.45
🎵 3073 characters
⏱️ 2:41 duration
🆔 ID: 7548790
📜 Lyrics
Yo Wazir!
Tell'em where you're from man!
ਹੋ, ਪਹਿਲਾਂ ਹੀ ਦੱਸਿਆ ਗੱਭਰੂ ਦੇ ਅੰਬਰਸਰ ਡੇਰੇ
ਸਿੱਧੇ ਕਰਨੇ ਹਾਣਦੀਏ ਆਕੜਦੇ ਯਿਹੜੇ
ਮੌਜ 'ਚ ਰਹਿੰਦਾ ਗੱਭਰੂ, ਨਾ ਚੱਕਦਾ feel'ਆਂ
ਸੱਠ ਲੱਖ ਲਾਇਆ ਗੱਡੀ 'ਤੇ ਮੈਂ ਵੇਖਲਾ reel'ਆਂ
ਬੱਤੀ ਵਾਂਗਰਾਂ ਆਉਂਦੀ ਆ ਨੀ ਪੈਰਾਂ ਭੌਂਦੀ
ਫ਼ਿਰ ਵੀ ਉੱਤੋਂ ਦਿੱਸਦੀ ਆ ਲਾਡੋ ਕਾਲੀ ਆਉਂਦੀ
ਮੰਜ਼ਿਲ ਹੌਲੀ ਪਾ ਲੂੰਗਾ ਨਾ ਬਹੁਤੀ ਕਾਹਲ਼ੀ
ਅੱਖਾਂ ਕੱਢਦਾ ਡੱਬ ਨਾਲ਼ ਲੱਗਾ .੪੫
ਮੱਥਾ ਲਾ ਲੈਣ ਹਾਡੇ ਨਾਲ਼, ਨਾ ਜਿਗਰਾ ਪੈਂਦਾ
ਸ਼ਹਿਰ ਜਾਣਦਾ ਸਾਰਾ ਨੀ ਮੈਂ ਕਿੱਥੇ ਰਹਿੰਦਾ
ਓ, ਨਵੇਂ ਮੁੰਡੇ ਆ ਮੇਰੇ ਤੋਂ ਸਲਾਹਾਂ ਲੈਂਦੇ
ਸੜਦੇ ਆ ਨੀ ਮੇਰੀ ਆਪ ਤਾਂ ਚੁੱਪ ਹੋ ਬਹਿੰਦੇ
ਗੇਮਾਂ ਖੇਡ ਨਾ ਮੇਰੇ ਨਾਲ਼, ਮੈਂ ਹਰ ਨਾ ਜਾਵਾਂ
ਚੁੰਨੀ ਓਹਲੇ ਚੇਹਰਾ ਰਹਿਣਦੇ ਵੇਖੀਂ ਮੈਂ ਮਰ ਨਾ ਜਾਵਾਂ
ਚੀਕਾਂ ਕਢਵਾਉਣਗੇ ਮੁੰਡੇ, ਖਿੱਚੀ ਫ਼ਿਰਨ ਤਿਆਰੀ
ਊਂ, ਅੱਠ ਸਾਲ ਤੋਂ Wazir ਤੇ Roop ਦੀ ਆ ਯਾਰੀ
ਅੰਬਰਸਰ ਜਾਣੇ, Roop ਤੇ Wazir ਦੀ ਆ ਯਾਰੀ
ਹੋ, ਮਾਝਾ ਜਾਣਦਾ Roop ਤੇ Wazir ਦੀ ਆ ਯਾਰੀ
Yo Wazir!
Tell'em where you're from man!
Yo! ਲੋਕਾਂ ਦੀਆਂ ਨਜ਼ਰਾਂ 'ਚ ਮੈਂ
ਇੱਕ ਚੰਦਰੀ ਦੇ ਸਬਰਾਂ 'ਚ ਮੈਂ
ਹੋ, ਨਿੱਤ ਦੀਆਂ ਖਬਰਾਂ 'ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿੱਚ ਮੈਂ
ਸ਼ਹਿਰ ਮੁੰਡਿਆਂ ਦੀ ਚਰਚਾ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹਾਂ, ਵੱਜ ਦੀਆਂ search'ਆਂ 'ਚ ਮੈਂ
ਹੱਥੀਂ ਪਾਲੇ ਮੇਰੇ ਨਾਲ਼ ਵਿਵਾਦ ਚਾਹੁੰਦੇ ਆ(Ha, ha)
ਕਰਨਾ ਨੀ ਮੈਨੂੰ ਬਰਬਾਦ ਚਾਹੁੰਦੇ ਆ(Never)
ਮਸਤ-ਆ-ਮੌਲਾ ਨੀ ਮੈਂ ਗੱਲ ਨਾ ਗੌਲਾਂ
ਮੇਰਾ ਕਿਸੇ ਨਾਲ਼ ਐਥੇ ਕੋਈ ਨਹੀਂ ਰੌਲ਼ਾ
ਕੰਮ 'ਤੇ ਆ focus ਮੈਂ ਲੈਂਦਾ load ਨਹੀਂ
ਗੱਭਰੂ ਨੂੰ 'ਡੀਕ ਦਾ ਆ Billboard ਨੀ (Yeahhh!)
Wazir ਦੇ ਨਾਮ 'ਤੇ tweet ਚੱਲਦਾ ਨੀ
ਗਾਣਾ Roop ਨੇ ਆ ਲਿਖਿਆ repeat ਚੱਲਦਾ ਨੀ
ਗਾਣਾ ਗੱਭਰੂ ਦਾ ਸੋਹਣੀਏਂ repeat ਚੱਲਦਾ ਨੀ
Tell'em where you're from man!
ਹੋ, ਪਹਿਲਾਂ ਹੀ ਦੱਸਿਆ ਗੱਭਰੂ ਦੇ ਅੰਬਰਸਰ ਡੇਰੇ
ਸਿੱਧੇ ਕਰਨੇ ਹਾਣਦੀਏ ਆਕੜਦੇ ਯਿਹੜੇ
ਮੌਜ 'ਚ ਰਹਿੰਦਾ ਗੱਭਰੂ, ਨਾ ਚੱਕਦਾ feel'ਆਂ
ਸੱਠ ਲੱਖ ਲਾਇਆ ਗੱਡੀ 'ਤੇ ਮੈਂ ਵੇਖਲਾ reel'ਆਂ
ਬੱਤੀ ਵਾਂਗਰਾਂ ਆਉਂਦੀ ਆ ਨੀ ਪੈਰਾਂ ਭੌਂਦੀ
ਫ਼ਿਰ ਵੀ ਉੱਤੋਂ ਦਿੱਸਦੀ ਆ ਲਾਡੋ ਕਾਲੀ ਆਉਂਦੀ
ਮੰਜ਼ਿਲ ਹੌਲੀ ਪਾ ਲੂੰਗਾ ਨਾ ਬਹੁਤੀ ਕਾਹਲ਼ੀ
ਅੱਖਾਂ ਕੱਢਦਾ ਡੱਬ ਨਾਲ਼ ਲੱਗਾ .੪੫
ਮੱਥਾ ਲਾ ਲੈਣ ਹਾਡੇ ਨਾਲ਼, ਨਾ ਜਿਗਰਾ ਪੈਂਦਾ
ਸ਼ਹਿਰ ਜਾਣਦਾ ਸਾਰਾ ਨੀ ਮੈਂ ਕਿੱਥੇ ਰਹਿੰਦਾ
ਓ, ਨਵੇਂ ਮੁੰਡੇ ਆ ਮੇਰੇ ਤੋਂ ਸਲਾਹਾਂ ਲੈਂਦੇ
ਸੜਦੇ ਆ ਨੀ ਮੇਰੀ ਆਪ ਤਾਂ ਚੁੱਪ ਹੋ ਬਹਿੰਦੇ
ਗੇਮਾਂ ਖੇਡ ਨਾ ਮੇਰੇ ਨਾਲ਼, ਮੈਂ ਹਰ ਨਾ ਜਾਵਾਂ
ਚੁੰਨੀ ਓਹਲੇ ਚੇਹਰਾ ਰਹਿਣਦੇ ਵੇਖੀਂ ਮੈਂ ਮਰ ਨਾ ਜਾਵਾਂ
ਚੀਕਾਂ ਕਢਵਾਉਣਗੇ ਮੁੰਡੇ, ਖਿੱਚੀ ਫ਼ਿਰਨ ਤਿਆਰੀ
ਊਂ, ਅੱਠ ਸਾਲ ਤੋਂ Wazir ਤੇ Roop ਦੀ ਆ ਯਾਰੀ
ਅੰਬਰਸਰ ਜਾਣੇ, Roop ਤੇ Wazir ਦੀ ਆ ਯਾਰੀ
ਹੋ, ਮਾਝਾ ਜਾਣਦਾ Roop ਤੇ Wazir ਦੀ ਆ ਯਾਰੀ
Yo Wazir!
Tell'em where you're from man!
Yo! ਲੋਕਾਂ ਦੀਆਂ ਨਜ਼ਰਾਂ 'ਚ ਮੈਂ
ਇੱਕ ਚੰਦਰੀ ਦੇ ਸਬਰਾਂ 'ਚ ਮੈਂ
ਹੋ, ਨਿੱਤ ਦੀਆਂ ਖਬਰਾਂ 'ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿੱਚ ਮੈਂ
ਸ਼ਹਿਰ ਮੁੰਡਿਆਂ ਦੀ ਚਰਚਾ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹੋ, ਅੱਜ ਦੀਆਂ search'ਆਂ 'ਚ ਮੈਂ
ਹਾਂ, ਵੱਜ ਦੀਆਂ search'ਆਂ 'ਚ ਮੈਂ
ਹੱਥੀਂ ਪਾਲੇ ਮੇਰੇ ਨਾਲ਼ ਵਿਵਾਦ ਚਾਹੁੰਦੇ ਆ(Ha, ha)
ਕਰਨਾ ਨੀ ਮੈਨੂੰ ਬਰਬਾਦ ਚਾਹੁੰਦੇ ਆ(Never)
ਮਸਤ-ਆ-ਮੌਲਾ ਨੀ ਮੈਂ ਗੱਲ ਨਾ ਗੌਲਾਂ
ਮੇਰਾ ਕਿਸੇ ਨਾਲ਼ ਐਥੇ ਕੋਈ ਨਹੀਂ ਰੌਲ਼ਾ
ਕੰਮ 'ਤੇ ਆ focus ਮੈਂ ਲੈਂਦਾ load ਨਹੀਂ
ਗੱਭਰੂ ਨੂੰ 'ਡੀਕ ਦਾ ਆ Billboard ਨੀ (Yeahhh!)
Wazir ਦੇ ਨਾਮ 'ਤੇ tweet ਚੱਲਦਾ ਨੀ
ਗਾਣਾ Roop ਨੇ ਆ ਲਿਖਿਆ repeat ਚੱਲਦਾ ਨੀ
ਗਾਣਾ ਗੱਭਰੂ ਦਾ ਸੋਹਣੀਏਂ repeat ਚੱਲਦਾ ਨੀ