Home 🎬 Bollywood 🎵 Pakistani 🎤 English Pop

Gulabi Rang

👤 Nimrat Khaira, Goldy Desi Crew 🎼 Gulabi Rang ⏱️ 2:59
🎵 3367 characters
⏱️ 2:59 duration
🆔 ID: 7106314

📜 Lyrics

Desi Crew, Desi Crew
Desi Crew, Desi Crew

ਓ, ਗੱਲ ਨਾਲ਼ ਖਹਿ ਕੇ ਡਿੱਗਿਆ
Note India ਦਾ ਸੀਗਾ ੨੦੦੦ ਦਾ

ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
(ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)

ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
(ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)

ਨੀ ਕਈ ਉਹਨੇ ਘਰੇ ਮੋੜਤੇ
ਅੱਖ ਲਾਲ ਨਾਲ਼ ਕੈੜਾ ਜਿਹਾ ਤਾੜਦਾ

ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
(ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)

ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
(ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)

ਨੀ ਤੇਰੇ ਕੋਲ਼ ਸੰਗ ਮਨਦਾ
ਅੱਖ ਤੇਰੇ ਤੋਂ ਬਚਾ ਕੇ ਮੈਨੂੰ ਤਾੜਦਾ

ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਹੋ, ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
(ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)

ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
(ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)

ਨੀ ਮੌਜੂ ਖੇੜੇ ਆਲ਼ਾ ਵੱਜਦਾ
ਦਿੱਤਾ ਦਰਜਾ Maavi ਨੂੰ ਗੀਤਕਾਰ ਦਾ

ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

⏱️ Synced Lyrics

[00:05.96] Desi Crew, Desi Crew
[00:08.84] Desi Crew, Desi Crew
[00:10.76] ਓ, ਗੱਲ ਨਾਲ਼ ਖਹਿ ਕੇ ਡਿੱਗਿਆ
[00:14.02] Note India ਦਾ ਸੀਗਾ ੨੦੦੦ ਦਾ
[00:16.65] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[00:19.85] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[00:22.39] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[00:25.47] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[00:30.15]
[00:40.16] ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
[00:43.18] ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
[00:45.97] (ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)
[00:48.83] ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
[00:51.71] ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
[00:54.75] (ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)
[00:56.55] ਨੀ ਕਈ ਉਹਨੇ ਘਰੇ ਮੋੜਤੇ
[01:00.09] ਅੱਖ ਲਾਲ ਨਾਲ਼ ਕੈੜਾ ਜਿਹਾ ਤਾੜਦਾ
[01:02.25] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[01:05.69] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[01:08.03] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[01:11.39] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[01:15.62]
[01:25.94] ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
[01:28.88] ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
[01:31.75] (ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)
[01:34.54] ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
[01:37.47] ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
[01:40.47] (ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)
[01:42.25] ਨੀ ਤੇਰੇ ਕੋਲ਼ ਸੰਗ ਮਨਦਾ
[01:45.66] ਅੱਖ ਤੇਰੇ ਤੋਂ ਬਚਾ ਕੇ ਮੈਨੂੰ ਤਾੜਦਾ
[01:48.16] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[01:51.36] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[01:53.76] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[01:56.83] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[02:01.09]
[02:11.49] ਹੋ, ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
[02:14.43] ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
[02:17.55] (ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)
[02:20.24] ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
[02:23.09] ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
[02:26.04] (ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)
[02:28.03] ਨੀ ਮੌਜੂ ਖੇੜੇ ਆਲ਼ਾ ਵੱਜਦਾ
[02:31.45] ਦਿੱਤਾ ਦਰਜਾ Maavi ਨੂੰ ਗੀਤਕਾਰ ਦਾ
[02:33.71] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[02:37.09] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[02:39.47] ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
[02:42.73] ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
[02:47.13]

⭐ Rate These Lyrics

Average: 0.0/5 • 0 ratings