Home 🎬 Bollywood 🎵 Pakistani 🎤 English Pop

LIT IMPRESSION

👤 Gurj Sidhu 🎼 LIT IMPRESSION - Single ⏱️ 3:39
🎵 3260 characters
⏱️ 3:39 duration
🆔 ID: 7351081

📜 Lyrics

Jump ਕਰਦੇ ਗਲੇ ਚ long chain ਨੀ
ਮਹੰਗੇ ਗੱਡੀਆਂ ਦੇ wheel ਬੱਲੀਏ
ਲੱਗੇ Dolce Gabbana ਨੈਨ ਲੱਖਾਂ ਦੇ
ਹੁੰਦਾ awesome ਜੇਹਾ feel ਬੱਲੀਏ
Scratch ਪੈਣ ਦਿੱਤਾ ਨਹੀਓ ਟੌਰ ਤੇ
ਏ ਤੇ ਫੇਰ ਵੀ ਮਾਮਲੇ ਅੱਖ ਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦੇ
ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦੇ
ਖੜ ਖੜ ਕੇ ਪਟੋਲੇ ਤਕਦੇ ਨੇ

ਨਹੀਓ ਕਾਲੇ ਦਿਲ਼ ਨਾ ਹੀ ਕਾਰੋਬਾਰ ਨੀ
ਹੱਡਾ ਨਾਲ ਲੱਗਣ ਦਿੱਤੀ ਨਾ ਖਾਰ ਨੀ

ਹੋ ਨਹੀਓ ਕਾਲੇ ਦਿਲ ਨਾ ਹੀ ਕਾਰੋਬਾਰ ਨੀ
ਹਡਾ ਨਾਲ ਲਗਨ ਦਿੱਤੀ ਨਾ ਖਾਰ ਨੀ
ਭਾਂਵੇ ਜੇਬਾਂ Dollar ਨਾਲ tight ਰੇਨਦੀਆ
ਪਰ ਦਿਲ ਵਿੱਚ ਕਦੇ ਰੱਖੇਂ ਅਹੰਕਾਰ ਨੀ

ਹੋ ਲੰਦੁ ਬਨੜੇਆ ਨੂ end ਵਿੱਚ leave ਕਰੀਏ
ਹੋ ਮੇਹਨਤਾ ਨਾ ਮੰਜ਼ਿਲਾਂ achieve ਕਰੀਏ
ਮਰ-ਮਰ ਯਾਰੀਆਂ ਨਿਭਾਉਂਦੇ ਬੱਲੀਏ
ਨੀ ਪੁੱਤ ਜੱਟਾਂ ਦੇ ਪਿੱਛੇ ਹਟਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦਾ
ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦੇ
ਖੜ ਖੜ ਕੇ ਪਟੋਲੇ ਤਕਦੇ ਨੇ

ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ
Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ
ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ
Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ
ਸਿੱਧੁਆਂ ਦੇ ਮੁੰਡੇ ਨਾਲ ਬੇਹਣੀ ਉਠਣੀ
ਦੂਜਾ ਨਾਮ ਤੇਰੇ ਕਰਤਾ ਬੱਯਾਨਾ ਜਿੰਦ ਦਾ

ਆ ਤੇਰੇ ਨਖਰੇ ਆ sharp stone ਬੱਲੀਏ
ਪੂਰਾ ਜੱਟ ਉੱਤੇ ਕਰੇਗੀ proud ਬੱਲੀਏ
ਚੈਨਲਾ ਦੀ ਸ਼ਕਣੇ bread ਸ਼ੈਹਰ ਦੇ
ਨੀ ਜੇਹੜਾ dad ਤੇਰਾ ਨਿਤ ਚੱਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦੇ
ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ
ਜੱਟ ਸਾਂਭ-ਸਾਂਭ ਕੇ ਰੱਖਦੇ ਨੇ
Lit impression ਮਿਤਰਾ ਦੇ
ਖੜ ਖੜ ਕੇ ਪਟੋਲੇ ਤਕਦੇ ਨੇ

⏱️ Synced Lyrics

[00:06.43] Jump ਕਰਦੇ ਗਲੇ ਚ long chain ਨੀ
[00:09.09] ਮਹੰਗੇ ਗੱਡੀਆਂ ਦੇ wheel ਬੱਲੀਏ
[00:11.85] ਲੱਗੇ Dolce Gabbana ਨੈਨ ਲੱਖਾਂ ਦੇ
[00:14.73] ਹੁੰਦਾ awesome ਜੇਹਾ feel ਬੱਲੀਏ
[00:17.28] Scratch ਪੈਣ ਦਿੱਤਾ ਨਹੀਓ ਟੌਰ ਤੇ
[00:19.68] ਏ ਤੇ ਫੇਰ ਵੀ ਮਾਮਲੇ ਅੱਖ ਦੇ ਨੇ
[00:25.36] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[00:27.96] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[00:30.86] Lit impression ਮਿਤਰਾ ਦੇ
[00:33.46] ਖੜ ਖੜ ਕੇ ਪਟੋਲੇ ਤਕਦੇ ਨੇ
[00:36.67] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[00:38.72] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[00:41.70] Lit impression ਮਿਤਰਾ ਦੇ
[00:44.24] ਖੜ ਖੜ ਕੇ ਪਟੋਲੇ ਤਕਦੇ ਨੇ
[01:00.66] ਨਹੀਓ ਕਾਲੇ ਦਿਲ਼ ਨਾ ਹੀ ਕਾਰੋਬਾਰ ਨੀ
[01:02.24] ਹੱਡਾ ਨਾਲ ਲੱਗਣ ਦਿੱਤੀ ਨਾ ਖਾਰ ਨੀ
[01:08.18] ਹੋ ਨਹੀਓ ਕਾਲੇ ਦਿਲ ਨਾ ਹੀ ਕਾਰੋਬਾਰ ਨੀ
[01:10.34] ਹਡਾ ਨਾਲ ਲਗਨ ਦਿੱਤੀ ਨਾ ਖਾਰ ਨੀ
[01:13.12] ਭਾਂਵੇ ਜੇਬਾਂ Dollar ਨਾਲ tight ਰੇਨਦੀਆ
[01:15.75] ਪਰ ਦਿਲ ਵਿੱਚ ਕਦੇ ਰੱਖੇਂ ਅਹੰਕਾਰ ਨੀ
[01:19.91] ਹੋ ਲੰਦੁ ਬਨੜੇਆ ਨੂ end ਵਿੱਚ leave ਕਰੀਏ
[01:22.39] ਹੋ ਮੇਹਨਤਾ ਨਾ ਮੰਜ਼ਿਲਾਂ achieve ਕਰੀਏ
[01:25.28] ਮਰ-ਮਰ ਯਾਰੀਆਂ ਨਿਭਾਉਂਦੇ ਬੱਲੀਏ
[01:27.82] ਨੀ ਪੁੱਤ ਜੱਟਾਂ ਦੇ ਪਿੱਛੇ ਹਟਦੇ ਨੇ
[01:33.53] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[01:36.02] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[01:38.71] Lit impression ਮਿਤਰਾ ਦਾ
[01:41.19] ਖੜ ਖੜ ਕੇ ਪਟੋਲੇ ਤਕਦੇ ਨੇ
[01:44.12] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[01:46.84] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[01:49.58] Lit impression ਮਿਤਰਾ ਦੇ
[01:52.06] ਖੜ ਖੜ ਕੇ ਪਟੋਲੇ ਤਕਦੇ ਨੇ
[02:12.53] ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ
[02:14.73] Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ
[02:20.59] ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ
[02:22.10] Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ
[02:25.51] ਸਿੱਧੁਆਂ ਦੇ ਮੁੰਡੇ ਨਾਲ ਬੇਹਣੀ ਉਠਣੀ
[02:28.23] ਦੂਜਾ ਨਾਮ ਤੇਰੇ ਕਰਤਾ ਬੱਯਾਨਾ ਜਿੰਦ ਦਾ
[02:32.87] ਆ ਤੇਰੇ ਨਖਰੇ ਆ sharp stone ਬੱਲੀਏ
[02:35.06] ਪੂਰਾ ਜੱਟ ਉੱਤੇ ਕਰੇਗੀ proud ਬੱਲੀਏ
[02:38.20] ਚੈਨਲਾ ਦੀ ਸ਼ਕਣੇ bread ਸ਼ੈਹਰ ਦੇ
[02:40.62] ਨੀ ਜੇਹੜਾ dad ਤੇਰਾ ਨਿਤ ਚੱਕਦੇ ਨੇ
[02:46.29] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[02:48.78] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[02:51.56] Lit impression ਮਿਤਰਾ ਦੇ
[02:54.04] ਖੜ ਖੜ ਕੇ ਪਟੋਲੇ ਤਕਦੇ ਨੇ
[02:57.13] ਹੋ ਦਿਲ ਤੇ ਲੱਗੀਆਂ ਚੀਜਾਂ ਨੂ
[02:59.55] ਜੱਟ ਸਾਂਭ-ਸਾਂਭ ਕੇ ਰੱਖਦੇ ਨੇ
[03:02.67] Lit impression ਮਿਤਰਾ ਦੇ
[03:05.15] ਖੜ ਖੜ ਕੇ ਪਟੋਲੇ ਤਕਦੇ ਨੇ
[03:08.59]

⭐ Rate These Lyrics

Average: 0.0/5 • 0 ratings