Mithi Jahi (feat. Arjun Bijlani)
🎵 2975 characters
⏱️ 3:25 duration
🆔 ID: 7392845
📜 Lyrics
Desi Crew, Desi Crew
Desi Crew, Desi Crew
ਮਿੱਠੀ ਜਿਹੀ ਮੈਂ ਤੇ ਤੂੰ cute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
ਬਾਕੀ ਰੰਗਾਂ ਵਿੱਚ ਸੋਨਪਰੀ ਲਗਦੀ
ਕਾਲ਼ੇ ਸੂਟ ਵਿੱਚ ਲਗਦੀ ਬੰਦੂਕ ਵੇ
Don't know ਵੇ ਕਿਉਂ ਕੋਈ ਚੰਗਾ ਨਹੀਂ ਲਗਦੈ
ਜਿੱਥੇ ਤੈਨੂੰ ਦੇਖ ਲਾਂ ਵੇ, ਅੱਖ ਖੜ੍ਹਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
Dolce Gabbana ਲਈ ਨੈਣਾਂ ਉੱਤੇ ਮੈਂ
ਜਦੋਂ ਤੈਨੂੰ ਦੇਖ ਲਾਂ ਤਾਂ ਲਾਉਣੀ ਪੈਂਦੀ ਐ
ਤੂੰ ਜੀਹਨੂੰ ਪੱਟਿਆ ਉਹ ੧੦੦ ਨੂੰ ਪੱਟ ਲਏ
ਮੈਨੂੰ ਮੇਰੀ ਕੱਲੀ-ਕੱਲੀ ਸਹੇਲੀ ਕਹਿੰਦੀ ਐ
ਤੂੰ ਮੇਰੇ ਨਾਂ 'ਤੇ ਰੱਖੇ password ਵੇ
ਤਾਂਹੀ ਨਾ ਮੈਂ ਤੇਰੇ ਉੱਤੇ ਸ਼ੱਕ ਕਰਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਹਾਏ, Kaptaan, Kaptaan, ਮੇਰੀਆਂ
ਗੱਲਾਂ ਜਿਹੀਆਂ ਪੱਟਣੋਂ ਵੇ ਤੂੰ ਨਹੀਂ ਹਟਦੈ
ਤਾਂਹੀ ਮਾਣ ਕਰਦੀਆਂ ਮੈਂ ਤੇਰੇ 'ਤੇ
ਮੇਰੇ ਬਿਣਾਂ ਕਿਸੇ ਦਾ ਨਹੀਂ time ਚੱਕਦੈ
ਜਦੋਂ ਕਦੇ ਜਿਆਦਾ ਕਰਦੈ ਸ਼ਰਾਰਤਾਂ
ਮੈਂ ਨਖ਼ਰੇ 'ਚ ਟੇਢਾ ਜਿਹਾ ਨੱਕ ਕਰਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
Desi Crew, Desi Crew
ਮਿੱਠੀ ਜਿਹੀ ਮੈਂ ਤੇ ਤੂੰ cute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
ਬਾਕੀ ਰੰਗਾਂ ਵਿੱਚ ਸੋਨਪਰੀ ਲਗਦੀ
ਕਾਲ਼ੇ ਸੂਟ ਵਿੱਚ ਲਗਦੀ ਬੰਦੂਕ ਵੇ
Don't know ਵੇ ਕਿਉਂ ਕੋਈ ਚੰਗਾ ਨਹੀਂ ਲਗਦੈ
ਜਿੱਥੇ ਤੈਨੂੰ ਦੇਖ ਲਾਂ ਵੇ, ਅੱਖ ਖੜ੍ਹਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
Dolce Gabbana ਲਈ ਨੈਣਾਂ ਉੱਤੇ ਮੈਂ
ਜਦੋਂ ਤੈਨੂੰ ਦੇਖ ਲਾਂ ਤਾਂ ਲਾਉਣੀ ਪੈਂਦੀ ਐ
ਤੂੰ ਜੀਹਨੂੰ ਪੱਟਿਆ ਉਹ ੧੦੦ ਨੂੰ ਪੱਟ ਲਏ
ਮੈਨੂੰ ਮੇਰੀ ਕੱਲੀ-ਕੱਲੀ ਸਹੇਲੀ ਕਹਿੰਦੀ ਐ
ਤੂੰ ਮੇਰੇ ਨਾਂ 'ਤੇ ਰੱਖੇ password ਵੇ
ਤਾਂਹੀ ਨਾ ਮੈਂ ਤੇਰੇ ਉੱਤੇ ਸ਼ੱਕ ਕਰਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਹਾਏ, Kaptaan, Kaptaan, ਮੇਰੀਆਂ
ਗੱਲਾਂ ਜਿਹੀਆਂ ਪੱਟਣੋਂ ਵੇ ਤੂੰ ਨਹੀਂ ਹਟਦੈ
ਤਾਂਹੀ ਮਾਣ ਕਰਦੀਆਂ ਮੈਂ ਤੇਰੇ 'ਤੇ
ਮੇਰੇ ਬਿਣਾਂ ਕਿਸੇ ਦਾ ਨਹੀਂ time ਚੱਕਦੈ
ਜਦੋਂ ਕਦੇ ਜਿਆਦਾ ਕਰਦੈ ਸ਼ਰਾਰਤਾਂ
ਮੈਂ ਨਖ਼ਰੇ 'ਚ ਟੇਢਾ ਜਿਹਾ ਨੱਕ ਕਰਦੀ
ਵੇ ਕਿਉਂ, ਵੇ ਕਿਉਂ, ਵੇ ਕਿਉਂ...
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
⏱️ Synced Lyrics
[00:08.72] Desi Crew, Desi Crew
[00:13.17] Desi Crew, Desi Crew
[00:17.44] ਮਿੱਠੀ ਜਿਹੀ ਮੈਂ ਤੇ ਤੂੰ cute ਵੇ
[00:21.69] ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
[00:25.91] ਤੂੰ ਗੱਲਾਂ ਮਾਰਦੈ ਤੇ ਮੈਂ mute ਵੇ
[00:30.34] ਬਾਕੀ ਰੰਗਾਂ ਵਿੱਚ ਸੋਨਪਰੀ ਲਗਦੀ
[00:34.62] ਕਾਲ਼ੇ ਸੂਟ ਵਿੱਚ ਲਗਦੀ ਬੰਦੂਕ ਵੇ
[00:38.62] Don't know ਵੇ ਕਿਉਂ ਕੋਈ ਚੰਗਾ ਨਹੀਂ ਲਗਦੈ
[00:43.06] ਜਿੱਥੇ ਤੈਨੂੰ ਦੇਖ ਲਾਂ ਵੇ, ਅੱਖ ਖੜ੍ਹਦੀ
[00:47.16] ਵੇ ਕਿਉਂ, ਵੇ ਕਿਉਂ, ਵੇ ਕਿਉਂ...
[00:51.25] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[00:56.02] ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[00:59.97] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[01:04.32] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[01:08.60] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[01:13.20]
[01:21.63] Dolce Gabbana ਲਈ ਨੈਣਾਂ ਉੱਤੇ ਮੈਂ
[01:26.03] ਜਦੋਂ ਤੈਨੂੰ ਦੇਖ ਲਾਂ ਤਾਂ ਲਾਉਣੀ ਪੈਂਦੀ ਐ
[01:30.28] ਤੂੰ ਜੀਹਨੂੰ ਪੱਟਿਆ ਉਹ ੧੦੦ ਨੂੰ ਪੱਟ ਲਏ
[01:34.59] ਮੈਨੂੰ ਮੇਰੀ ਕੱਲੀ-ਕੱਲੀ ਸਹੇਲੀ ਕਹਿੰਦੀ ਐ
[01:38.81] ਤੂੰ ਮੇਰੇ ਨਾਂ 'ਤੇ ਰੱਖੇ password ਵੇ
[01:43.11] ਤਾਂਹੀ ਨਾ ਮੈਂ ਤੇਰੇ ਉੱਤੇ ਸ਼ੱਕ ਕਰਦੀ
[01:47.13] ਵੇ ਕਿਉਂ, ਵੇ ਕਿਉਂ, ਵੇ ਕਿਉਂ...
[01:51.33] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[01:55.90] ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[02:00.09] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[02:04.37] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[02:08.56] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[02:13.20]
[02:30.34] ਹਾਏ, Kaptaan, Kaptaan, ਮੇਰੀਆਂ
[02:34.51] ਗੱਲਾਂ ਜਿਹੀਆਂ ਪੱਟਣੋਂ ਵੇ ਤੂੰ ਨਹੀਂ ਹਟਦੈ
[02:38.77] ਤਾਂਹੀ ਮਾਣ ਕਰਦੀਆਂ ਮੈਂ ਤੇਰੇ 'ਤੇ
[02:43.02] ਮੇਰੇ ਬਿਣਾਂ ਕਿਸੇ ਦਾ ਨਹੀਂ time ਚੱਕਦੈ
[02:47.42] ਜਦੋਂ ਕਦੇ ਜਿਆਦਾ ਕਰਦੈ ਸ਼ਰਾਰਤਾਂ
[02:51.44] ਮੈਂ ਨਖ਼ਰੇ 'ਚ ਟੇਢਾ ਜਿਹਾ ਨੱਕ ਕਰਦੀ
[02:55.64] ਵੇ ਕਿਉਂ, ਵੇ ਕਿਉਂ, ਵੇ ਕਿਉਂ...
[02:59.81] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[03:04.56] ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[03:08.69] ਵੇ ਕਿਉਂ ਸੋਹਣਾ ਬਣ-ਬਣ ਹੋਰ ਮਾਰਦੈ?
[03:12.93] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[03:17.06] ਵੇ ਪਹਿਲਾਂ ਕਿਹੜਾ ਤੇਰੇ ਉੱਤੇ ਘੱਟ ਮਰਦੀ
[03:21.75]