Mitran Da Naa
🎵 3367 characters
⏱️ 3:03 duration
🆔 ID: 7279776
📜 Lyrics
ਹੋਜੇਂਗਾ ਸਵਾਹ, ਕਿਤੇ ਲੱਗਜੀਂ ਨਾ ਲਾਗੇ
ਸੂਰਜਾਂ ਨੂੰ ਦੇਈ ਜਾਣੈ, ਅੱਗ ਦੇ ਡਰਾਵੇ?
ਹਾ-ਹਾ-ਹਾ
Star ਤਾਂ ਬਥੇਰੇ, star ਤਾਂ ਬਥੇਰੇ, Sun ਹੈਗਾ one an' only
ਚੱਕ 'ਚ ਨਾ ਰਹਿ ਜੀਂ, ਸ਼ੱਕ 'ਚ ਨਾ ਰਹਿ ਜੀਂ
Biography ਮਿੱਤਰਾਂ ਦੀ ਫ਼ੋਲ ਲਈਂ (Biography ਮਿੱਤਰਾਂ ਦੀ ਫ਼ੋਲ ਲਈਂ)
ਜਾਂਦੇ ਆ ਸਾਲੇ, ਫੱਟ ਉੱਤੇ ਲੂਣ ਵਾਂਗੂ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
Desi Crew, Desi Crew
Desi Crew, Desi Crew
ਲੈਂਦੇ ਆ ਨੀ ਕੀਲ, ਲਾਉਣ feeler'an ਦੀ feel
Don't like ਲੌਂਡੇ ਜਿਹੇ person
ਕੱਚਾ ਜੱਟ ਖਾਜੇ, ਜਿਹੜਾ ਆਉਂਦਾ ਆਜੇ
ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ (ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ)
Ninja ਦਵੇ ਠੋਕ ਨੀ, ਪਤਾਲ ਵਿੱਚੋਂ ਕੱਢਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਜਿਹੜੇ ਜਾਣਦੇ ਸੀ ਟਿਚ, ਭੌਂਕੇ ਮਿੱਤਰਾਂ ਦੀ bitch
ਸਾਨੂੰ ਮਿਲਦੇ ਆ ਲੈਕੇ, ਓਹੋ refer'an
ਰੱਖੀ god ਨੇ bless, ਤਾਂਹੀਓਂ ਹੋਏ success
ਵੇਖ ਮਲਕ 'ਚ ਲੱਗਦੀਆਂ ਮਹਿਫ਼ਲਾਂ (ਮਲਕ 'ਚ ਲੱਗਦੀਆਂ ਮਹਿਫ਼ਲਾਂ)
ਬੋਲ Pardeep ਦੇ ਆ, ਘਣ ਵਾਂਗੂ ਵੱਜਦੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਦਿਲ ਦੇ ਆਂ king, ਨਾ ਕੋਈ ਵਲ ਨਾ ਕੋਈ ਵਿੰਗ
ਕਿਹੜਾ ਸਾਲਾ ਐਵੇਂ ਸਾਨੂੰ ਚਾਰਜੂ
ਗੱਲ ਜਦੋਂ ਆਗੀ, ਕੋਈ ਮਿੱਤਰਾਂ ਦੀ ਮੁੱਛ ਉੱਤੇ
ਸਿਖ਼ਰ ਦੁਪਹਿਰੇ ਚੰਨ ਚਾੜਦੂ (ਸਿਖ਼ਰ ਦੁਪਹਿਰੇ ਚੰਨ ਚਾੜਦੂ)
XYZ ਸਾਰੇ ਰੱਖਦੂੰਗਾ ਲੱਦਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਸੂਰਜਾਂ ਨੂੰ ਦੇਈ ਜਾਣੈ, ਅੱਗ ਦੇ ਡਰਾਵੇ?
ਹਾ-ਹਾ-ਹਾ
Star ਤਾਂ ਬਥੇਰੇ, star ਤਾਂ ਬਥੇਰੇ, Sun ਹੈਗਾ one an' only
ਚੱਕ 'ਚ ਨਾ ਰਹਿ ਜੀਂ, ਸ਼ੱਕ 'ਚ ਨਾ ਰਹਿ ਜੀਂ
Biography ਮਿੱਤਰਾਂ ਦੀ ਫ਼ੋਲ ਲਈਂ (Biography ਮਿੱਤਰਾਂ ਦੀ ਫ਼ੋਲ ਲਈਂ)
ਜਾਂਦੇ ਆ ਸਾਲੇ, ਫੱਟ ਉੱਤੇ ਲੂਣ ਵਾਂਗੂ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
Desi Crew, Desi Crew
Desi Crew, Desi Crew
ਲੈਂਦੇ ਆ ਨੀ ਕੀਲ, ਲਾਉਣ feeler'an ਦੀ feel
Don't like ਲੌਂਡੇ ਜਿਹੇ person
ਕੱਚਾ ਜੱਟ ਖਾਜੇ, ਜਿਹੜਾ ਆਉਂਦਾ ਆਜੇ
ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ (ਸੂਤ ਨਹੀਓਂ ਆਉਂਦੇ ਜਦੋਂ ਹਰਖ਼ਣ)
Ninja ਦਵੇ ਠੋਕ ਨੀ, ਪਤਾਲ ਵਿੱਚੋਂ ਕੱਢਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਜਿਹੜੇ ਜਾਣਦੇ ਸੀ ਟਿਚ, ਭੌਂਕੇ ਮਿੱਤਰਾਂ ਦੀ bitch
ਸਾਨੂੰ ਮਿਲਦੇ ਆ ਲੈਕੇ, ਓਹੋ refer'an
ਰੱਖੀ god ਨੇ bless, ਤਾਂਹੀਓਂ ਹੋਏ success
ਵੇਖ ਮਲਕ 'ਚ ਲੱਗਦੀਆਂ ਮਹਿਫ਼ਲਾਂ (ਮਲਕ 'ਚ ਲੱਗਦੀਆਂ ਮਹਿਫ਼ਲਾਂ)
ਬੋਲ Pardeep ਦੇ ਆ, ਘਣ ਵਾਂਗੂ ਵੱਜਦੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਦਿਲ ਦੇ ਆਂ king, ਨਾ ਕੋਈ ਵਲ ਨਾ ਕੋਈ ਵਿੰਗ
ਕਿਹੜਾ ਸਾਲਾ ਐਵੇਂ ਸਾਨੂੰ ਚਾਰਜੂ
ਗੱਲ ਜਦੋਂ ਆਗੀ, ਕੋਈ ਮਿੱਤਰਾਂ ਦੀ ਮੁੱਛ ਉੱਤੇ
ਸਿਖ਼ਰ ਦੁਪਹਿਰੇ ਚੰਨ ਚਾੜਦੂ (ਸਿਖ਼ਰ ਦੁਪਹਿਰੇ ਚੰਨ ਚਾੜਦੂ)
XYZ ਸਾਰੇ ਰੱਖਦੂੰਗਾ ਲੱਦਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ
ਤੂੰ ਮਿੱਤਰਾਂ ਦਾ ਨਾਂ ਲੈ, ਬੱਲੀਏ
ਕੇਰਾਂ ਨਾਂ ਲੈ, ਬੱਲੀਏ
ਸਾਰਾ ਖੜ੍ਹਜੂ ਜ਼ਮਾਨਾ ਖੂੰਜੇ ਲੱਗਕੇ