕੁੜੇ
[00:16.07] 3'o clock ਕੁੜੇ
[00:17.45] ਖੋਲ ਬੂਹੇ ਦਿਲ ਦੇ ਨੀ
[00:18.77] ਕਰੇ ਆ ਮੈਂ knock ਕੁੜੇ
[00:19.95] Double R Steering ਤੇ
[00:20.25] ਇੱਕ ਲੱਗਾ ਗੁੱਟ ਤੇ
[00:22.00] Notice 'ਚ ਰਹਿੰਦੇ ਆ
[00:23.16] ਨੀ ਬਹਿੰਦੇ ਜਦ ਉਠਦੇ
[00:24.31] ਤੇਰੇ ਖਰਚੇ ਆ ਲਈ ਮੈਂ
[00:26.08] ਕੱਟ ਰੱਖੇ cheque ਆ
[00:26.84] ਕਰਲੇ ਸਲਾਹ ਸ਼ਾਦੀ
[00:28.58] ਮੇਰੇ ਵੱਲੋ yes ਆ
[00:32.62] ਨੀ ਬੇਬੇ ਤੇਰੀ ਮੰਨਦੀ ਮਨਾਲੇ
[00:33.45] ਤੂੰ ਬਾਹੀ ਚੂੜਾ ਪਾ ਲੈ
[00:34.62] ਅੱਲ੍ਹੜ ਜਵਾਨੀ ਨੀ ਤੂੰ
[00:35.51] ਜੱਟ ਲੇਖੇ ਲਾ ਲੈ
[00:37.27] ਭਾਵੇਂ ਨਖਰੇ ਬੜਾ ਲੈ
[00:37.96] ਖਰਚੇ ਕਰਾ ਲੈ
[00:38.35] ਹੱਥ ਚੰਗੀ ਥਾਵੇਂ ਭੌਂਨ ਨੀ
[00:40.21] ਤੂੰ ਸ਼ੌਂਕਾ ਨੂੰ ਸਿਖਾ ਲੈ
[00:42.37] ਵੰਡਦਾ ਮੈਂ ਪਿਆਰ ਆ ਨੀ
[00:43.02] ਵੰਡਦਾ ਨੀ ਖੌਫ ਕੁੜੇ
[00:46.09] Property ਤੂੰ hot ਕੁੜੇ
[00:46.09] ਤੈਥੋਂ ਅੱਗੇ ਮੌਤ ਕੁੜੇ
[00:47.33] ਬੰਨ ਰੱਖੇ ਮਾਰ ਕੇ ਨੀ
[00:48.37] ਖਿੱਚ ਤੇਰੀ ਬੋਹਤ ਕੁੜੇ
[00:49.80] ਕਰਦਾ stalk ਕੁੜੇ
[00:50.60] 3'o Clock ਕੁੜੇ
[00:52.41] ਖੋਲ ਬੂਹੇ ਦਿਲ ਦੇ ਨੀ
[00:53.33] ਕਰੇ ਆ ਮੈਂ knock ਕੁੜੇ
[00:56.89]
[01:06.52] ਬੰਨਿਆਂ ਜੋ ਗੁੱਟ ਨਾਲ ਡੋਰੀਆਂ
[01:08.60] ਫੱਬਣ ਜੋੜੀਆਂ
[01:10.09] ਬੋਲੇ ਐੱਦਾ ਜਿਵੇੰ Mexican ਗੋਰੀਆਂ
[01:12.36] ਲਾਵਾਂ ਚੰਨ ਨੂੰ ਪੌੜੀਆਂ
[01:12.96] ਸਿਫਤਾਂ ਥੋਡੀਆਂ
[01:15.15] ਥੋਡੇ ਗਾਉਣਗੇ ਸੁਬਾਗ
[01:16.61] ਇਥੇ ਗਾਉਣਗੇ ਘੋੜੀਆਂ
[01:17.78] (ਗਾਉਣਗੇ ਸੁਬਾਗ, ਇਥੇ ਗਾਉਣਗੇ ਘੋੜੀਆਂ)
[01:19.81] ਓ ਦੇਖੀ Bust Down
[01:21.33] Jewellery ਨਾਲ ਜੜੇ ਹੋਣਗੇ
[01:22.34] ਤੈਨੂੰ ਮੁੰਦਰੀਆਂ ਪਵਾ ਦੁ
[01:23.65] ਉਂਗਲ ਦੀ ਡਾਈ ਦੇ
[01:25.71] ਭੇਜੀ chat'an ਵਿਚ
[01:26.85] ਬੱਲੀਏ ਤੂੰ gif ਪਿਆਰ ਦੇ
[01:27.58] ਨਾਲੇ follow ਕਰੀ
[01:28.64] ਇਲਮ Spotify ਤੇ
[01:29.56] ਪੰਜ-ਸੱਤ ਖੜੀ
[01:30.35] ਜਚਦੀ ਸ਼ੌਕੀਨਣ ਕੁੜੇ
[01:32.59] ਤੁੱਰੀ ਆਉਂਦੀ ਛੇ foot ਦੀ
[01:33.92] ਕਲੀਨਣ ਕੁੜੇ
[01:34.97] ਖੋਲ ਤਾਕੀ
[01:36.57] ਝਾੜ ਜੁੱਤੀ ਨਾਲ ਬਹਿਜਾ ਬੱਲੀਏ
[01:37.55] ਥੋੜਾ ਹੱਸ, ਜੱਟ ਮੁਫ਼ਤ 'ਚ ਲੈਜਾ ਬੱਲੀਏ
[01:38.87] ਤੁਰਾ ਨਾਲ-ਨਾਲ
[01:41.80] ਨਾ ਮੈਂ ਕਰਾ Out Walk ਕੁੜੇ
[01:44.77] Property ਤੂੰ hot ਕੁੜੇ
[01:45.54] ਤੈਥੋਂ ਅੱਗੇ ਮੌਤ ਕੁੜੇ
[01:47.10] ਬੰਨ ਰੱਖੇ ਮਾਰ ਕੇ ਨੀ
[01:48.48] ਖਿੱਚ ਤੇਰੀ ਬੋਹਤ ਕੁੜੇ
[01:49.85] ਕਰਦਾ stalk ਕੁੜੇ
[01:50.82] 3'o clock ਕੁੜੇ
[01:52.20] ਖੋਲ ਬੂਹੇ ਦਿਲ ਦੇ ਨੀ
[01:53.56] ਕਰੇ ਆ ਮੈਂ knock ਕੁੜੇ
[01:56.92]

⭐ Rate These Lyrics

Average: 0.0/5 • 0 ratings