Home 🎬 Bollywood 🎵 Pakistani 🎤 English Pop

Raatan Kaaliyan

👤 Ayushmann Khurrana 🎼 Best Of Ayushmann ⏱️ 3:44
🎵 2460 characters
⏱️ 3:44 duration
🆔 ID: 7290174

📜 Lyrics

ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ?
ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ
ਹੋ, ਬੇਹਾਲ ਵੇ

ਰਾਤਾਂ ਕਾਲੀਆਂ ਪਿਆਰ ਵਾਲੀਆਂ
ਰਾਹ 'ਚ ਤੇਰੀ ਉਮਰਾਂ ਗੁਜ਼ਾਰੀਆਂ

ਤੇਰੇ ਬਿਨ ਰੋਏ ਆਂ, ਬੜਾ ਰੋਏ ਆਂ
ਰਾਹੀ, ਆ, ਆ ਵੀ ਜਾ
ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ
ਤੈਨੂੰ ਲੱਭਦੇ ਆਂ ਖੋਏ ਆਂ

ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ
ਰਾਤਾਂ ਕਾਲੀਆਂ ਪਿਆਰ ਵਾਲੀਆਂ

ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ?
ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ
ਹੋ, ਬੇਹਾਲ ਵੇ

ਟੁੱਟੇ ਤਾਰੇ ਵੇਖਾਂ ਤੇ ਮੰਗਾਂ ਖ਼ੈਰਾਂ, ਯਾਰ ਵੇ, ਹਾਏ
ਨੀਂਦਾਂ 'ਚ ਤੇਰੇ ਖ਼ਾਬਾਂ ਦੀ ਕਰਾਂ ਸੈਰਾਂ, ਯਾਰ ਵੇ

ਕੀਤਾ ਕੀ ਕਸੂਰ ਵੇ, ਹੋਇਆ ਦੂਰ ਵੇ?
ਰਾਹੀ, ਆ, ਆ ਵੀ ਜਾ
ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ
ਤੈਨੂੰ ਲੱਭਦੇ ਆਂ ਖੋਏ ਆਂ

ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ
ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ

ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ
ਇੱਕ ਵਾਰੀ ਆਜਾ, ਮੈਂ ਦੁਨੀਆ ਭੁਲਾਵਾਂ, ਯਾਰਾ
ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ
ਆਜਾ ਵੇ, ਤੈਨੂੰ ਮਨਾਵਾਂ

ਹਾਏ, ਦੂਰੀ ਯੇ ਦੂਰੀ, ਹਾਏ, ਦੂਰੀ ਸਜ਼ਾਵਾਂ, ਯਾਰਾ
ਕਿਵੇਂ ਮੈਂ ਤੈਨੂੰ ਮਨਾਵਾਂ?

ਤੇਰੇ ਬਿਨ ਕੋਈ ਨਾ, ਮੇਰਾ ਕੋਈ ਨਾ
ਰਾਹੀ, ਆ, ਆ ਵੀ ਜਾ
ਯਾਦਾਂ 'ਚ ਤੇਰੀ, ਯਾਰ ਵੇ
ਦਿਨ ਗੁਜ਼ਾਰ ਕੇ ਕਮਲੇ ਹੀ ਹੋਏ ਆਂ

ਅਸੀ ਕਮਲੇ ਹੋਏ ਆਂ, ਕਮਲੇ ਹੋਏ ਆਂ
ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ

⏱️ Synced Lyrics

[00:03.23] ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ?
[00:13.61] ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ
[00:22.61] ਹੋ, ਬੇਹਾਲ ਵੇ
[00:24.76]
[00:31.08] ਰਾਤਾਂ ਕਾਲੀਆਂ ਪਿਆਰ ਵਾਲੀਆਂ
[00:39.90] ਰਾਹ 'ਚ ਤੇਰੀ ਉਮਰਾਂ ਗੁਜ਼ਾਰੀਆਂ
[00:48.85] ਤੇਰੇ ਬਿਨ ਰੋਏ ਆਂ, ਬੜਾ ਰੋਏ ਆਂ
[00:53.75] ਰਾਹੀ, ਆ, ਆ ਵੀ ਜਾ
[00:57.55] ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ
[01:01.85] ਤੈਨੂੰ ਲੱਭਦੇ ਆਂ ਖੋਏ ਆਂ
[01:05.59] ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ
[01:14.52] ਰਾਤਾਂ ਕਾਲੀਆਂ ਪਿਆਰ ਵਾਲੀਆਂ
[01:22.52] ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ?
[01:32.33] ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ
[01:40.18] ਹੋ, ਬੇਹਾਲ ਵੇ
[01:46.43] ਟੁੱਟੇ ਤਾਰੇ ਵੇਖਾਂ ਤੇ ਮੰਗਾਂ ਖ਼ੈਰਾਂ, ਯਾਰ ਵੇ, ਹਾਏ
[01:55.20] ਨੀਂਦਾਂ 'ਚ ਤੇਰੇ ਖ਼ਾਬਾਂ ਦੀ ਕਰਾਂ ਸੈਰਾਂ, ਯਾਰ ਵੇ
[02:02.02] ਕੀਤਾ ਕੀ ਕਸੂਰ ਵੇ, ਹੋਇਆ ਦੂਰ ਵੇ?
[02:07.73] ਰਾਹੀ, ਆ, ਆ ਵੀ ਜਾ
[02:10.78] ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ
[02:15.68] ਤੈਨੂੰ ਲੱਭਦੇ ਆਂ ਖੋਏ ਆਂ
[02:18.95] ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ
[02:28.39] ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ
[02:37.93] ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ
[02:42.57] ਇੱਕ ਵਾਰੀ ਆਜਾ, ਮੈਂ ਦੁਨੀਆ ਭੁਲਾਵਾਂ, ਯਾਰਾ
[02:46.86] ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ
[02:51.25] ਆਜਾ ਵੇ, ਤੈਨੂੰ ਮਨਾਵਾਂ
[02:54.33] ਹਾਏ, ਦੂਰੀ ਯੇ ਦੂਰੀ, ਹਾਏ, ਦੂਰੀ ਸਜ਼ਾਵਾਂ, ਯਾਰਾ
[02:59.35] ਕਿਵੇਂ ਮੈਂ ਤੈਨੂੰ ਮਨਾਵਾਂ?
[03:02.64] ਤੇਰੇ ਬਿਨ ਕੋਈ ਨਾ, ਮੇਰਾ ਕੋਈ ਨਾ
[03:08.30] ਰਾਹੀ, ਆ, ਆ ਵੀ ਜਾ
[03:11.16] ਯਾਦਾਂ 'ਚ ਤੇਰੀ, ਯਾਰ ਵੇ
[03:14.07] ਦਿਨ ਗੁਜ਼ਾਰ ਕੇ ਕਮਲੇ ਹੀ ਹੋਏ ਆਂ
[03:19.51] ਅਸੀ ਕਮਲੇ ਹੋਏ ਆਂ, ਕਮਲੇ ਹੋਏ ਆਂ
[03:28.48] ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ
[03:36.45]

⭐ Rate These Lyrics

Average: 0.0/5 • 0 ratings