Home 🎬 Bollywood 🎵 Pakistani 🎤 English Pop

Nakhre Tere

👤 Bang! Music 🎼 Big Bang ⏱️ 2:35
🎵 2788 characters
⏱️ 2:35 duration
🆔 ID: 7744488

📜 Lyrics

बस बजना चाहिए Gaana

ਕਦੇ ਆ ਚਾਹੀਦੈ, ਕਦੇ ਉਹ ਚਾਹੀਦੈ
ਜੋ ਨਾ ਕਿਸੇ ਕੋਲ਼ ਤੈਨੂੰ ਬਿੱਲੋ ਉਹ ਚਾਹੀਦੈ
ਮੈਂ ਬਿਣ ਸੋਚੇ ਹਰ ਮੰਗ ਪੂਰੀ ਕਰਦਾਂ
ਕਿਉਂਕਿ ਮੈਨੂੰ ਤੇਰੇ ਚਿਹਰੇ 'ਤੇ glow ਚਾਹੀਦੈ

ਹੋ, ਜਿਹੜੀ ਵੀ ਤੂੰ ਚੀਜ਼ ਮੰਗਦੀ, ਚੀਜ਼ ਮੰਗਦੀ
ਓਹੀ ਪਹਿਲੇ-ਪਹਿਲੇ ਬੋਲ ਦਿਵਾਵੇ

ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
ਮੇਰੀ ਜਾਣ ਨਿਕਲ਼ਦੀ ਜਾਵੇ

ਨੀ ਮੁੱਕਦੇ ਨਾ...
ਹੋ, ਮੁੱਕਦੇ ਨਾ...
ਹੋ, ਮੁੱਕਦੇ ਨਾ...

Tension 'ਚ ਤੂੰ, ਮੈਨੂੰ worry ਹੋ ਜਾਂਦੀ ਆ
ਮੈਂ ਇੱਕ ਨੂੰ ਮੁਕਾਉਨਾ, ਦੂਜੀ ਖੜ੍ਹੀ ਹੋ ਜਾਂਦੀ ਆ
ਨੀ ਇੱਕ ਵਾਰ, ਇੱਕ ਵਾਰ ਪਾ ਕੇ ਤਾਂ ਦਿਖਾ ਦੇ ਮੈਨੂੰ
ਜਿਹੜੀ ਮੈਂ dress ਬਿੱਲੋ Surrey ਤੋਂ ਲਿਆਂਦੀ ਆ
Surrey ਤੋਂ ਲਿਆਂਦੀ ਆ

ਮੈਂ ਜਿੰਨੀ ਤੇਰੀ care ਕਰਾਂ, loyal ਰਹਾਂ
ਨੀ ਤੂੰ ਓਨੇ ਤਿੱਖੇ ਤੇਵਰ ਦਿਖਾਵੇ

ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
ਮੇਰੀ ਜਾਣ ਨਿਕਲ਼ਦੀ ਜਾਵੇ

ਨੀ ਮੁੱਕਦੇ ਨਾ...
ਹੋ, ਮੁੱਕਦੇ ਨਾ...

ਮੈਂ nature ਨੂੰ change ਕੀਤਾ ਤੇਰੇ ਕਰਕੇ
ਤੂੰ ਕਰੇ adjust ਨਾ ਮੇਰੇ ਕਰਕੇ
Nikk, Nikk, Nikk, Nikk, Nikk, ਨਖ਼ਰੋ
ਲਿਖਦਾ ਐ, ਲਿਖਦਾ ਐ ਚਿਹਰੇ ਪੜ੍ਹਕੇ (ਚਿਹਰੇ ਪੜ੍ਹਕੇ)

ਹੋ, ਪਿਆਰ ਬੜੀ ਬੁਰੀ ਚੀਜ਼ ਆ, ਬੁਰੀ ਚੀਜ਼ ਆ
ਹੁਣ ਕੰਨਾਂ ਨੂੰ, ਕੰਨਾਂ ਨੂੰ ਹੱਥ ਲਾਵੇ

ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
ਮੇਰੀ ਜਾਣ ਨਿਕਲ਼ਦੀ ਜਾਵੇ

ਨੀ ਮੁੱਕਦੇ ਨਾ...
ਹੋ, ਮੁੱਕਦੇ ਨਾ...
ਹੋ, ਮੁੱਕਦੇ ਨਾ...

⏱️ Synced Lyrics

[00:00.11] बस बजना चाहिए Gaana
[00:13.84] ਕਦੇ ਆ ਚਾਹੀਦੈ, ਕਦੇ ਉਹ ਚਾਹੀਦੈ
[00:16.71] ਜੋ ਨਾ ਕਿਸੇ ਕੋਲ਼ ਤੈਨੂੰ ਬਿੱਲੋ ਉਹ ਚਾਹੀਦੈ
[00:19.57] ਮੈਂ ਬਿਣ ਸੋਚੇ ਹਰ ਮੰਗ ਪੂਰੀ ਕਰਦਾਂ
[00:22.19] ਕਿਉਂਕਿ ਮੈਨੂੰ ਤੇਰੇ ਚਿਹਰੇ 'ਤੇ glow ਚਾਹੀਦੈ
[00:25.10] ਹੋ, ਜਿਹੜੀ ਵੀ ਤੂੰ ਚੀਜ਼ ਮੰਗਦੀ, ਚੀਜ਼ ਮੰਗਦੀ
[00:29.19] ਓਹੀ ਪਹਿਲੇ-ਪਹਿਲੇ ਬੋਲ ਦਿਵਾਵੇ
[00:31.43] ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
[00:34.64] ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
[00:36.89] ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
[00:40.16] ਮੇਰੀ ਜਾਣ ਨਿਕਲ਼ਦੀ ਜਾਵੇ
[00:42.45] ਨੀ ਮੁੱਕਦੇ ਨਾ...
[00:45.10] ਹੋ, ਮੁੱਕਦੇ ਨਾ...
[00:50.60] ਹੋ, ਮੁੱਕਦੇ ਨਾ...
[00:51.60]
[00:57.12] Tension 'ਚ ਤੂੰ, ਮੈਨੂੰ worry ਹੋ ਜਾਂਦੀ ਆ
[00:59.69] ਮੈਂ ਇੱਕ ਨੂੰ ਮੁਕਾਉਨਾ, ਦੂਜੀ ਖੜ੍ਹੀ ਹੋ ਜਾਂਦੀ ਆ
[01:02.35] ਨੀ ਇੱਕ ਵਾਰ, ਇੱਕ ਵਾਰ ਪਾ ਕੇ ਤਾਂ ਦਿਖਾ ਦੇ ਮੈਨੂੰ
[01:05.33] ਜਿਹੜੀ ਮੈਂ dress ਬਿੱਲੋ Surrey ਤੋਂ ਲਿਆਂਦੀ ਆ
[01:08.12] Surrey ਤੋਂ ਲਿਆਂਦੀ ਆ
[01:09.92] ਮੈਂ ਜਿੰਨੀ ਤੇਰੀ care ਕਰਾਂ, loyal ਰਹਾਂ
[01:13.20] ਨੀ ਤੂੰ ਓਨੇ ਤਿੱਖੇ ਤੇਵਰ ਦਿਖਾਵੇ
[01:15.68] ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
[01:18.85] ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
[01:21.15] ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
[01:24.31] ਮੇਰੀ ਜਾਣ ਨਿਕਲ਼ਦੀ ਜਾਵੇ
[01:26.65] ਨੀ ਮੁੱਕਦੇ ਨਾ...
[01:29.30] ਹੋ, ਮੁੱਕਦੇ ਨਾ...
[01:30.61]
[01:43.79] ਮੈਂ nature ਨੂੰ change ਕੀਤਾ ਤੇਰੇ ਕਰਕੇ
[01:46.57] ਤੂੰ ਕਰੇ adjust ਨਾ ਮੇਰੇ ਕਰਕੇ
[01:49.48] Nikk, Nikk, Nikk, Nikk, Nikk, ਨਖ਼ਰੋ
[01:52.14] ਲਿਖਦਾ ਐ, ਲਿਖਦਾ ਐ ਚਿਹਰੇ ਪੜ੍ਹਕੇ (ਚਿਹਰੇ ਪੜ੍ਹਕੇ)
[01:56.89] ਹੋ, ਪਿਆਰ ਬੜੀ ਬੁਰੀ ਚੀਜ਼ ਆ, ਬੁਰੀ ਚੀਜ਼ ਆ
[02:00.12] ਹੁਣ ਕੰਨਾਂ ਨੂੰ, ਕੰਨਾਂ ਨੂੰ ਹੱਥ ਲਾਵੇ
[02:02.35] ਨੀ ਮੁੱਕਦੇ ਨਾ ਨਖ਼ਰੇ ਤੇਰੇ, ਨਖ਼ਰੇ ਤੇਰੇ
[02:05.76] ਮੁੰਡਾ ਦਿਣੋਂ-ਦਿਣ ਮੁੱਕਦਾ ਹੀ ਜਾਵੇ
[02:08.02] ਤੂੰ ਆਕੜ 'ਚ ਗੱਲ ਨਾ ਕਰੇ, ਗੱਲ ਨਾ ਕਰੇ
[02:11.35] ਮੇਰੀ ਜਾਣ ਨਿਕਲ਼ਦੀ ਜਾਵੇ
[02:13.56] ਨੀ ਮੁੱਕਦੇ ਨਾ...
[02:16.33] ਹੋ, ਮੁੱਕਦੇ ਨਾ...
[02:21.89] ਹੋ, ਮੁੱਕਦੇ ਨਾ...
[02:23.15]

⭐ Rate These Lyrics

Average: 0.0/5 • 0 ratings