Home 🎬 Bollywood 🎵 Pakistani 🎤 English Pop

Yaari Teri

👤 Aastha Gill 🎼 Yaari Teri - Single ⏱️ 1:07
🎵 1521 characters
⏱️ 1:07 duration
🆔 ID: 7144362

📜 Lyrics

ਹੋ, ਸਾਡਾ ਕਿਹੜਾ ਬਾਪੂ ਕਰਦਾ black ਨੀ
ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?
ਸਾਡਾ ਕਿਹੜਾ ਬਾਪੂ ਕਰਦਾ black ਨੀ
ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?

ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ
ਨੀ ਕੰਮ ਉਥੇ ਪਏ ਨੇ ਬੜੇ

ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
(ਕਰਾ ਗਈ ਹੱਥ ਯਾਰ ਦੇ ਖੜ੍ਹੇ)

ਹੋ, Apple ਦਾ phone ਤੈਨੂੰ ਛੇਵੀਂ generation ਦਾ
ਪਹਿਲੀਆਂ 'ਚ ਲੈਕੇ ਦਿੱਤਾ ਯਾਰ ਨੇ
ਹੋਰ ਨਿੱਕੇ-ਮੋਟੇ ਕਿੰਨੇ ਖਰਚੇ ਗਿਣਾਵਾਂ?
ਅਜੇ ਉਹ ਵੀ ਪਏ list'an 'ਚੋਂ ਬਾਹਰ ਨੇ

ਹੋ, ਸੱਚ ਆਖਦੇ ਸਿਆਣੇ, ਰੰਨਾਂ
ਸੋਹਣਿਆਂ ਦੇ ਦੁੱਖ ਦਿੱਤੇ ਹੋਣ ਨਾ ਹਰੇ

ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ

⏱️ Synced Lyrics

[00:05.56] ਹੋ, ਸਾਡਾ ਕਿਹੜਾ ਬਾਪੂ ਕਰਦਾ black ਨੀ
[00:08.41] ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?
[00:11.29] ਸਾਡਾ ਕਿਹੜਾ ਬਾਪੂ ਕਰਦਾ black ਨੀ
[00:14.33] ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?
[00:16.82] ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ
[00:19.17] ਨੀ ਕੰਮ ਉਥੇ ਪਏ ਨੇ ਬੜੇ
[00:22.33] ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
[00:24.73] ਕਰਾ ਗਈ ਹੱਥ ਯਾਰ ਦੇ ਖੜ੍ਹੇ
[00:27.85] ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
[00:30.34] ਕਰਾ ਗਈ ਹੱਥ ਯਾਰ ਦੇ ਖੜ੍ਹੇ
[00:34.70] (ਕਰਾ ਗਈ ਹੱਥ ਯਾਰ ਦੇ ਖੜ੍ਹੇ)
[00:36.50] ਹੋ, Apple ਦਾ phone ਤੈਨੂੰ ਛੇਵੀਂ generation ਦਾ
[00:39.59] ਪਹਿਲੀਆਂ 'ਚ ਲੈਕੇ ਦਿੱਤਾ ਯਾਰ ਨੇ
[00:42.46] ਹੋਰ ਨਿੱਕੇ-ਮੋਟੇ ਕਿੰਨੇ ਖਰਚੇ ਗਿਣਾਵਾਂ?
[00:44.96] ਅਜੇ ਉਹ ਵੀ ਪਏ list'an 'ਚੋਂ ਬਾਹਰ ਨੇ
[00:47.53] ਹੋ, ਸੱਚ ਆਖਦੇ ਸਿਆਣੇ, ਰੰਨਾਂ
[00:49.55] ਸੋਹਣਿਆਂ ਦੇ ਦੁੱਖ ਦਿੱਤੇ ਹੋਣ ਨਾ ਹਰੇ
[00:53.34] ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
[00:55.73] ਕਰਾ ਗਈ ਹੱਥ ਯਾਰ ਦੇ ਖੜ੍ਹੇ
[00:58.97] ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
[01:01.39] ਕਰਾ ਗਈ ਹੱਥ ਯਾਰ ਦੇ ਖੜ੍ਹੇ
[01:05.50]

⭐ Rate These Lyrics

Average: 0.0/5 • 0 ratings