Home 🎬 Bollywood 🎵 Pakistani 🎤 English Pop

Dress Match

👤 Deep Jandu 🎼 Down To Earth ⏱️ 4:36
🎵 3180 characters
⏱️ 4:36 duration
🆔 ID: 7391559

📜 Lyrics

ਮੇਰੀ ਪਿੱਤਲ ਲਾਈਫ ਨੂ ਗੋਲਡ ਬਨਾਤਾਂ
ਪੀਅਰ ਤੇਰੇ ਨੂ ਕਦੇ ਨਾ ਟੋਕੂ
ਕੇਰਾ ਜੱਟ ਨਾਲ ਲਾ ਲੈ ਯਾਰੀ
Breakup ਵਾਰੇ ਕਦੇ ਨਾ ਸੋਚੂ

ਤੇਰਾ Future Bright ਮੇਰਾ ਰੁਲੇਂਆ ਚ Past
ਦਿਲ ਵਿੱਚ ਰੇਹਣ ਦਾ ਦੇ ਦੇ ਮੌਕਾ
ਵੈਲੀਆ ਨੂ ਕਹਣਾ ਆਉਂਦਾ ਵਾਰ ਵਾਰ ਨੀ

ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ
ਓ ਮੇਰੇ ਪਿੱਛੇ ਮੁੰਡੇਆ ਦੇ Gang ਭਿੜ ਦੇ
ਸਾਡਾ ਭੀੜ ਦਾ ਏ ਮੱਥਾ ਸਰਕਾਰ ਨਾਲ ਨੀ

ਬੁੱਕਕਲ ਤੇਰੀ ਵਿੱਚ Life ਬੀਤ ਜਾਏ
ਚਿਰਾ ਤੌਂ ਏ ਸੌਂਵਾਂ ਹੱਥੀਆਰ ਨਾਲ ਨੀ
ਜੱਟ ਜੁਤੀ Match ਕਰਦਾ ਏ Car ਨਾਲ ਨੀ

ਭੁੱਲਵਾਣੀ ਗੇੜੀ ਵੇ ਓ ਤੂ ਕਡੇ ਜੇਹੜੀ ਵੇ
ਹਾਏ ਅਜਹੇ ਤੂ ਆਖ ਦੇਵੀ
ਹਾਏ ਹਾਏ ਕੁੜੀ ਨਾ ਕੋਈ ਛੇੜੀ ਵੇ ਹੋ ਓ

ਹੁੰਦਾ ਗੇੜਿਆ ਦੇ ਵਿੱਚ ਫਰਕ
ਸਾਡੀ ਗਡਿਆ ਵਿੱਚ ਓਹ ਘੁਮਦੇ
ਹੁੰਦਾ ਵੈਰ ਜੀਨਾ ਨਾਲ ਨਰਕ

ਐਂਵੇ ਰੱਖ ਨਾ ਤੂ Doubt ਬਣ ਜੱਟ ਦਾ ਨਸੀਬ

ਵੱਧ ਸਮਾਂ ਲੱਗੇ ਨਾਲ ਮੌਤ ਦੇ
ਸ਼ਾਯਦ ਪਿੱਛੇ ਮੁੜ ਆਵਾ ਤੇਰੇ ਪੀਅਰ ਨਾਲ ਨੀ

ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ
ਓ ਮੇਰੇ ਅੱਗੇ ਪਿੱਛੇ ਮੁੰਡੇਆ ਦੇ Gang ਭਿੜ ਦੇ
ਸਾਡਾ ਭਿੜ ਦਾ ਏ ਮੱਥਾ ਸਰਕਾਰ ਨਾਲ ਨੀ
ਚਿਰਾਂ ਤੌਂ ਏ ਸੋਵਾਂ ਹੱਥੀਆਰ ਨਾਲ ਨੀ
ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ

ਹੋ Death ਦੇ Route ਸਾਡੇ
ਜੋ ਨੀ Order Shoot ਸਾਡੇ
ਹਾਏ ਲਹੂ ਨਾਲ ਰੰਗ ਗੇ ਨੇ ਹੋ ਹੋ
Hand ਤੇ Boot ਸਾਡੇ ਹੋ

ਜੇਹੜੇ Half Way ਛੱਡ ਜਾਂਦੇ
ਓਹ ਹੋਰ ਹੋਣੀਆ ਨਾਅਰਾ
I Swear To God ਨੀ ਛੱਡ ਦੀ
ਓਹ ਮੇਰੀ ਗੱਲ ਸੁੰਨ ਜਾਂ ਸਰਦਾਰਾਂ

ਹਾਏ ਇਸ ਗੱਲੋਂ ਜੱਟਾਂ ਲੱਗੀ ਜਾਣ ਏ Sweet

ਕਰ ਚਾਹ ਅਸਲੀ ਦੇ ਲਈ ਜਉ ਗ ਬਰੂ
Head Line ਜੁੜੁ ਅਖਬਾਰ ਨਾਲ ਨੀ

ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ
ਓਹ ਮੇਰੇ ਅੱਗੇ ਪਿੱਛੇ ਮੁੰਡੇਆ ਦੇ Gang ਭਿੜ ਦੇ
ਸਾਡਾ ਭਿਡ ਦਾ ਏ ਮੱਥਾ ਸਰਕਾਰ ਨਾਲ ਨੀ

ਬੁੱਕਲ ਤੇਰੀ ਵਿੱਚ Life ਬੀਤ ਜਾਏ
ਚਿਰਾਂ ਤੌਂ ਸੋਵਾਂ ਹੱਥੀਆਰ ਨਾਲ ਨੀ
ਜੱਟ ਜੁਤੀ Match ਕਰਦਾ ਏ Car ਨਾਲ ਨੀ

ਵੇ Day TE Night ਚੰਨਾ
ਹਾਏ ਕਰਉ Kidnap ਤੈਨੂ ਹੋ ਹੋ
ਮੇਰੀ ਆਈ Side ਚੰਨਾ ਹਾਂ ਆ

⭐ Rate These Lyrics

Average: 0.0/5 • 0 ratings