Home 🎬 Bollywood 🎵 Pakistani 🎤 English Pop

Kurta Pajama

👤 Nirvair Pannu 🎼 Kurta Pajama - Single ⏱️ 2:52
🎵 4099 characters
⏱️ 2:52 duration
🆔 ID: 7280899

📜 Lyrics

Mr. Rubal in the house

ਹੋ, ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
ਬਿੱਲੋ ਦੱਸ ਤੇਰੀ ਸੋਹਣੀ look ਨੂੰ?
ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ

ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
ਬਿੱਲੋ ਦੱਸ ਤੇਰੀ ਸੋਹਣੀ look ਨੂੰ?
ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ

ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ
ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ
ਹੋ, ਜੇ ਤੂੰ ਹਾਲੇ ਵੀ ਨਈਂ ਰੱਜੀ?
ਮੈਨੂੰ ਖਾ ਲਾ, ਗੋਰੀਏ

ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
ਪਰ ਕਰਨਾ ਪਿਆਰ ਆਇਆ, choose ਨਾ
ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
ਲੈਕੇ ਬਹਿਗੀਆਂ ਸੀ ਮੈਨੂੰ confusion'an

ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
ਪਰ ਕਰਨਾ ਪਿਆਰ ਆਇਆ, choose ਨਾ
ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
ਲੈਕੇ ਬਹਿਗੀਆਂ ਸੀ ਮੈਨੂੰ confusion'an

ਹਾਏ, ਵੇ ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ
ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ
ਹੋ, ਮੈਨੂੰ ਪੈਰਾਂ 'ਚ ਸੀ ਲੱਗਦਾ ਅੰਬਾਲਾ, ਗੋਰੀਏ

ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

(Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ)
(Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ)

ਹੋ-ਹੋ-ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ
ਹਾਏ, ਹੁਣ ਤੱਕ ਰਹੀ R Nait ਸੁਣਦੀ
ਵੇ ਹੁਣ sad song ਸੁਣੂਗੀ ਸਲੀਮ ਦੇ

ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ
ਹਾਏ, ਹੁਣ ਤੱਕ ਰਹੀ R Nait ਸੁਣਦੀ
ਵੇ ਹੁਣ sad song ਸੁਣੂਗੀ ਸਲੀਮ ਦੇ

ਹੋ, ਤੇਰਾ ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
ਹਾਂ, ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
ਓ, ਮੇਰਾ ਪੱਕਾ ਏ ਲਿਹਾਜ਼ੀ ਮੂਸੇ ਆਲਾ, ਗੋਰੀਏ

ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

(ਕਾਲਾ ਗੋਰੀਏ)

⏱️ Synced Lyrics

[00:09.26] Mr. Rubal in the house
[00:11.64] ਹੋ, ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
[00:14.48] ਬਿੱਲੋ ਦੱਸ ਤੇਰੀ ਸੋਹਣੀ look ਨੂੰ?
[00:17.24] ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
[00:19.99] ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ
[00:23.62] ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
[00:26.15] ਬਿੱਲੋ ਦੱਸ ਤੇਰੀ ਸੋਹਣੀ look ਨੂੰ?
[00:29.19] ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
[00:31.85] ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ
[00:35.24] ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ
[00:38.24] ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ
[00:40.69] ਹੋ, ਜੇ ਤੂੰ ਹਾਲੇ ਵੀ ਨਈਂ ਰੱਜੀ?
[00:42.16] ਮੈਨੂੰ ਖਾ ਲਾ, ਗੋਰੀਏ
[00:43.46] ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[00:46.57] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[00:49.92] ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[00:52.32] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[00:55.86]
[01:07.21] ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
[01:10.14] ਪਰ ਕਰਨਾ ਪਿਆਰ ਆਇਆ, choose ਨਾ
[01:12.86] ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
[01:15.93] ਲੈਕੇ ਬਹਿਗੀਆਂ ਸੀ ਮੈਨੂੰ confusion'an
[01:18.92] ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
[01:21.84] ਪਰ ਕਰਨਾ ਪਿਆਰ ਆਇਆ, choose ਨਾ
[01:24.72] ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
[01:27.57] ਲੈਕੇ ਬਹਿਗੀਆਂ ਸੀ ਮੈਨੂੰ confusion'an
[01:30.53] ਹਾਏ, ਵੇ ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ
[01:33.74] ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ
[01:36.23] ਹੋ, ਮੈਨੂੰ ਪੈਰਾਂ 'ਚ ਸੀ ਲੱਗਦਾ ਅੰਬਾਲਾ, ਗੋਰੀਏ
[01:39.08] ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[01:42.06] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[01:45.60] ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[01:47.84] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[01:51.40]
[01:54.09] (Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ)
[01:59.97] (Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ)
[02:02.29] ਹੋ-ਹੋ-ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
[02:05.39] ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ
[02:08.51] ਹਾਏ, ਹੁਣ ਤੱਕ ਰਹੀ R Nait ਸੁਣਦੀ
[02:11.23] ਵੇ ਹੁਣ sad song ਸੁਣੂਗੀ ਸਲੀਮ ਦੇ
[02:14.28] ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
[02:17.27] ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ
[02:20.17] ਹਾਏ, ਹੁਣ ਤੱਕ ਰਹੀ R Nait ਸੁਣਦੀ
[02:22.92] ਵੇ ਹੁਣ sad song ਸੁਣੂਗੀ ਸਲੀਮ ਦੇ
[02:25.84] ਹੋ, ਤੇਰਾ ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
[02:29.03] ਹਾਂ, ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
[02:31.88] ਓ, ਮੇਰਾ ਪੱਕਾ ਏ ਲਿਹਾਜ਼ੀ ਮੂਸੇ ਆਲਾ, ਗੋਰੀਏ
[02:34.62] ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[02:37.65] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[02:41.18] ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
[02:43.64] ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
[02:47.09] (ਕਾਲਾ ਗੋਰੀਏ)
[02:49.46]

⭐ Rate These Lyrics

Average: 0.0/5 • 0 ratings