Apni Bna Lai
🎵 2806 characters
⏱️ 4:01 duration
🆔 ID: 7790359
📜 Lyrics
ਕੋਈ ਸ਼ੱਕ ਨਹੀਂ ਵੇ ਚੰਨਾ ਮੈਨੂੰ ਪਿਆਰ ਬੜਾ ਕਰਦੈ
ਪਰ ਕਿਹੜੀ ਗੱਲੋਂ ਮੇਰਾ ਹੱਥ ਮੰਗਣੇ ਤੋਂ ਡਰਦੈ?

ਤਾਨੇ ਮਾਰਦੇ ਨੇ ਲੋਕੀ ਮੈਨੂੰ ਸਾਰੇ ਚੰਨ ਵੇ
ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
ਮੈਨੂੰ ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
ਹੁਣ ਆਪਣੀ ਬਣਾ ਲੈ, ਹੋ
ਉਂਜ ਕਹਿਨੈ, "ਮਾਪਿਆਂ ਤੋਂ ਕੁੱਝ ਨਹੀਂ ਲਕੋਇਆ ਮੈਂ"
ਗੱਲ ਵਿਆਹ ਦੀ ਜੇ ਆਖਾਂ ਕਹਿਨੈ, "Set ਨਹੀਂ ਜੀ ਹੋਇਆ ਮੈਂ"

ਕਿਹੜੇ ਛੱਤਣੇ ਨੇ, ਕਿਹੜੇ ਛੱਤਣੇ ਨੇ
ਕਿਹੜੇ ਛੱਤਣੇ ਨੇ ਦੱਸ ਦੇ ਚੁਬਾਰੇ ਚੰਨ ਵੇ
ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
ਮੈਨੂੰ ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
ਹੁਣ ਆਪਣੀ ਬਣਾ ਲੈ, ਹੋ
ਤੇਰਾ ਨਾਮ ਗਿੱਲਾ ਵੇ ਮੈਂ ਚੂੜੇ ਉਤੇ ਲਿਖਣਾ
ਆਉਣ ਤੋਂ ਜੰਡਾਲ਼ੀ ਪਹਿਲਾਂ ਸਾਰਾ ਕੰਮ ਸਿਖਣਾ
ਤੇਰਾ ਨਾਮ ਗਿੱਲਾ ਵੇ ਮੈਂ ਚੂੜੇ ਉਤੇ ਲਿਖਣਾ
ਆਉਣ ਤੋਂ ਜੰਡਾਲ਼ੀ ਪਹਿਲਾਂ ਰੋਟੀ-ਟੁੱਕ ਸਿਖਣਾ
ਬੋਲ਼ ਸਹਿਣੇ ਨਹੀਂ ਮੈਂ, ਬੋਲ਼ ਸਹਿਣੇ ਨਹੀਂ ਮੈਂ
ਬੋਲ਼ ਸਹਿਣੇ ਨਹੀਂ ਮੈਂ ਸੱਸ ਦੇ ਕਰਾਰੇ ਚੰਨ ਵੇ
ਮੈਨੂੰ ਆਪਣੀ ਬਣਾ ਲੈ (ਆਪਣੀ ਬਣਾ ਲੈ)

⏱️ Synced Lyrics
[00:10.24] ਕੋਈ ਸ਼ੱਕ ਨਹੀਂ ਵੇ ਚੰਨਾ ਮੈਨੂੰ ਪਿਆਰ ਬੜਾ ਕਰਦੈ
[00:15.85] ਪਰ ਕਿਹੜੀ ਗੱਲੋਂ ਮੇਰਾ ਹੱਥ ਮੰਗਣੇ ਤੋਂ ਡਰਦੈ?
[00:31.77] ਕੋਈ ਸ਼ੱਕ ਨਹੀਂ ਵੇ ਚੰਨਾ ਮੈਨੂੰ ਪਿਆਰ ਬੜਾ ਕਰਦੈ
[00:37.19] ਪਰ ਕਿਹੜੀ ਗੱਲੋਂ ਮੇਰਾ ਹੱਥ ਮੰਗਣੇ ਤੋਂ ਡਰਦੈ?
[00:42.69] ਤਾਨੇ ਮਾਰਦੇ ਨੇ ਲੋਕੀ ਮੈਨੂੰ ਸਾਰੇ ਚੰਨ ਵੇ
[00:47.50] ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
[00:53.89] ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[00:57.97] ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
[01:04.04] ਮੈਨੂੰ ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[01:08.89] ਹੁਣ ਆਪਣੀ ਬਣਾ ਲੈ, ਹੋ
[01:14.84]
[01:25.10] ਉਂਜ ਕਹਿਨੈ, "ਮਾਪਿਆਂ ਤੋਂ ਕੁੱਝ ਨਹੀਂ ਲਕੋਇਆ ਮੈਂ"
[01:30.84] ਗੱਲ ਵਿਆਹ ਦੀ ਜੇ ਆਖਾਂ ਕਹਿਨੈ, "Set ਨਹੀਂ ਜੀ ਹੋਇਆ ਮੈਂ"
[01:36.17]
[01:47.20] ਉਂਜ ਕਹਿਨੈ, "ਮਾਪਿਆਂ ਤੋਂ ਕੁੱਝ ਨਹੀਂ ਲਕੋਇਆ ਮੈਂ"
[01:52.06] ਗੱਲ ਵਿਆਹ ਦੀ ਜੇ ਆਖਾਂ ਕਹਿਨੈ, "Set ਨਹੀਂ ਜੀ ਹੋਇਆ ਮੈਂ"
[01:57.49] ਕਿਹੜੇ ਛੱਤਣੇ ਨੇ, ਕਿਹੜੇ ਛੱਤਣੇ ਨੇ
[02:02.68] ਕਿਹੜੇ ਛੱਤਣੇ ਨੇ ਦੱਸ ਦੇ ਚੁਬਾਰੇ ਚੰਨ ਵੇ
[02:07.40] ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
[02:13.94] ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[02:17.91] ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
[02:24.01] ਮੈਨੂੰ ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[02:28.69] ਹੁਣ ਆਪਣੀ ਬਣਾ ਲੈ, ਹੋ
[02:35.02]
[02:45.81] ਤੇਰਾ ਨਾਮ ਗਿੱਲਾ ਵੇ ਮੈਂ ਚੂੜੇ ਉਤੇ ਲਿਖਣਾ
[02:51.33] ਆਉਣ ਤੋਂ ਜੰਡਾਲ਼ੀ ਪਹਿਲਾਂ ਸਾਰਾ ਕੰਮ ਸਿਖਣਾ
[02:56.70]
[03:07.10] ਤੇਰਾ ਨਾਮ ਗਿੱਲਾ ਵੇ ਮੈਂ ਚੂੜੇ ਉਤੇ ਲਿਖਣਾ
[03:12.44] ਆਉਣ ਤੋਂ ਜੰਡਾਲ਼ੀ ਪਹਿਲਾਂ ਰੋਟੀ-ਟੁੱਕ ਸਿਖਣਾ
[03:17.35] ਬੋਲ਼ ਸਹਿਣੇ ਨਹੀਂ ਮੈਂ, ਬੋਲ਼ ਸਹਿਣੇ ਨਹੀਂ ਮੈਂ
[03:22.80] ਬੋਲ਼ ਸਹਿਣੇ ਨਹੀਂ ਮੈਂ ਸੱਸ ਦੇ ਕਰਾਰੇ ਚੰਨ ਵੇ
[03:27.52] ਮੈਨੂੰ ਆਪਣੀ ਬਣਾ ਲੈ (ਆਪਣੀ ਬਣਾ ਲੈ)
[03:34.03] ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[03:37.85] ਹੁਣ ਆਪਣੀ ਬਣਾ ਲੈ (ਆਪਣੀ ਬਣਾ ਲੈ)
[03:44.03] ਮੈਨੂੰ ਆਪਣੀ ਬਣਾ ਲੈ, ਲਾ ਨਾ ਲਾਰੇ ਚੰਨ ਵੇ
[03:48.66] ਹੁਣ ਆਪਣੀ ਬਣਾ ਲੈ, ਹੋ
[03:55.11]