Home 🎬 Bollywood 🎵 Pakistani 🎤 English Pop

Raule

👤 Jassa Dhillon, Gurlez Akhtar & Gur Sidhu 🎼 Raule ⏱️ 3:16
🎵 4451 characters
⏱️ 3:16 duration
🆔 ID: 7058593

📜 Lyrics

Aye yo
Everybody knows
It's the Gur Sidhu Music

ਹੋ, ਵੇਲ਼ਾ ਸ਼ਾਮ ਦਾ ਤੂੰ ਨਿਖਰੀ ਫਿਰੇਂ
ਹੋ, ਵੇਲ਼ਾ ਸ਼ਾਮ ਦਾ ਤੂੰ ਨਿਖਰੀ ਫਿਰੇਂ
ਨੀ ਮੁੰਡਾ ਢਾਣੀਆਂ 'ਚ ਬਹਿ ਕੇ
ਸਿੱਖੇ time ਚੱਕਣਾ (time ਚੱਕਣਾ)

ਹਾਏ ਵੇ, ਤੇਰੇ ਕਰਕੇ ਮੈਂ ਨਿਖਰੀ ਫਿਰਾਂ
ਤੇਰੇ ਕਰਕੇ ਮੈਂ ਨਿਖਰੀ ਫਿਰਾਂ
ਮੈਨੂੰ ਚੰਗਾ ਲੱਗੇ ਤੈਨੂੰ ਚੋਰੀ-ਚੋਰੀ ਤੱਕਣਾ (ਚੋਰੀ ਤੱਕਣਾ)

ਹੋ, ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ (ਆਹੋ)
ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ

ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
(ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)

ਸੁੱਖ ਰੱਖੇ ਬਾਬਾ ਤੂੰ ਪਸੰਦ ਜੱਟ ਦੀ
ਲਾ ਲੈ ਪੱਕੀ ਯਾਰੀ ਨਾ ਪਿਛਾਂਹ ਹਟਦੀ
ਮੈਂ ਘਰੋਂ ਬਾਹਲਾ ਆਮ, ਤੇਰਾ ਰੰਗ ਆ ਬਦਾਮੀ
ਵੇ ਮੇਰਾ nature ਆ shy
ਦਿਲੋਂ ਭਰੀ ਬੈਠੀ ਹਾਮੀ (ਭਰੀ ਬੈਠੀ ਹਾਮੀ)

ਓ, ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ
ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ

ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
(ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)

ਹੋ, ਗੱਲ ਉੱਡਣੀ ਆ ਪੱਕਾ ਤੇਰੇ-ਮੇਰੇ ਨੇ ਯਰਾਨੇ
ਵੇ, ਅੱਖਾਂ ਤੇਰੀਆਂ ਨੇ ਮਿਲਨੇ ਦੇ ਲੱਭਣੇ ਬਹਾਨੇ
ਦਿੱਤੇ ਜਾਣੇ ਨਈਂ ਜਵਾਬ, ਬੜੇ ਉੱਠਣੇ ਸਵਾਲ
ਰੱਖੇਂ ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼
(ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼)

ਓ, ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ?
ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ?

ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ

ਓ, ਝਾਕਣੀ ਜੋ ਤੇਰੀ ਵੇ ਸਰੂਰ ਜਾ ਚੜਾਉਂਦੀ
ਓ, ਦਿਨੇ ਗੋਰਾ ਰੰਗ, ਰਾਤੀ ਯਾਦ ਆ ਸਤਾਉਂਦੀ
ਰੱਖੇਂ ਗਲ਼ੀ ਵਿੱਚ ਗੇੜਾ ਕਾਹਤੋਂ ਡੱਬ ਵਿੱਚ ਲਾ ਕੇ?
ਹੋ, ਤੇਰੇ ਕਰਕੇ ਲਿਆਇਆ, ਬਿੱਲੋ border ਤੋਂ ਜਾਕੇ
(Border ਤੋਂ ਜਾਕੇ)

ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ
ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ

ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ

(ਹਾਂ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
(ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
Gur Sidhu Music

⭐ Rate These Lyrics

Average: 0.0/5 • 0 ratings