Home 🎬 Bollywood 🎵 Pakistani 🎤 English Pop

Billo Tu Agg (feat. Yo Yo Honey Singh)

👤 Singhsta feat. Yo Yo Honey Singh 🎼 Billo Tu Agg (feat. Yo Yo Honey Singh) - Single ⏱️ 3:41
🎵 6538 characters
⏱️ 3:41 duration
🆔 ID: 7184057

📜 Lyrics

Singhsta baby!
Yo Yo Honey Singh!
(Aah-aah)
Yeah, yeah, yeah

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਮੇਰੇ ਯਾਰ ਬੈਲੀ ਸ਼ੁਰੂ ਤੋਂ ਕਹਿੰਦੇ, ਮੇਰੀ choice ਬੜੀ ਅਲੱਗ ਐ

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਮੇਰੇ ਯਾਰ ਮੈਂਨੂੰ ਕਹਿੰਦੇ, ਮੇਰੀ choice ਬੜੀ ਅੱਗ ਐ

ਮੇਰੇ ੨ fan ਹੈਂ ਨੀ, ਤੇ ਮੈਂ ਲਈ ਜਾਵਾਂ feel'an
ਤੂੰ ਪੂਰੀ ਦੀ ਪੂਰੀ famous ਐਂ, ਹਰ ਜਗ੍ਹਾ ਤੇਰਾ ਹੀ ਸਿਲਸਿਲਾ
ਭਾਵੇਂ Hollywood ਜਾਕੇ, ਤੂੰ ਮਾਰ ਲੈ deal'an
ਪਰ ਮੇਰੇ ਨਾਲ ਹੀ hit ਹੋਣੀਆਂ, ਤੇਰੀਆਂ reel'an

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ

ਨੀ, Delhi ਦਿਲ ਲੱਗਦਾ ਨਈ
ਹੁਣ, Bombay ਲੱਗਦਾ ਸਈ
ਬੱਸ ਲੱਗਦਾ ਸਈ, ਸਈ, ਸਈ, ਸਈ
ਨੀ, ਦਿੱਲੀ ਦਿਲ ਲੱਗਦਾ ਨਈ
ਹੁਣ, Bombay ਲੱਗਦਾ ਸਈ
ਬੱਸ ਲੱਗਦਾ, ਸਈ

ਤੇਰਾ workout intense
Next level fashion sense
Dubai ਦੀ ਆਵੇ fragrance
Shopping ਕਰਨ ਜਾਵੇਂ France

Every week, ਲੈਂਦੀ steam
ਮਹਿੰਗੀ moisturizing cream
On point Maybelline
ਨੀ, ਤੂੰ Bombay ਦੀ ਅਫ਼ੀਮ

(Oh), designer, designer, designer
Designer, designer ਤੂੰ ਪਾਵੇਂ
(Oh), ਐਰੇ-ਗੈਰੇ ਨੂੰ, ਐਰੇ-ਗੈਰੇ ਨੂੰ ਤੂੰ ਮੂੰਹ ਨਾ ਲਾਵੇਂ
ਪੈਸਾ ਹੁੰਦਾ ਕੀ?, ਤੂੰ ਤਾਂ ਪਾਣੀ ਵਾਂਗ ਡੋਲ੍ਹੀ ਜਾਵੇਂ
ਤੇਰਾ ਵੱਸ ਚਲੇ, ਤੂੰ ਤਾਂ LV ਦੀ ਚੋਲੀ ਪਾਵੇਂ

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ

Yo Yo Honey Singh!
ਲਗਨੀ ਐਂ Cuba ਦੀ
ਚੂੰ-ਚੂੰ ਕਰੇ ਜੁੱਤੀ Mehbooba ਦੀ
Body ਐ Latino
ਮੋਢੇ ਤੇ ਟੰਗਿਆ Mosquino
ਮੇਰੇ ਕੋਲ ਵੀ Rollie ਆ
ਪਰ flex ਕਰਾਂ ਮੈਂ Casio

ये सब बातें छोड़ो baby
तुम बताओ कैसी हो?, तुम ऐसी हो

ਤੂੰ fire ਆਂ
ਤੇਰੀ ਹਰ property ਦਾ ਮੈਂ buyer ਆਂ
ਤੈਨੂੰ ਸਭ ਕੁੱਛ ਸੱਚ ਮੈਂ ਬੋਲਾਂ
ਵੈਸੇ ਬਹੁ ਵੱਡਾ lier'an, ਸ਼ਾਇਰ ਆਂ
ਮੇਰਾ ਮੁੱਲ ਤੂੰ ਪਾ ਦੇ, ਗੱਲ ਸਿਰੇ ਚੜ੍ਹਾ ਦੇ
ਤੂੰ ਤਾਂ ਪੱਕੀ ਹੋਗੀ Canada, ਮੈਂਨੂੰ ਵੀ ਸੈਰ ਕਰਾਦੇ

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ

ਮੁੰਡਾ Chamkila ਪੂਰਾ shiny
Fake jewellery ਕਦੀ buy ਨੀ
ਸਸਤੀ ਦਾਰੂ ਮੂੰਹ ਨੂੰ ਲਾਈ ਨੀ
ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ

ਮੁੰਡਾ Chamkila ਪੂਰਾ shiny
Fake jewellery ਕਦੀ buy ਨੀ
ਸਸਤੀ ਦਾਰੂ ਮੂੰਹ ਨੂੰ ਲਾਈ ਨੀ
ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ

ਮੈਂ ਪੂਰਾ coca-coca ਤੇ ਤੂੰ ਪੂਰੀ cola-cola
ਗੂੰਦਵਾ ਸ਼ਰੀਰ ਤੇਰਾ ਲੱਗੇ ਬੰਬ ਦਾ ਗੋਲਾ-ਗੋਲਾ
ਹੋਕੇ ਮੈਂ tight ਜਦੋਂ ਤੈਨੂੰ ਕਰਾਂ call'an-call'an
ਮੈਂ ਕਹਿੰਨਾ ਸਤਿ ਸ਼੍ਰੀ ਅਕਾਲ, ਤੂੰ ਕਹਿੰਦੀ holla-holla

ਮੰਨਿਆ, ਤੂੰ ਆਪਣੇ ਪਾਪਾ ਦੀ ਰਾਜਦੁਲਾਰੀ
ਬੇਫਿਕਰੀ ਜੀ ਰਹਿ, ਲਾ-ਲਾ ਮਿੱਤਰਾਂ ਨਾਲ ਯਾਰੀ
ਕੱਢ ਦੇਈ ਦਾ ਕੰਡਾ, ਜਿੱਥੇ ਅੱੜ ਜੇ ਗਰਾਰੀ
ਐਹੀ ਦੇਸੀ ਕਲਾਕਾਰਾਂ ਦੀ ਹੁੰਦੀ ਹੈ ਕਲਾਕਾਰੀ

ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ(burah)

ਨੀ, Delhi ਦਿਲ ਲੱਗਦਾ ਨਈ
ਹੁਣ, Bombay ਲੱਗਦਾ ਸਈ (Singhsta baby!)
ਬੱਸ ਲੱਗਦਾ ਸਈ, ਸਈ, ਸਈ, ਸਈ (aah)
ਨੀ, ਦਿੱਲੀ ਦਿਲ ਲੱਗਦਾ ਨਈ ('ਕਹਿੰਦੀ)
ਹੁਣ Bombay ਲੱਗਦਾ ਸਈ (ਓਹ ਕਹਿੰਦੀ)
ਬੱਸ ਲੱਗਦਾ ਸਈ, ਸਈ, ਸਈ, ਸਈ (Yo Yo Honey Singh!)

⏱️ Synced Lyrics

[00:02.54] Singhsta baby!
[00:05.75] Yo Yo Honey Singh!
[00:08.48] (Aah-aah)
[00:11.87] Yeah, yeah, yeah
[00:13.45] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:15.07] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:16.68] ਮੇਰੇ ਯਾਰ ਬੈਲੀ ਸ਼ੁਰੂ ਤੋਂ ਕਹਿੰਦੇ, ਮੇਰੀ choice ਬੜੀ ਅਲੱਗ ਐ
[00:20.08] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:21.43] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:22.94] ਮੇਰੇ ਯਾਰ ਮੈਂਨੂੰ ਕਹਿੰਦੇ, ਮੇਰੀ choice ਬੜੀ ਅੱਗ ਐ
[00:26.68] ਮੇਰੇ ੨ fan ਹੈਂ ਨੀ, ਤੇ ਮੈਂ ਲਈ ਜਾਵਾਂ feel'an
[00:29.87] ਤੂੰ ਪੂਰੀ ਦੀ ਪੂਰੀ famous ਐਂ, ਹਰ ਜਗ੍ਹਾ ਤੇਰਾ ਹੀ ਸਿਲਸਿਲਾ
[00:33.23] ਭਾਵੇਂ Hollywood ਜਾਕੇ, ਤੂੰ ਮਾਰ ਲੈ deal'an
[00:36.17] ਪਰ ਮੇਰੇ ਨਾਲ ਹੀ hit ਹੋਣੀਆਂ, ਤੇਰੀਆਂ reel'an
[00:39.53] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:42.77] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:44.50] ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
[00:47.98] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:49.54] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[00:51.17] ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ
[00:54.57] ਨੀ, Delhi ਦਿਲ ਲੱਗਦਾ ਨਈ
[00:56.51] ਹੁਣ, Bombay ਲੱਗਦਾ ਸਈ
[00:58.49] ਬੱਸ ਲੱਗਦਾ ਸਈ, ਸਈ, ਸਈ, ਸਈ
[01:00.73] ਨੀ, ਦਿੱਲੀ ਦਿਲ ਲੱਗਦਾ ਨਈ
[01:03.42] ਹੁਣ, Bombay ਲੱਗਦਾ ਸਈ
[01:04.97] ਬੱਸ ਲੱਗਦਾ, ਸਈ
[01:07.32] ਤੇਰਾ workout intense
[01:08.93] Next level fashion sense
[01:10.75] Dubai ਦੀ ਆਵੇ fragrance
[01:12.24] Shopping ਕਰਨ ਜਾਵੇਂ France
[01:13.89] Every week, ਲੈਂਦੀ steam
[01:15.50] ਮਹਿੰਗੀ moisturizing cream
[01:17.39] On point Maybelline
[01:18.67] ਨੀ, ਤੂੰ Bombay ਦੀ ਅਫ਼ੀਮ
[01:21.07] (Oh), designer, designer, designer
[01:22.84] Designer, designer ਤੂੰ ਪਾਵੇਂ
[01:24.44] (Oh), ਐਰੇ-ਗੈਰੇ ਨੂੰ, ਐਰੇ-ਗੈਰੇ ਨੂੰ ਤੂੰ ਮੂੰਹ ਨਾ ਲਾਵੇਂ
[01:27.64] ਪੈਸਾ ਹੁੰਦਾ ਕੀ?, ਤੂੰ ਤਾਂ ਪਾਣੀ ਵਾਂਗ ਡੋਲ੍ਹੀ ਜਾਵੇਂ
[01:31.32] ਤੇਰਾ ਵੱਸ ਚਲੇ, ਤੂੰ ਤਾਂ LV ਦੀ ਚੋਲੀ ਪਾਵੇਂ
[01:34.67] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[01:37.28] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[01:39.10] ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
[01:42.44] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[01:44.00] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[01:45.68] ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ
[01:48.07] Yo Yo Honey Singh!
[01:49.88] ਲਗਨੀ ਐਂ Cuba ਦੀ
[01:51.48] ਚੂੰ-ਚੂੰ ਕਰੇ ਜੁੱਤੀ Mehbooba ਦੀ
[01:53.03] Body ਐ Latino
[01:54.30] ਮੋਢੇ ਤੇ ਟੰਗਿਆ Mosquino
[01:56.14] ਮੇਰੇ ਕੋਲ ਵੀ Rollie ਆ
[01:57.70] ਪਰ flex ਕਰਾਂ ਮੈਂ Casio
[01:59.52] ये सब बातें छोड़ो baby
[02:01.03] तुम बताओ कैसी हो?, तुम ऐसी हो
[02:03.44] ਤੂੰ fire ਆਂ
[02:04.45] ਤੇਰੀ ਹਰ property ਦਾ ਮੈਂ buyer ਆਂ
[02:06.02] ਤੈਨੂੰ ਸਭ ਕੁੱਛ ਸੱਚ ਮੈਂ ਬੋਲਾਂ
[02:07.66] ਵੈਸੇ ਬਹੁ ਵੱਡਾ lier'an, ਸ਼ਾਇਰ ਆਂ
[02:10.69] ਮੇਰਾ ਮੁੱਲ ਤੂੰ ਪਾ ਦੇ, ਗੱਲ ਸਿਰੇ ਚੜ੍ਹਾ ਦੇ
[02:13.46] ਤੂੰ ਤਾਂ ਪੱਕੀ ਹੋਗੀ Canada, ਮੈਂਨੂੰ ਵੀ ਸੈਰ ਕਰਾਦੇ
[02:16.90] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[02:18.48] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[02:20.36] ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
[02:23.58] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[02:25.04] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[02:26.93] ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ
[02:30.33] ਮੁੰਡਾ Chamkila ਪੂਰਾ shiny
[02:31.68] Fake jewellery ਕਦੀ buy ਨੀ
[02:33.48] ਸਸਤੀ ਦਾਰੂ ਮੂੰਹ ਨੂੰ ਲਾਈ ਨੀ
[02:35.05] ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ
[02:36.66] ਮੁੰਡਾ Chamkila ਪੂਰਾ shiny
[02:38.46] Fake jewellery ਕਦੀ buy ਨੀ
[02:40.04] ਸਸਤੀ ਦਾਰੂ ਮੂੰਹ ਨੂੰ ਲਾਈ ਨੀ
[02:41.50] ਤੂੰ ਸਾਨੂੰ ਵੇਖ ਨੱਕ ਚੜ੍ਹਾਈ ਨੀ
[02:43.17] ਮੈਂ ਪੂਰਾ coca-coca ਤੇ ਤੂੰ ਪੂਰੀ cola-cola
[02:46.72] ਗੂੰਦਵਾ ਸ਼ਰੀਰ ਤੇਰਾ ਲੱਗੇ ਬੰਬ ਦਾ ਗੋਲਾ-ਗੋਲਾ
[02:50.27] ਹੋਕੇ ਮੈਂ tight ਜਦੋਂ ਤੈਨੂੰ ਕਰਾਂ call'an-call'an
[02:53.33] ਮੈਂ ਕਹਿੰਨਾ ਸਤਿ ਸ਼੍ਰੀ ਅਕਾਲ, ਤੂੰ ਕਹਿੰਦੀ holla-holla
[02:58.18] ਮੰਨਿਆ, ਤੂੰ ਆਪਣੇ ਪਾਪਾ ਦੀ ਰਾਜਦੁਲਾਰੀ
[03:01.42] ਬੇਫਿਕਰੀ ਜੀ ਰਹਿ, ਲਾ-ਲਾ ਮਿੱਤਰਾਂ ਨਾਲ ਯਾਰੀ
[03:04.55] ਕੱਢ ਦੇਈ ਦਾ ਕੰਡਾ, ਜਿੱਥੇ ਅੱੜ ਜੇ ਗਰਾਰੀ
[03:07.43] ਐਹੀ ਦੇਸੀ ਕਲਾਕਾਰਾਂ ਦੀ ਹੁੰਦੀ ਹੈ ਕਲਾਕਾਰੀ
[03:11.41] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[03:12.97] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[03:14.56] ਤੂੰ ਸਭ ਤੋਂ ਅਲੱਗ ਐਂ, ਤੂੰ ਸਭ ਤੋਂ ਅਲੱਗ ਐਂ
[03:17.66] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[03:19.22] ਬਿੱਲੋ ਤੂੰ ਅੱਗ ਐਂ, ਬਿੱਲੋ ਤੂੰ ਅੱਗ ਐਂ
[03:21.08] ਦੁਨੀਆ ਕਰਦੀ ਐ ਨਸ਼ਾ ਮੇਰਾ, ਤਾਂ ਤੂੰ ਹੀ drug ਐ(burah)
[03:24.62] ਨੀ, Delhi ਦਿਲ ਲੱਗਦਾ ਨਈ
[03:26.79] ਹੁਣ, Bombay ਲੱਗਦਾ ਸਈ (Singhsta baby!)
[03:29.43] ਬੱਸ ਲੱਗਦਾ ਸਈ, ਸਈ, ਸਈ, ਸਈ (aah)
[03:31.53] ਨੀ, ਦਿੱਲੀ ਦਿਲ ਲੱਗਦਾ ਨਈ ('ਕਹਿੰਦੀ)
[03:33.68] ਹੁਣ Bombay ਲੱਗਦਾ ਸਈ (ਓਹ ਕਹਿੰਦੀ)
[03:35.09] ਬੱਸ ਲੱਗਦਾ ਸਈ, ਸਈ, ਸਈ, ਸਈ (Yo Yo Honey Singh!)
[03:39.81]

⭐ Rate These Lyrics

Average: 0.0/5 • 0 ratings