Home 🎬 Bollywood 🎵 Pakistani 🎤 English Pop

Badnam

👤 Mankirt Aulakh 🎼 Mankirt Aulakh - Best Hits ⏱️ 1:59
🎵 2223 characters
⏱️ 1:59 duration
🆔 ID: 7088826

📜 Lyrics

Mankirt Aulakh

ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ

ਜੰਮਿਆ ਨੂੰ ਦਿਣਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ

ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ

੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ

DJ Flow

ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ

ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ
ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ

ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ
Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ

੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
(Yes!)
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ

ਹੋ...

⏱️ Synced Lyrics

[00:09.52] Mankirt Aulakh
[00:10.88] ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ
[00:16.12] ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ
[00:21.47] ਜੰਮਿਆ ਨੂੰ ਦਿਣਾਂ ਤੋਂ ਮਹੀਨੇ ਹੁੰਦੇ ਗਏ
[00:24.48] ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ
[00:27.09] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
[00:29.77] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
[00:32.00] ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ
[00:37.83] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
[00:43.12] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[00:45.81] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[00:48.58] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[00:51.44]
[00:56.20] DJ Flow
[01:01.55] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
[01:04.45] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
[01:07.15] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
[01:09.76] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
[01:12.49] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
[01:15.13] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
[01:17.72] ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ
[01:20.44] ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
[01:23.68] ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
[01:24.93] ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ
[01:28.61] Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ
[01:34.42] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
[01:39.24] (Yes!)
[01:39.88] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:42.47] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:45.15] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:48.32]
[01:58.30] ਹੋ...
[01:58.30]

⭐ Rate These Lyrics

Average: 0.0/5 • 0 ratings