Home 🎬 Bollywood 🎵 Pakistani 🎤 English Pop

Daryaa

👤 Amit Trivedi; Ammy Virk 🎼 Manmarziyaan (Original Motion Picture Soundtrack) ⏱️ 4:22
🎵 2165 characters
⏱️ 4:22 duration
🆔 ID: 7790553

📜 Lyrics

ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਬਸ ਤੈਨੂੰ ਹੀ ਹੈ ਚੁਨਿਆ, ਤੈਨੂੰ ਹੀ ਹੈ ਚੁਨਿਆ
ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ

ਹੋ, ਬਹਿ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ, ਜੀਤੇ-ਜੀ ਮੈਂ ਮਰਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ, ਓ-ਹੋ

ओ-हो, क्यों माने नैन ना मेरे ये?
ओ-हो, क्यों हटते ना दर से तेरे ये?
क्यों माने नैन ना मेरे ये? हटते ना दर से तेरे ये

ਓ-ਹੋ, ਹਾਂ, ਪਿਆਰ ਸਵਾਲ ਕਿਉਂ ਹੋਇਆ ਜੀ?
ਓ-ਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ

ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ, ਹਾਂ, ਤੈਨੂੰ ਰੱਬ ਮੰਨਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ

ਹੋ, ਬਹਿ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ, ਜੀਤੇ-ਜੀ ਮੈਂ ਮਰਿਆ
ਹੋ, ਬਹਿ ਗਿਆ ਹੰਝੂਆਂ ਦਾ ਦਰਿਆ

(ਦਰਿਆ)
(ਹੰਝੂਆਂ ਦਾ)
(ਹੰਝੂਆਂ ਦਾ ਦਰਿਆ)

⏱️ Synced Lyrics

[00:39.55] ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
[00:44.75] ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
[00:49.51] ਬਸ ਤੈਨੂੰ ਹੀ ਹੈ ਚੁਨਿਆ, ਤੈਨੂੰ ਹੀ ਹੈ ਚੁਨਿਆ
[00:55.17] ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
[01:00.21] ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
[01:10.10] ਹੋ, ਬਹਿ ਗਿਆ ਹੰਝੂਆਂ ਦਾ ਦਰਿਆ
[01:15.47] ਤੇਰੇ ਲਈ ਕੀ-ਕੀ ਨਹੀਂ ਕਰਿਆ
[01:20.78] ਵੇਖ, ਜੀਤੇ-ਜੀ ਮੈਂ ਮਰਿਆ
[01:25.68] ਹੋ, ਬਹਿ ਗਿਆ ਹੰਝੂਆਂ ਦਾ ਦਰਿਆ, ਓ-ਹੋ
[01:34.23]
[02:00.42] ओ-हो, क्यों माने नैन ना मेरे ये?
[02:05.63] ओ-हो, क्यों हटते ना दर से तेरे ये?
[02:10.07] क्यों माने नैन ना मेरे ये? हटते ना दर से तेरे ये
[02:15.87] ਓ-ਹੋ, ਹਾਂ, ਪਿਆਰ ਸਵਾਲ ਕਿਉਂ ਹੋਇਆ ਜੀ?
[02:21.25] ਓ-ਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
[02:25.97] ਪਿਆਰ ਸਵਾਲ ਕਿਉਂ ਹੋਇਆ ਜੀ?
[02:28.11] ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ
[02:34.36] ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
[02:39.49] ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
[02:44.56] ਤੈਨੂੰ ਰੱਬ ਮੰਨਿਆ, ਹਾਂ, ਤੈਨੂੰ ਰੱਬ ਮੰਨਿਆ
[02:49.96] ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
[02:55.23] ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
[03:04.64] ਹੋ, ਬਹਿ ਗਿਆ ਹੰਝੂਆਂ ਦਾ ਦਰਿਆ
[03:10.10] ਤੇਰੇ ਲਈ ਕੀ-ਕੀ ਨਹੀਂ ਕਰਿਆ
[03:15.49] ਵੇਖ, ਜੀਤੇ-ਜੀ ਮੈਂ ਮਰਿਆ
[03:20.45] ਹੋ, ਬਹਿ ਗਿਆ ਹੰਝੂਆਂ ਦਾ ਦਰਿਆ
[03:26.83]
[03:29.09] (ਦਰਿਆ)
[03:37.83] (ਹੰਝੂਆਂ ਦਾ)
[03:44.68] (ਹੰਝੂਆਂ ਦਾ ਦਰਿਆ)
[03:52.61]

⭐ Rate These Lyrics

Average: 0.0/5 • 0 ratings