Home 🎬 Bollywood 🎵 Pakistani 🎤 English Pop

Kande

👤 Sabar Koti 🎼 Tanhaiyan ⏱️ 6:24
🎵 3845 characters
⏱️ 6:24 duration
🆔 ID: 7678326

📜 Lyrics

ਕੰਡੇ ਜਿੰਨੇ ਹੋਣ ਤਿੱਖੇ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਸਾਡੇ ਆਪਣੇ ਨੀ ਹੋਏ ਤਾਂ
ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
ਪਰਾਇਆ ਕਿਥੋਂ ਹੋਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
ਆਦੀ ਨਸ਼ਿਆਂ ਦੇ ਹੋ ਗਏ ਸੀਨੇ ਖਾ ਖਾ ਡੰਗ ਹਾਏ ਖਾ ਖਾ ਡੰਗ
ਪੱਲੇ ਰਹਿ ਗਿਆ ਹੈ ਸਾਡੇ
ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
ਸਾਡੇ ਆਪਣੇ ਨੀ ਹੋਏ ਤਾਂ
ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
ਪਰਾਇਆ ਕਿਥੋਂ ਹੋਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
ਹਾਏ ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
ਵਾਂਗ ਕਿਨਾਰੇ ਸਾਡੇ ਸਾਰੇ ਖੁਰ ਗਏ ਚਾਅ ਖੁਰ ਗਏ ਚਾਅ
ਕੰਮ ਇਹੀਓ ਲਾ ਗਏ ਸਾਨੂੰ
ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
ਸਾਡੇ ਆਪਣੇ ਨੀ ਹੋਏ ਤਾਂ
ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
ਪਰਾਇਆ ਕਿਥੋਂ ਹੋਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
ਹਾਏ ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
ਕਾਲੇ ਨੂ ਇਸ ਪ੍ਯਾਰ ਦੇ ਬਦਲੇ ਕੀ ਮਿਲਿਆ ਹਾਏ ਕੀ ਮਿਲਿਆ
ਨਿਜ਼ਮਪੂਰੀਏ ਨੇ ਰੋ ਰੋ
ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
ਸਾਡੇ ਆਪਣੇ ਨੀ ਹੋਏ ਤਾਂ
ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
ਪਰਾਇਆ ਕਿਥੋਂ ਹੋਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ

⏱️ Synced Lyrics

[00:19.65] ਕੰਡੇ ਜਿੰਨੇ ਹੋਣ ਤਿੱਖੇ
[00:25.66] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[00:32.03] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[00:37.90] ਸਾਡੇ ਆਪਣੇ ਨੀ ਹੋਏ ਤਾਂ
[00:44.17] ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[00:50.59] ਪਰਾਇਆ ਕਿਥੋਂ ਹੋਣਾ
[00:53.94] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[01:00.33] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[01:32.55] ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
[01:44.16] ਰੁੱਤਾ ਵਾਂਗੂ ਸੱਜਣਾ ਨੇ ਬਦਲੇ ਨੇ ਰੰਗ ਹਾਏ ਬਦਲੇ ਨੇ ਰੰਗ
[01:54.10] ਆਦੀ ਨਸ਼ਿਆਂ ਦੇ ਹੋ ਗਏ ਸੀਨੇ ਖਾ ਖਾ ਡੰਗ ਹਾਏ ਖਾ ਖਾ ਡੰਗ
[02:03.49] ਪੱਲੇ ਰਹਿ ਗਿਆ ਹੈ ਸਾਡੇ
[02:09.52] ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
[02:15.85] ਪੱਲੇ ਰਹਿ ਗਿਆ ਹੈ ਸਾਡੇ ਬਸ ਉਮਰਾਂ ਦਾ ਰੋਣਾ
[02:22.26] ਸਾਡੇ ਆਪਣੇ ਨੀ ਹੋਏ ਤਾਂ
[02:28.32] ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[02:34.96] ਪਰਾਇਆ ਕਿਥੋਂ ਹੋਣਾ
[02:37.99] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[02:44.33] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[03:10.38] ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
[03:22.23] ਹਾਏ ਮੌਤੋਂ ਭੈੜਾ ਰੋਗ ਗਏ ਨੇ ਸਾਨੂੰ ਲਾ ਹਾਏ ਸਾਨੂੰ ਲਾ
[03:31.86] ਵਾਂਗ ਕਿਨਾਰੇ ਸਾਡੇ ਸਾਰੇ ਖੁਰ ਗਏ ਚਾਅ ਖੁਰ ਗਏ ਚਾਅ
[03:41.41] ਕੰਮ ਇਹੀਓ ਲਾ ਗਏ ਸਾਨੂੰ
[03:47.54] ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
[03:53.80] ਕੰਮ ਇਹੀਓ ਲਾ ਗਏ ਸਾਨੂੰ ਨਾ ਲਿਖ ਲਿਖ ਢੋਣਾ
[04:00.45] ਸਾਡੇ ਆਪਣੇ ਨੀ ਹੋਏ ਤਾਂ
[04:06.30] ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[04:12.42] ਪਰਾਇਆ ਕਿਥੋਂ ਹੋਣਾ
[04:15.78] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[04:21.59] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[04:54.55] ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
[05:06.43] ਹਾਏ ਗਮ ਨੀ ਸਾਨੂੰ ਬਸ ਏਨਾ ਹੈ ਗਿਲਾ ਹਾਏ ਏਨਾ ਹੈ ਗਿੱਲਾ
[05:16.18] ਕਾਲੇ ਨੂ ਇਸ ਪ੍ਯਾਰ ਦੇ ਬਦਲੇ ਕੀ ਮਿਲਿਆ ਹਾਏ ਕੀ ਮਿਲਿਆ
[05:25.60] ਨਿਜ਼ਮਪੂਰੀਏ ਨੇ ਰੋ ਰੋ
[05:31.74] ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
[05:38.11] ਨਿਜ਼ਮਪੂਰੀਏ ਨੇ ਰੋ ਰੋ ਫੱਟ ਹੰਜੂਆ ਨਾਲ ਧੋਣਾ
[05:44.39] ਸਾਡੇ ਆਪਣੇ ਨੀ ਹੋਏ ਤਾਂ
[05:50.38] ਸਾਡੇ ਆਪਣੇ ਨੀ ਹੋਏ ਤਾਂ ਪਰਾਇਆ ਕਿਥੋਂ ਹੋਣਾ
[05:56.78] ਪਰਾਇਆ ਕਿਥੋਂ ਹੋਣਾ
[06:00.01] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[06:05.84] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ
[06:12.59] ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ

⭐ Rate These Lyrics

Average: 0.0/5 • 0 ratings