Home 🎬 Bollywood 🎵 Pakistani 🎤 English Pop

Shakti Water

👤 Sharry Maan 🎼 Shakti Water ⏱️ 3:18
🎵 2902 characters
⏱️ 3:18 duration
🆔 ID: 7239731

📜 Lyrics

Mistabaaz Music!

ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
ਅਸੀ ਯਾਰ ਨਾ ਰੱਖੇ ਜਾਲੀ ਨੀ
ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
ਅਸੀ ਯਾਰ ਨਾ ਰੱਖੇ ਜਾਲੀ ਨੀ
ਕਦੇ ਪੈਣ road ਤੇ ਭੰਗੜੇ
ਕਦੇ ਪੈਣ road ਤੇ ਭੰਗੜੇ
ਕਦੇ ਚੁਬਾਰੇ ਹਾਣ ਦੀਏ

ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ
You know what I mean?

ਸਾਡਾ ਨਾ ਜੁੜ ਜਾਂਦਾ ਆਪੇ
ਰੌਲਾ 20 'ਕ ਮੀਲ ਤੇ ਹੁੰਦਾ
ਸਹੇਲੀ ਦੇ ਨਾਲ get together
ਸਾਡਾ orange ਬਿੱਲ ਵਿਚ ਹੁੰਦਾ
Tension ਲੈਂਦੀ ਜੱਟ ਦੀ ਜੁੱਤੀ
Tension ਲੈਂਦੀ ਜੱਟ ਦੀ ਜੁੱਤੀ
ਜੱਟ ਨਜ਼ਾਰੇ ਹਾਣ ਦੀਏ

ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ

ਸਿੱਧਾ ਬੋਲ ਦਿੰਨੇ ਆ ਮੂੰਹ ਤੇ
ਨੀ ਅਸੀ ਬੰਦੇ ਆ ਜਜ਼ਬਾਤੀ
ਜਿਹੜਾ ਕਰ ਲੈ ਸਾਨੂੰ challenge
ਓਹਦੀ ਫੌਜੀ ਬੈਂਡ ਬਜਾਤੀ
ਜਿਹੜਾ ਕਰ ਲੈ ਸਾਨੂੰ challenge
ਓਹਦੀ ਫੌਜੀ ਬੈਂਡ ਬਜਾਤੀ
ਜਦ ਵੀ ਹਾਰੇ ਸੋਂਹ ਲੱਗੇ
ਪਿਆਰ 'ਚ ਹਾਰੇ ਹਾਣ ਦੀਏ

ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ

ਵੈਰੀ ਕਰਦੇ ਫਿਰਦੇ ਬਉ, ਬਉ
ਦੁਨੀਆਂ ਮਾਨ, ਮਾਨ ਪਈ ਕਰਦੀ
ਵੈਰੀ ਕਰਦੇ ਫਿਰਦੇ ਬਉ, ਬਉ
ਦੁਨੀਆਂ ਮਾਨ, ਮਾਨ ਪਈ ਕਰਦੀ
ਯਾਰ ਤਾ ਭਾਈ, ਭਾਈ ਨੇ ਕਰਦੇ
ਸਹੇਲੀ ਜਾਨ, ਜਾਨ ਹਾਏ ਕਰਦੀ
ਮਹਿਫ਼ਿਲ ਲੱਗਣੀ ਅੱਜ Ravi Raj ਦੇ
ਵੱਲ ਦੁਬਾਰੇ ਹਾਣ ਦੀਏ

ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ ਹਾਣ ਦੀਏ
ਪੀਕੇ ਸ਼ਕਤੀ water ਵੱਜਦੇ ਨੇ
ਲਲਕਾਰੇ madam ਜੀ

ਖੁਸ਼ ਦਿੱਲੀ ਦਾ Swag ਬਿੱਲੋ
Sharry Maan
Mistabaaz

⏱️ Synced Lyrics

[00:03.35] Mistabaaz Music!
[00:06.01] ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
[00:08.37] ਅਸੀ ਯਾਰ ਨਾ ਰੱਖੇ ਜਾਲੀ ਨੀ
[00:10.70] ਹੋ ਚੋਬਰ ਪੂਰੇ ਗ਼ਰਮ ਖ਼ਿਆਲੀ ਨੀ
[00:13.20] ਅਸੀ ਯਾਰ ਨਾ ਰੱਖੇ ਜਾਲੀ ਨੀ
[00:15.77] ਕਦੇ ਪੈਣ road ਤੇ ਭੰਗੜੇ
[00:20.78] ਕਦੇ ਪੈਣ road ਤੇ ਭੰਗੜੇ
[00:23.17] ਕਦੇ ਚੁਬਾਰੇ ਹਾਣ ਦੀਏ
[00:27.73] ਪੀਕੇ ਸ਼ਕਤੀ water ਵੱਜਦੇ ਨੇ
[00:29.92] ਲਲਕਾਰੇ ਹਾਣ ਦੀਏ
[00:32.57] ਪੀਕੇ ਸ਼ਕਤੀ water ਵੱਜਦੇ ਨੇ
[00:34.96] ਲਲਕਾਰੇ ਹਾਣ ਦੀਏ
[00:37.25] ਪੀਕੇ ਸ਼ਕਤੀ water ਵੱਜਦੇ ਨੇ
[00:39.67] ਲਲਕਾਰੇ madam ਜੀ
[00:42.32] You know what I mean?
[00:52.97] ਸਾਡਾ ਨਾ ਜੁੜ ਜਾਂਦਾ ਆਪੇ
[00:54.99] ਰੌਲਾ 20 'ਕ ਮੀਲ ਤੇ ਹੁੰਦਾ
[00:57.27] ਸਹੇਲੀ ਦੇ ਨਾਲ get together
[00:59.85] ਸਾਡਾ orange ਬਿੱਲ ਵਿਚ ਹੁੰਦਾ
[01:04.44] Tension ਲੈਂਦੀ ਜੱਟ ਦੀ ਜੁੱਤੀ
[01:08.95] Tension ਲੈਂਦੀ ਜੱਟ ਦੀ ਜੁੱਤੀ
[01:11.20] ਜੱਟ ਨਜ਼ਾਰੇ ਹਾਣ ਦੀਏ
[01:15.08] ਪੀਕੇ ਸ਼ਕਤੀ water ਵੱਜਦੇ ਨੇ
[01:17.74] ਲਲਕਾਰੇ ਹਾਣ ਦੀਏ
[01:19.10] ਪੀਕੇ ਸ਼ਕਤੀ water ਵੱਜਦੇ ਨੇ
[01:22.34] ਲਲਕਾਰੇ ਹਾਣ ਦੀਏ
[01:25.38] ਪੀਕੇ ਸ਼ਕਤੀ water ਵੱਜਦੇ ਨੇ
[01:27.42] ਲਲਕਾਰੇ madam ਜੀ
[01:40.86] ਸਿੱਧਾ ਬੋਲ ਦਿੰਨੇ ਆ ਮੂੰਹ ਤੇ
[01:43.15] ਨੀ ਅਸੀ ਬੰਦੇ ਆ ਜਜ਼ਬਾਤੀ
[01:45.46] ਜਿਹੜਾ ਕਰ ਲੈ ਸਾਨੂੰ challenge
[01:47.83] ਓਹਦੀ ਫੌਜੀ ਬੈਂਡ ਬਜਾਤੀ
[01:50.95] ਜਿਹੜਾ ਕਰ ਲੈ ਸਾਨੂੰ challenge
[01:52.83] ਓਹਦੀ ਫੌਜੀ ਬੈਂਡ ਬਜਾਤੀ
[01:55.53] ਜਦ ਵੀ ਹਾਰੇ ਸੋਂਹ ਲੱਗੇ
[01:57.84] ਪਿਆਰ 'ਚ ਹਾਰੇ ਹਾਣ ਦੀਏ
[02:01.91] ਪੀਕੇ ਸ਼ਕਤੀ water ਵੱਜਦੇ ਨੇ
[02:04.20] ਲਲਕਾਰੇ ਹਾਣ ਦੀਏ
[02:07.12] ਪੀਕੇ ਸ਼ਕਤੀ water ਵੱਜਦੇ ਨੇ
[02:08.83] ਲਲਕਾਰੇ ਹਾਣ ਦੀਏ
[02:11.84] ਪੀਕੇ ਸ਼ਕਤੀ water ਵੱਜਦੇ ਨੇ
[02:14.29] ਲਲਕਾਰੇ madam ਜੀ
[02:27.68] ਵੈਰੀ ਕਰਦੇ ਫਿਰਦੇ ਬਉ, ਬਉ
[02:29.68] ਦੁਨੀਆਂ ਮਾਨ, ਮਾਨ ਪਈ ਕਰਦੀ
[02:32.36] ਵੈਰੀ ਕਰਦੇ ਫਿਰਦੇ ਬਉ, ਬਉ
[02:34.40] ਦੁਨੀਆਂ ਮਾਨ, ਮਾਨ ਪਈ ਕਰਦੀ
[02:37.03] ਯਾਰ ਤਾ ਭਾਈ, ਭਾਈ ਨੇ ਕਰਦੇ
[02:39.75] ਸਹੇਲੀ ਜਾਨ, ਜਾਨ ਹਾਏ ਕਰਦੀ
[02:42.97] ਮਹਿਫ਼ਿਲ ਲੱਗਣੀ ਅੱਜ Ravi Raj ਦੇ
[02:44.80] ਵੱਲ ਦੁਬਾਰੇ ਹਾਣ ਦੀਏ
[02:48.89] ਪੀਕੇ ਸ਼ਕਤੀ water ਵੱਜਦੇ ਨੇ
[02:51.10] ਲਲਕਾਰੇ ਹਾਣ ਦੀਏ
[02:53.40] ਪੀਕੇ ਸ਼ਕਤੀ water ਵੱਜਦੇ ਨੇ
[02:55.87] ਲਲਕਾਰੇ ਹਾਣ ਦੀਏ
[02:58.14] ਪੀਕੇ ਸ਼ਕਤੀ water ਵੱਜਦੇ ਨੇ
[03:01.20] ਲਲਕਾਰੇ madam ਜੀ
[03:04.30] ਖੁਸ਼ ਦਿੱਲੀ ਦਾ Swag ਬਿੱਲੋ
[03:09.24] Sharry Maan
[03:11.21] Mistabaaz
[03:12.56]

⭐ Rate These Lyrics

Average: 0.0/5 • 0 ratings