Home 🎬 Bollywood 🎵 Pakistani 🎤 English Pop

Farda

👤 Tarsem Jassar 🎼 Afsar (Original Motion Picture Soundtrack) ⏱️ 3:58
🎵 2859 characters
⏱️ 3:58 duration
🆔 ID: 7242937

📜 Lyrics

ਰੂਹ ਤਕ ਪਹੁੰਚੀ ਸੱਜਣਾ, ਤੱਕਣੀ ਤੇਰੀ ਵੇ
ਸੁਰਤ ਭੁਲਾਤੀ ਹੁਣ ਤਾਂ ਲਗਦਾ ਮੇਰੀ ਏ
ਮੋਹੱਬਤ ਵਾਲ਼ਾ ਆਬਸ਼ਾਰ ਵੀ ਹੋ ਗਿਆ ਏ
ਪੌਣਾਂ ਵਿੱਚ ਵੀ ਮਹਿਕਾਂ ਨੇ ਇਕਰਾਰ ਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਜ਼ਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
ਤੇਰੇ ਕਰਕੇ ਕੱਟੀਆਂ ਜਾਗ-ਜਾਗ ਕੇ ਰਾਤਾਂ ਦੀ
ਤੂੰ ਆਖੇ ਤਾਂ ਜਿੱਤ ਲਊਂ ਸਾਰੀ ਦੁਨੀਆ ਨੂੰ
ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਕੋਹ ਕਾਫ਼ ਦੀਆਂ ਪਰੀਆਂ ਵਰਗੀ ਲਗਦੀ ਐ
ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਐ
ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
ਫ਼ਿਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਫ਼ੁੱਲ ਵਿਛਾ ਦੂੰ ਤੈਨੂੰ ਸ਼ਹਿਰ ਅਮਲੋਹ ਤਾਂਈ
ਜੱਸੜਾ ਦਾ ਲਾੜਾ ਪੁੱਛਦੀ-ਪੁੱਛਦੀ ਤੂੰ ਆਈਂ
ਤੇਰੇ ਰੂਪ 'ਤੇ ਲੱਗੂ ਵੱਟਣਾ ਇਸ਼ਕੇ ਦਾ
ਫ਼ਿਰ ਦੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

⏱️ Synced Lyrics

[00:11.27] ਰੂਹ ਤਕ ਪਹੁੰਚੀ ਸੱਜਣਾ, ਤੱਕਣੀ ਤੇਰੀ ਵੇ
[00:16.85] ਸੁਰਤ ਭੁਲਾਤੀ ਹੁਣ ਤਾਂ ਲਗਦਾ ਮੇਰੀ ਏ
[00:22.22] ਮੋਹੱਬਤ ਵਾਲ਼ਾ ਆਬਸ਼ਾਰ ਵੀ ਹੋ ਗਿਆ ਏ
[00:27.88] ਪੌਣਾਂ ਵਿੱਚ ਵੀ ਮਹਿਕਾਂ ਨੇ ਇਕਰਾਰ ਦੀਆਂ
[00:33.52] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[00:38.89] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[00:44.73] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[00:50.23] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[00:55.09]
[01:06.87] ਜ਼ਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
[01:12.40] ਤੇਰੇ ਕਰਕੇ ਕੱਟੀਆਂ ਜਾਗ-ਜਾਗ ਕੇ ਰਾਤਾਂ ਦੀ
[01:18.21] ਤੂੰ ਆਖੇ ਤਾਂ ਜਿੱਤ ਲਊਂ ਸਾਰੀ ਦੁਨੀਆ ਨੂੰ
[01:23.51] ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ
[01:29.43] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[01:34.82] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[01:40.61] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[01:46.09] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[01:51.74]
[02:02.96] ਕੋਹ ਕਾਫ਼ ਦੀਆਂ ਪਰੀਆਂ ਵਰਗੀ ਲਗਦੀ ਐ
[02:08.06] ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਐ
[02:13.74] ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
[02:19.12] ਫ਼ਿਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ
[02:25.18] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[02:30.61] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[02:36.32] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[02:41.84] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[02:46.72]
[02:58.94] ਫ਼ੁੱਲ ਵਿਛਾ ਦੂੰ ਤੈਨੂੰ ਸ਼ਹਿਰ ਅਮਲੋਹ ਤਾਂਈ
[03:04.12] ਜੱਸੜਾ ਦਾ ਲਾੜਾ ਪੁੱਛਦੀ-ਪੁੱਛਦੀ ਤੂੰ ਆਈਂ
[03:09.96] ਤੇਰੇ ਰੂਪ 'ਤੇ ਲੱਗੂ ਵੱਟਣਾ ਇਸ਼ਕੇ ਦਾ
[03:14.98] ਫ਼ਿਰ ਦੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ
[03:20.93] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[03:26.26] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[03:32.26] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[03:37.69] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[03:43.32]

⭐ Rate These Lyrics

Average: 0.0/5 • 0 ratings