Home 🎬 Bollywood 🎵 Pakistani 🎤 English Pop

CASE

👤 Diljit Dosanjh, Intense 🎼 Diljit Dosanjh ⏱️ 2:16
🎵 2405 characters
⏱️ 2:16 duration
🆔 ID: 7050896

📜 Lyrics

ਹੋ ਅੱਗ ਲਾਈ ਆ tyre'ਆ ਨੂੰ ਨੀ
ਆਉਂਦਾ-ਆਉਂਦਾ ਨੱਪੀ ਨੀ
ਚੋਬਰਾਂ ਨੂੰ ਨਾ ਯਾਰ ਥਿਆਉਂਦਾ
Police ਪਾਲਦੀ ਥੱਕੀ ਨੀ
ਤੇਰੀ ਫੋਟੋ dashboard ਤੇ
ਤੂੰ ਮੇਰੇ ਲਈ lucky ਨੀ
ਪਿੰਡ ਆਊਗਾ ਬਾਗੀ ਜੱਟ ਨੀ
Gate ਖੋਲਕੇ ਰੱਖੀ ਨੀ

ਹੋ ਗੱਡੀ ਵਿਚ base ਚੱਲਦਾ, base ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ

ਨੀ ਤੂੰ ਕੁੜੀਏ supermodel, ਛੇ ਫੁੱਟ ਕੋਲੇ ਕੱਦ ਕੁੜੇ
ਤੈਨੂੰ ਕੋਈਂ approach ਕਰੂਗਾ, ਦਊ ਵਿਚਾਲੋਂ ਵੱਡ ਕੁੜੇ
ਅੱਖ ਰੱਖੀ ਆ top notch ਤੇ, mediocre ਛੱਡ ਕੁੜੇ
ਜੇ ਕੋਈਂ ਤੈਨੂੰ ਵੈਨਦਾ ਦਸਦੇ, ਜੱਟ ਤੇ ਆਉਂਦਾ ਪੱਟ ਕੁੜੇ

ਉਡਦੇ ਆ ਵਾਲ ਤੇਰੇ ਨੀ ਜੋ base ਚੱਲਦਾ
ਨੀ ਮਿੱਤਰਾ ਤੇ case ਚੱਲਦਾ, case ਚੱਲਦਾ
ਮਿੱਤਰਾ ਤੇ case ਚੱਲਦਾ, case ਚੱਲਦਾ

ਹੁੰਦੀ ਚਰਚਾ BBC ਤੇ, ਕਦਰ ਤੇਰੀ ਬੰਨ ਥਾਲੇ ਨੀ
ਚੌਦਰ ਦਾ ਸੀ ਜਿਹੜਾ ਜੱਟ ਨੇ ਸਿੱਰੀ ਨੱਪੀ ਮੇਰੇ ਸਾਲੇ ਦੀ
ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਕਰੀ ਪਾਲੇ ਦੀ
ਸ਼ਿਮਲਾ ਪੱਕੀ ਯਾਰੀ ਪੈਗੀ, ਪੇਸ਼ੀ ਸ਼ਹਿਰ ਬਟਾਲੇ ਦੀ

Judge ਵੀ ਸੁਣਾਓ ਫੈਸਲਾ ਰਾਜ ਵੱਲਦਾ
ਮਿੱਤਰਾ ਤੇ case ਚੱਲਦਾ, case ਚੱਲਦਾ
ਮੁੰਡਾ full pace ਚੱਲਦਾ, pace ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ
ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
ਮਿੱਤਰਾ ਤੇ case ਚੱਲਦਾ, case ਚੱਲਦਾ

⏱️ Synced Lyrics

[00:05.87] ਹੋ ਅੱਗ ਲਾਈ ਆ tyre'ਆ ਨੂੰ ਨੀ
[00:07.81] ਆਉਂਦਾ-ਆਉਂਦਾ ਨੱਪੀ ਨੀ
[00:09.96] ਚੋਬਰਾਂ ਨੂੰ ਨਾ ਯਾਰ ਥਿਆਉਂਦਾ
[00:11.65] Police ਪਾਲਦੀ ਥੱਕੀ ਨੀ
[00:12.94] ਤੇਰੀ ਫੋਟੋ dashboard ਤੇ
[00:14.18] ਤੂੰ ਮੇਰੇ ਲਈ lucky ਨੀ
[00:16.04] ਪਿੰਡ ਆਊਗਾ ਬਾਗੀ ਜੱਟ ਨੀ
[00:17.59] Gate ਖੋਲਕੇ ਰੱਖੀ ਨੀ
[00:19.92] ਹੋ ਗੱਡੀ ਵਿਚ base ਚੱਲਦਾ, base ਚੱਲਦਾ
[00:22.94] ਮੁੰਡਾ full pace ਚੱਲਦਾ, pace ਚੱਲਦਾ
[00:26.19] ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
[00:28.95] ਮਿੱਤਰਾ ਤੇ case ਚੱਲਦਾ, case ਚੱਲਦਾ
[00:32.54] ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
[00:35.54] ਮਿੱਤਰਾ ਤੇ case ਚੱਲਦਾ, case ਚੱਲਦਾ
[00:39.79] ਨੀ ਤੂੰ ਕੁੜੀਏ supermodel, ਛੇ ਫੁੱਟ ਕੋਲੇ ਕੱਦ ਕੁੜੇ
[00:42.75] ਤੈਨੂੰ ਕੋਈਂ approach ਕਰੂਗਾ, ਦਊ ਵਿਚਾਲੋਂ ਵੱਡ ਕੁੜੇ
[00:45.55] ਅੱਖ ਰੱਖੀ ਆ top notch ਤੇ, mediocre ਛੱਡ ਕੁੜੇ
[00:48.78] ਜੇ ਕੋਈਂ ਤੈਨੂੰ ਵੈਨਦਾ ਦਸਦੇ, ਜੱਟ ਤੇ ਆਉਂਦਾ ਪੱਟ ਕੁੜੇ
[00:53.12] ਉਡਦੇ ਆ ਵਾਲ ਤੇਰੇ ਨੀ ਜੋ base ਚੱਲਦਾ
[00:56.02] ਨੀ ਮਿੱਤਰਾ ਤੇ case ਚੱਲਦਾ, case ਚੱਲਦਾ
[00:58.61] ਮਿੱਤਰਾ ਤੇ case ਚੱਲਦਾ, case ਚੱਲਦਾ
[01:03.53]
[01:15.24] ਹੁੰਦੀ ਚਰਚਾ BBC ਤੇ, ਕਦਰ ਤੇਰੀ ਬੰਨ ਥਾਲੇ ਨੀ
[01:18.76] ਚੌਦਰ ਦਾ ਸੀ ਜਿਹੜਾ ਜੱਟ ਨੇ ਸਿੱਰੀ ਨੱਪੀ ਮੇਰੇ ਸਾਲੇ ਦੀ
[01:22.12] ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਕਰੀ ਪਾਲੇ ਦੀ
[01:25.12] ਸ਼ਿਮਲਾ ਪੱਕੀ ਯਾਰੀ ਪੈਗੀ, ਪੇਸ਼ੀ ਸ਼ਹਿਰ ਬਟਾਲੇ ਦੀ
[01:29.43] Judge ਵੀ ਸੁਣਾਓ ਫੈਸਲਾ ਰਾਜ ਵੱਲਦਾ
[01:32.62] ਮਿੱਤਰਾ ਤੇ case ਚੱਲਦਾ, case ਚੱਲਦਾ
[01:35.58] ਮੁੰਡਾ full pace ਚੱਲਦਾ, pace ਚੱਲਦਾ
[01:38.72] ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
[01:42.04] ਮਿੱਤਰਾ ਤੇ case ਚੱਲਦਾ, case ਚੱਲਦਾ
[01:45.13] ਜੇਬ ਵਿੱਚੋ ਫੀਮ ਲੱਬੀ ਆ, ਫੀਮ ਲੱਬੀ ਆ
[01:48.09] ਮਿੱਤਰਾ ਤੇ case ਚੱਲਦਾ, case ਚੱਲਦਾ
[01:53.55]

⭐ Rate These Lyrics

Average: 0.0/5 • 0 ratings