Home 🎬 Bollywood 🎵 Pakistani 🎤 English Pop

Hass Hass

👤 Diljit Dosanjh 🎼 In a Happy Mood ⏱️ 2:33
🎵 2503 characters
⏱️ 2:33 duration
🆔 ID: 7228622

📜 Lyrics

(Oh, I'm gon' take your breath away)
(But don't stop runnin' to me)

Feel me, I'm the breeze baby
I'm the ocean, sky in heels, baby-baby
I'm the forest and the trees, baby
You're the Royce and I'm the wheels, baby-baby

ਤੇਰਾ ਵੀ ਆ ਦਿਲ ਸਭ ਜਾਣਦਾ
ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ
ਲਾਲ ਹੋਇਆ ਰੰਗ ਅਸਮਾਨ ਦਾ

ਰੂਪ ਜਿਵੇਂ ਨਿੱਖਰੀ ਰਖਾਨ ਦਾ
ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ
ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ

ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

Oh, I'm gon' take your breath away
But don't stop runnin' to me
'Cause I will hold you, baby
If you're my ocean, I'm your wave

Beach ਉੱਤੇ ਹੱਥਾਂ ਵਿੱਚ wine ਨੀ
ਹੋਵੇ ਦੋਵੇਂ ਪਾਸੇ ਇੱਕੋ rhyme ਨੀ
ਓਹ, ਰੂਪ ਤੇਰਾ ਧੁੱਪ 'ਚ ਨਾ ਖੁਰਜੇ

ਦੰਦ ਆ ਪਤਾਸੇ ਕਰੇ shine ਨੀ
ਬਾਜਵੇ ਦੀ ਹੋਜਾ ਡੁੱਬ ਜਾਣੀਏ
ਅੱਥਰੇ ਦੋਸਾਂਝਾਲੇ ਸਾਰੇ ਗੱਭਰੂ

ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

Oh, I'm gon' take your breath away
But don't stop runnin' to me
'Cause I will hold you, baby
If you're my ocean, I'm your wave

ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ
ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ
ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ
ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ

⏱️ Synced Lyrics

[00:00.34] (Oh, I'm gon' take your breath away)
[00:05.64] (But don't stop runnin' to me)
[00:11.51] Feel me, I'm the breeze baby
[00:13.66] I'm the ocean, sky in heels, baby-baby
[00:16.78] I'm the forest and the trees, baby
[00:18.86] You're the Royce and I'm the wheels, baby-baby
[00:21.79] ਤੇਰਾ ਵੀ ਆ ਦਿਲ ਸਭ ਜਾਣਦਾ
[00:24.37] ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ
[00:27.05] ਲਾਲ ਹੋਇਆ ਰੰਗ ਅਸਮਾਨ ਦਾ
[00:29.68] ਰੂਪ ਜਿਵੇਂ ਨਿੱਖਰੀ ਰਖਾਨ ਦਾ
[00:32.24] ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ
[00:34.82] ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ
[00:37.52] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[00:40.29] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[00:42.77] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[00:45.44] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[00:47.86] Oh, I'm gon' take your breath away
[00:52.95] But don't stop runnin' to me
[00:58.24] 'Cause I will hold you, baby
[01:03.70] If you're my ocean, I'm your wave
[01:09.37] Beach ਉੱਤੇ ਹੱਥਾਂ ਵਿੱਚ wine ਨੀ
[01:11.81] ਹੋਵੇ ਦੋਵੇਂ ਪਾਸੇ ਇੱਕੋ rhyme ਨੀ
[01:14.17] ਓਹ, ਰੂਪ ਤੇਰਾ ਧੁੱਪ 'ਚ ਨਾ ਖੁਰਜੇ
[01:17.13] ਦੰਦ ਆ ਪਤਾਸੇ ਕਰੇ shine ਨੀ
[01:19.78] ਬਾਜਵੇ ਦੀ ਹੋਜਾ ਡੁੱਬ ਜਾਣੀਏ
[01:22.41] ਅੱਥਰੇ ਦੋਸਾਂਝਾਲੇ ਸਾਰੇ ਗੱਭਰੂ
[01:25.14] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[01:27.72] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[01:30.11] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[01:32.86] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[01:35.36] Oh, I'm gon' take your breath away
[01:40.45] But don't stop runnin' to me
[01:45.61] 'Cause I will hold you, baby
[01:51.07] If you're my ocean, I'm your wave
[01:56.52] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[01:59.29] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[02:01.83] ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
[02:04.52] ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
[02:07.87] ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ
[02:12.90] ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ
[02:18.40] ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ
[02:23.21] ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ
[02:27.64]

⭐ Rate These Lyrics

Average: 0.0/5 • 0 ratings