Home 🎬 Bollywood 🎵 Pakistani 🎤 English Pop

Red Leaf

👤 Sippy Gill 🎼 Dus Mint ⏱️ 3:27
🎵 3878 characters
⏱️ 3:27 duration
🆔 ID: 7167643

📜 Lyrics

ਲੈ ਬਾਈ ਖੜ੍ਹਾ ਹੋਣ ਲਗਾ ਸ਼ੁਰੂ
ਤੂੰ ਅੱਗੇ ਕਿੱਧਰ ਤੁਰਿਆ ਆਉਣਾ ਆ
ਥੋੜਾ ਪਿੱਛੇ ਹੋਕੇ ਬੈਠ ਹਾ ਹਾ ਠੀਕ ਠੀਕ
ਹਾਂਜੀ ਆਓ ਜੀ
ਜਦੋ ਕਿਸੇ ਆਸ਼ਿਕ਼ ਦੀ ਮਾਸ਼ੂਕ ਖਾ ਕੇ ਮੁੰਡੇ ਤੋਂ
ਮਿਠੀਆਂ ਮਿਠੀਆਂ ਜਲੇਬੀਆਂ
ਕਰ ਕੇ ਮੁੰਡੇ ਦੀ ਜੇਬ ਖਾਲੀ
ਤੇ ਬਿਨਾ ਦਸੇ ਬਾਰਲਾ ਜਹਾਜ ਬਹਿ ਜਾਂਦੀ ਆ
ਤੇ ਉਸ ਤੋਂ ਬਾਦ ਮੁੰਡੇ ਨਾਲ ਕਿ ਹੁੰਦੀ ਆ
ਦਸੀ ਵੀਰ ਆਡੀਓ ਵਾਲਿਆਂ ਬਾਈ
ਓਏ Red Leaf ਵੇਖਕੇ ਤੂੰ white flag ਉੱਤੇ
ਚੜ ਗਈ ਰੰਨੇ ਮੁਕਲਾਵੇ
ਓਏ Red Leaf ਵੇਖਕੇ ਤੂੰ white flag ਉੱਤੇ
ਚੜ ਗਈ ਰੰਨੇ ਮੁਕਲਾਵੇ
ਲੈ ਅੱਜ ਤੇਰੀ
ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਹੋ ਜਦੋਂ ਹੱਕ਼ਦਾਰ ਤੇਰੇ ਗ਼ੈਰ ਹੋ ਗਏ
ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
ਹੋ ਜਦੋਂ ਹੱਕ਼ਦਾਰ ਤੇਰੇ ਗ਼ੈਰ ਹੋ ਗਏ
ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
ਨਾ ਤੋਰੀਏ ਦੇ ਖੇਤਾਂ ਵਿੱਚੋ ਉੱਡੇ ਫੁਲਕਾਰੀ
ਕਿਹੜਾ ਭੰਨਕੇ ਬਦਾਮ ਖਵਾਂ ਵੇ
ਲੈ ਅੱਜ ਤੇਰੀ
ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਓ ਪੱਚੀ ਕਿੱਲਿਆ ਦਾ ਲੁਧਿਆਣੇ ਟੱਕ ਨੀ
ਕੱਲਾ ਕੱਲਾ ਕਰ ਸਾਰਾ ਦਿੱਤਾ ਚੱਕ ਨੀ
ਓ ਪੱਚੀ ਕਿੱਲਿਆ ਦਾ ਲੁਧਿਆਣੇ ਟੱਕ ਨੀ
ਕੱਲਾ ਕੱਲਾ ਕਰ ਸਾਰਾ ਦਿੱਤਾ ਚੱਕ ਨੀ
ਜਾਨ ਤੇ ਜ਼ਮੀਨ ਦੋਨੋ ਵਾਰ ਤੇ ਤੇਰੇ ਤੋਂ
ਏਹ ਗੱਲ ਮੈਨੂੰ ਵੱਢ ਵੱਢ ਖਾਵੇ
ਲੈ ਅੱਜ ਤੇਰੀ
ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਹੋ ਲੰਘਦੇ ਸੀਂ ਵੈਲੀ ਜਦੋਂ ਤੈਨੂੰ ਖ਼ੰਗ ਕੇ
ਮਿੱਤਰਾਂ ਨੇ ਝੱਟ ਚ ਗੰਡਾਸੇ ਚੰਡ ਤੇ
ਹੋ ਲੰਘਦੇ ਸੀਂ ਵੈਲੀ ਜਦੋਂ ਤੈਨੂੰ ਖ਼ੰਗ ਕੇ
ਮਿੱਤਰਾਂ ਨੇ ਝੱਟ ਚ ਗੰਡਾਸੇ ਚੰਡ ਤੇ
ਪੁੰਨਿਆ ਦਾ ਚੰਨ ਤੇ ਓ ਚਾਨਣੀਆਂ ਰਾਤਾਂ
ਗੁਰਿੰਦਰਾ ਕਿਵੇਂ ਕੋਈ ਭੁਲਾਵੇ
ਲੈ ਅੱਜ ਤੇਰੀ
ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ

⏱️ Synced Lyrics

[00:00.01] ਲੈ ਬਾਈ ਖੜ੍ਹਾ ਹੋਣ ਲਗਾ ਸ਼ੁਰੂ
[00:01.56] ਤੂੰ ਅੱਗੇ ਕਿੱਧਰ ਤੁਰਿਆ ਆਉਣਾ ਆ
[00:03.63] ਥੋੜਾ ਪਿੱਛੇ ਹੋਕੇ ਬੈਠ ਹਾ ਹਾ ਠੀਕ ਠੀਕ
[00:07.41] ਹਾਂਜੀ ਆਓ ਜੀ
[00:08.39] ਜਦੋ ਕਿਸੇ ਆਸ਼ਿਕ਼ ਦੀ ਮਾਸ਼ੂਕ ਖਾ ਕੇ ਮੁੰਡੇ ਤੋਂ
[00:11.42] ਮਿਠੀਆਂ ਮਿਠੀਆਂ ਜਲੇਬੀਆਂ
[00:13.07] ਕਰ ਕੇ ਮੁੰਡੇ ਦੀ ਜੇਬ ਖਾਲੀ
[00:14.64] ਤੇ ਬਿਨਾ ਦਸੇ ਬਾਰਲਾ ਜਹਾਜ ਬਹਿ ਜਾਂਦੀ ਆ
[00:17.17] ਤੇ ਉਸ ਤੋਂ ਬਾਦ ਮੁੰਡੇ ਨਾਲ ਕਿ ਹੁੰਦੀ ਆ
[00:19.40] ਦਸੀ ਵੀਰ ਆਡੀਓ ਵਾਲਿਆਂ ਬਾਈ
[00:29.32] ਓਏ Red Leaf ਵੇਖਕੇ ਤੂੰ white flag ਉੱਤੇ
[00:32.92] ਚੜ ਗਈ ਰੰਨੇ ਮੁਕਲਾਵੇ
[00:40.73] ਓਏ Red Leaf ਵੇਖਕੇ ਤੂੰ white flag ਉੱਤੇ
[00:43.08] ਚੜ ਗਈ ਰੰਨੇ ਮੁਕਲਾਵੇ
[00:45.52] ਲੈ ਅੱਜ ਤੇਰੀ
[00:47.96] ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[00:50.81] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[00:52.86] ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[00:55.99] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[01:20.44] ਹੋ ਜਦੋਂ ਹੱਕ਼ਦਾਰ ਤੇਰੇ ਗ਼ੈਰ ਹੋ ਗਏ
[01:22.89] ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
[01:30.65] ਹੋ ਜਦੋਂ ਹੱਕ਼ਦਾਰ ਤੇਰੇ ਗ਼ੈਰ ਹੋ ਗਏ
[01:32.73] ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
[01:35.38] ਨਾ ਤੋਰੀਏ ਦੇ ਖੇਤਾਂ ਵਿੱਚੋ ਉੱਡੇ ਫੁਲਕਾਰੀ
[01:37.83] ਕਿਹੜਾ ਭੰਨਕੇ ਬਦਾਮ ਖਵਾਂ ਵੇ
[01:40.31] ਲੈ ਅੱਜ ਤੇਰੀ
[01:42.98] ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[01:45.86] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[01:48.20] ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[01:50.77] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[02:05.02] ਓ ਪੱਚੀ ਕਿੱਲਿਆ ਦਾ ਲੁਧਿਆਣੇ ਟੱਕ ਨੀ
[02:07.19] ਕੱਲਾ ਕੱਲਾ ਕਰ ਸਾਰਾ ਦਿੱਤਾ ਚੱਕ ਨੀ
[02:15.13] ਓ ਪੱਚੀ ਕਿੱਲਿਆ ਦਾ ਲੁਧਿਆਣੇ ਟੱਕ ਨੀ
[02:17.53] ਕੱਲਾ ਕੱਲਾ ਕਰ ਸਾਰਾ ਦਿੱਤਾ ਚੱਕ ਨੀ
[02:20.13] ਜਾਨ ਤੇ ਜ਼ਮੀਨ ਦੋਨੋ ਵਾਰ ਤੇ ਤੇਰੇ ਤੋਂ
[02:22.84] ਏਹ ਗੱਲ ਮੈਨੂੰ ਵੱਢ ਵੱਢ ਖਾਵੇ
[02:25.07] ਲੈ ਅੱਜ ਤੇਰੀ
[02:26.68] ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[02:30.38] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[02:32.34] ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[02:35.54] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[02:49.19] ਹੋ ਲੰਘਦੇ ਸੀਂ ਵੈਲੀ ਜਦੋਂ ਤੈਨੂੰ ਖ਼ੰਗ ਕੇ
[02:52.31] ਮਿੱਤਰਾਂ ਨੇ ਝੱਟ ਚ ਗੰਡਾਸੇ ਚੰਡ ਤੇ
[02:57.18] ਹੋ ਲੰਘਦੇ ਸੀਂ ਵੈਲੀ ਜਦੋਂ ਤੈਨੂੰ ਖ਼ੰਗ ਕੇ
[03:01.99] ਮਿੱਤਰਾਂ ਨੇ ਝੱਟ ਚ ਗੰਡਾਸੇ ਚੰਡ ਤੇ
[03:04.86] ਪੁੰਨਿਆ ਦਾ ਚੰਨ ਤੇ ਓ ਚਾਨਣੀਆਂ ਰਾਤਾਂ
[03:07.40] ਗੁਰਿੰਦਰਾ ਕਿਵੇਂ ਕੋਈ ਭੁਲਾਵੇ
[03:09.55] ਲੈ ਅੱਜ ਤੇਰੀ
[03:11.28] ਓਏ ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[03:15.06] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ
[03:17.15] ਅੱਜ ਤੇਰੀ ਤੋੜਤੀ ਸੌਂਹ ਠੇਕੇ ਉੱਤੇ ਬਹਿਕੇ
[03:20.05] ਸਾਥੋਂ ਨੱਡੀਏ ਜਰੀ ਪੀੜ ਨਾ ਜਾਵੇ

⭐ Rate These Lyrics

Average: 0.0/5 • 0 ratings