Raatan
🎵 3399 characters
⏱️ 3:26 duration
🆔 ID: 7201487
📜 Lyrics
(ਹਾਂ... ਹਾਂ...)
Mxrci
(ਹੋ... ਹੋ...)
ਇਸ਼ਕ ਮੁਹੱਬਤ ਸੋਹੀ ਜਾਨਣ
ਇਸ਼ਕ ਮੁਹੱਬਤ ਸੋਹੀ ਜਾਨਣ
ਘਸ ਗਈਆਂ ਜਿੰਨਾ ਦੀਆਂ ਹੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
ਰਾਤ ਅੰਧੇਰੀ ਬੱਦਲ਼-ਕਣੀਆਂ
ਰਾਤ ਅੰਧੇਰੀ ਬੱਦਲ਼-ਕਣੀਆਂ
ਬਾਜ ਤੇਰੇ ਮੇਰੀ ਜਾਨ ਤੇ ਬਣੀਆਂ
ਬਾਜ ਤੇਰੇ ਮੇਰੀ ਜਾਨ ਤੇ ਬਣੀਆਂ
ਸੱਜਣ ਦੇ ਗਲ਼ ਬਾਂਹ ਆ ਸਾਡੀ
ਸੱਜਣ ਦੇ ਗਲ਼ ਬਾਂਹ ਆ ਸਾਡੀ
ਕਿਓਂ ਕੀਕਣ ਕਰਦੈਂ ਅੜੀਆਂ?
ਕੀਕਣ ਕਰਦੈਂ ਅੜੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
ਅਮਲੀਆਂ ਦੇ ਅਮਲ ਦੇ ਵਾਂਗੂੰ
ਅਮਲ ਪਾਇਆ ਸਾਡੇ ਹੱਡ ਵੇ
ਹੋ, ਮਿਲਣ ਤੇਰੇ ਨੇ ਬਹੁਤ ਰਵਾਇਆ
ਯਾਦ ਰਵਾਇਆ ਘੱਟ ਵੇ
ਯਾਦ ਰਵਾਇਆ ਘੱਟ ਵੇ
ਅੱਖੀਆਂ ਵਿਹੜੇ ਸਾਵਣ ਆਇਆ
ਅੱਖੀਆਂ ਵਿਹੜੇ ਸਾਵਣ ਆਇਆ
ਅੱਖੀਆਂ ਵਿਹੜੇ ਸਾਵਣ ਆਇਆ
ਚੀਸਾਂ ਦਿਲ 'ਚੋਂ ਕੱਢੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
"ਗੁਰਨਾਮ" ਤੂੰ ਲਾੜਾ ਮੈਂ, ਇਸ਼ਕ ਕਵਾਰਾ
ਮੁਕਲਾਵੇ ਬਿਨ ਜਾਣਾ ਮਰ ਵੇ
ਤੂੰ ਉਂਝ ਤਾਂ ਦੁਨੀਆਂ ਜਿੱਤ ਲਈ
ਪਰ ਮੈਨੂੰ ਚੱਲਿਆ ਹਰ ਵੇ
ਮੈਨੂੰ ਚੱਲਿਆ ਹਰ ਵੇ
ਮੈਨੂੰ ਚੱਲਿਆ ਹਰ ਵੇ
ਕਲਮਾਂ ਵਾਲਿਆਂ ਰਾਂਝਿਆ ਲਿਖ-ਲਿਖ
ਕਲਮਾਂ ਵਾਲਿਆਂ ਰਾਂਝਿਆ ਲਿਖ-ਲਿਖ
ਹੀਰਾਂ ਪਿੱਛੇ ਛੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
Mxrci
(ਹੋ... ਹੋ...)
ਇਸ਼ਕ ਮੁਹੱਬਤ ਸੋਹੀ ਜਾਨਣ
ਇਸ਼ਕ ਮੁਹੱਬਤ ਸੋਹੀ ਜਾਨਣ
ਘਸ ਗਈਆਂ ਜਿੰਨਾ ਦੀਆਂ ਹੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
ਰਾਤ ਅੰਧੇਰੀ ਬੱਦਲ਼-ਕਣੀਆਂ
ਰਾਤ ਅੰਧੇਰੀ ਬੱਦਲ਼-ਕਣੀਆਂ
ਬਾਜ ਤੇਰੇ ਮੇਰੀ ਜਾਨ ਤੇ ਬਣੀਆਂ
ਬਾਜ ਤੇਰੇ ਮੇਰੀ ਜਾਨ ਤੇ ਬਣੀਆਂ
ਸੱਜਣ ਦੇ ਗਲ਼ ਬਾਂਹ ਆ ਸਾਡੀ
ਸੱਜਣ ਦੇ ਗਲ਼ ਬਾਂਹ ਆ ਸਾਡੀ
ਕਿਓਂ ਕੀਕਣ ਕਰਦੈਂ ਅੜੀਆਂ?
ਕੀਕਣ ਕਰਦੈਂ ਅੜੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
ਅਮਲੀਆਂ ਦੇ ਅਮਲ ਦੇ ਵਾਂਗੂੰ
ਅਮਲ ਪਾਇਆ ਸਾਡੇ ਹੱਡ ਵੇ
ਹੋ, ਮਿਲਣ ਤੇਰੇ ਨੇ ਬਹੁਤ ਰਵਾਇਆ
ਯਾਦ ਰਵਾਇਆ ਘੱਟ ਵੇ
ਯਾਦ ਰਵਾਇਆ ਘੱਟ ਵੇ
ਅੱਖੀਆਂ ਵਿਹੜੇ ਸਾਵਣ ਆਇਆ
ਅੱਖੀਆਂ ਵਿਹੜੇ ਸਾਵਣ ਆਇਆ
ਅੱਖੀਆਂ ਵਿਹੜੇ ਸਾਵਣ ਆਇਆ
ਚੀਸਾਂ ਦਿਲ 'ਚੋਂ ਕੱਢੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)
"ਗੁਰਨਾਮ" ਤੂੰ ਲਾੜਾ ਮੈਂ, ਇਸ਼ਕ ਕਵਾਰਾ
ਮੁਕਲਾਵੇ ਬਿਨ ਜਾਣਾ ਮਰ ਵੇ
ਤੂੰ ਉਂਝ ਤਾਂ ਦੁਨੀਆਂ ਜਿੱਤ ਲਈ
ਪਰ ਮੈਨੂੰ ਚੱਲਿਆ ਹਰ ਵੇ
ਮੈਨੂੰ ਚੱਲਿਆ ਹਰ ਵੇ
ਮੈਨੂੰ ਚੱਲਿਆ ਹਰ ਵੇ
ਕਲਮਾਂ ਵਾਲਿਆਂ ਰਾਂਝਿਆ ਲਿਖ-ਲਿਖ
ਕਲਮਾਂ ਵਾਲਿਆਂ ਰਾਂਝਿਆ ਲਿਖ-ਲਿਖ
ਹੀਰਾਂ ਪਿੱਛੇ ਛੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
ਰਾਤਾਂ ਹੋਈਆਂ ਵੱਡੀਆਂ
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ
(ਰਾਤਾਂ ਹੋਈਆਂ ਵੱਡੀਆਂ)
(ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ)