Farda - From "Afsar"
🎵 2859 characters
⏱️ 3:58 duration
🆔 ID: 7681528
📜 Lyrics
ਰੂਹ ਤਕ ਪਹੁੰਚੀ ਸੱਜਣਾ, ਤੱਕਣੀ ਤੇਰੀ ਵੇ
ਸੁਰਤ ਭੁਲਾਤੀ ਹੁਣ ਤਾਂ ਲਗਦਾ ਮੇਰੀ ਏ
ਮੋਹੱਬਤ ਵਾਲ਼ਾ ਆਬਸ਼ਾਰ ਵੀ ਹੋ ਗਿਆ ਏ
ਪੌਣਾਂ ਵਿੱਚ ਵੀ ਮਹਿਕਾਂ ਨੇ ਇਕਰਾਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਜ਼ਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
ਤੇਰੇ ਕਰਕੇ ਕੱਟੀਆਂ ਜਾਗ-ਜਾਗ ਕੇ ਰਾਤਾਂ ਦੀ
ਤੂੰ ਆਖੇ ਤਾਂ ਜਿੱਤ ਲਊਂ ਸਾਰੀ ਦੁਨੀਆ ਨੂੰ
ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਕੋਹ ਕਾਫ਼ ਦੀਆਂ ਪਰੀਆਂ ਵਰਗੀ ਲਗਦੀ ਐ
ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਐ
ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
ਫ਼ਿਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਫ਼ੁੱਲ ਵਿਛਾ ਦੂੰ ਤੈਨੂੰ ਸ਼ਹਿਰ ਅਮਲੋਹ ਤਾਂਈ
ਜੱਸੜਾ ਦਾ ਲਾੜਾ ਪੁੱਛਦੀ-ਪੁੱਛਦੀ ਤੂੰ ਆਈਂ
ਤੇਰੇ ਰੂਪ 'ਤੇ ਲੱਗੂ ਵੱਟਣਾ ਇਸ਼ਕੇ ਦਾ
ਫ਼ਿਰ ਦੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ

⏱️ Synced Lyrics
[00:11.26] ਰੂਹ ਤਕ ਪਹੁੰਚੀ ਸੱਜਣਾ, ਤੱਕਣੀ ਤੇਰੀ ਵੇ
[00:16.86] ਸੁਰਤ ਭੁਲਾਤੀ ਹੁਣ ਤਾਂ ਲਗਦਾ ਮੇਰੀ ਏ
[00:22.22] ਮੋਹੱਬਤ ਵਾਲ਼ਾ ਆਬਸ਼ਾਰ ਵੀ ਹੋ ਗਿਆ ਏ
[00:27.86] ਪੌਣਾਂ ਵਿੱਚ ਵੀ ਮਹਿਕਾਂ ਨੇ ਇਕਰਾਰ ਦੀਆਂ
[00:33.55] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[00:38.83] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[00:44.78] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[00:50.25] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[00:55.09]
[01:06.89] ਜ਼ਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
[01:12.33] ਤੇਰੇ ਕਰਕੇ ਕੱਟੀਆਂ ਜਾਗ-ਜਾਗ ਕੇ ਰਾਤਾਂ ਦੀ
[01:18.25] ਤੂੰ ਆਖੇ ਤਾਂ ਜਿੱਤ ਲਊਂ ਸਾਰੀ ਦੁਨੀਆ ਨੂੰ
[01:23.58] ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ
[01:29.46] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[01:34.83] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[01:40.64] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[01:46.08] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[01:51.74]
[02:02.95] ਕੋਹ ਕਾਫ਼ ਦੀਆਂ ਪਰੀਆਂ ਵਰਗੀ ਲਗਦੀ ਐ
[02:08.06] ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਐ
[02:13.77] ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
[02:19.13] ਫ਼ਿਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ
[02:25.12] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[02:30.61] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[02:36.34] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[02:41.86] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[02:46.72]
[02:58.92] ਫ਼ੁੱਲ ਵਿਛਾ ਦੂੰ ਤੈਨੂੰ ਸ਼ਹਿਰ ਅਮਲੋਹ ਤਾਂਈ
[03:04.13] ਜੱਸੜਾ ਦਾ ਲਾੜਾ ਪੁੱਛਦੀ-ਪੁੱਛਦੀ ਤੂੰ ਆਈਂ
[03:09.94] ਤੇਰੇ ਰੂਪ 'ਤੇ ਲੱਗੂ ਵੱਟਣਾ ਇਸ਼ਕੇ ਦਾ
[03:14.91] ਫ਼ਿਰ ਦੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ
[03:20.97] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[03:26.22] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[03:32.24] ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
[03:37.63] ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
[03:43.38]