Dekhi Jau
🎵 2619 characters
⏱️ 3:05 duration
🆔 ID: 7790563
📜 Lyrics
ਵੇ ਮੈਂ 24-7 ਹੋਕੇ ਰਹਿੰਦੀ ready sheady
ਅੱਖ ਦੀ ਆ ਮਾਰ ਰਫਲ ਤੋਂ ਭੈੜੀ
ਯਾਰੀਆਂ ਦੀ ਸ਼ਾਨ ਆ ਬਠਿੰਡੇ ਆਲਾ
ਸਾਡੀ ਵੀ ਆ ਅੱਖ ਰਹਿੰਦੀ ਕੈੜੀ-ਕੈੜੀ
ਵੇ silver rim ਆ ਤੇ ਗੱਡੀ cherry
150 ਬਣਾਉਂਦੇ ਤੁਸੀਂ ਨਿਤ ਵੈਰੀ
ਅੜੀ ਤੇਰੀ ਅੜੀ ਤੇਰੀ ਪੰਗਾ ਕੋਈ ਪਵਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਕੋਈ ਨਾ ਕੋਈ ਨਾ ਬਿੱਲੋ
ਮੈਂ ELIZABETH ਨਾਲ ਖਾਂਦੀ ਮੇਲ ਵੇ
ਦਿੰਦਾਂ ਵੈਰੀਆਂ ਨੂੰ ਫਿਰਦਾ ਤੂੰ ਤੇਲ ਵੇ
ਜੱਟ ਜਿੰਨੀ ਜਾਨ ਤਾ ਬਰੋਲੇ ਚ ਨੀ
ਤੇ ਤੇਰੇ ਜਿੰਨਾ ਨਸ਼ਾ ਬਿੱਲੋ ਟੋਲੇ ਚ ਨੀ
ਕੁੜੀ ਕੋਕੋ ਜੀ ਆ ਲਾਉਂਦੀ ਨੀ channel ਜੱਟਾ
ਤੇਰੇ ਵੇਲੀਆ ਵੇ ਵਿਗੜੇ ਜੇ ਵੈਲ ਜੱਟਾ
ਹਾਏ ਨੀ ਕੋਕੇ ਚ ਜੜਾਇਆ ਏ stone ਤੂੰ
ਯਾਰ ਖੜ ਦੇ front backbone ਤੂੰ
ਕਪਤਾਨ ਕਪਤਾਨ ਜੇ ਕੋਈ ਤੈਨੂੰ ਹੱਥ ਪਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਖੜੇ ਗੱਲਾਂ ਚ ਤੇ ਥੋਡੀ ਉੱਤੇ ਮੋਲ ਜੱਟਾ
ਕਰਦਾ ਕਲੋਲ ਜੱਟਾ
ਤੇਰੀ ਬਣਕੇ ਰਹਾਂ ਮੈਂ baby doll ਜੱਟਾ
ਮੇਰਾ life goal ਜੱਟਾ
Tichbutton ਕਮੀਜ਼ਾਂ ਉੱਤੇ ਜੜੇ ਆ ਨੀ
ਰੀਝ ਲਾਈ creez ਤੇ ਗੁੱਟਾਂ ਦੇ ਵਿਚ ਕੜੇ ਆ
ਪੰਗੇ ਉੱਤੇ ਪੰਗਾ ਵਜੇ phone ਉੱਤੇ phone
24-7 headup ਚੱਕ ਲਏ ਨੀ ਜੇੜੇ ਅੜੇ ਆ
ਜੇ ਤੇਰੇ ਮੂਹਰੇ ਕੋਈ ਪਾੜਪੁਣਾ ਜਾ ਦਿਖਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਅੱਖ ਦੀ ਆ ਮਾਰ ਰਫਲ ਤੋਂ ਭੈੜੀ
ਯਾਰੀਆਂ ਦੀ ਸ਼ਾਨ ਆ ਬਠਿੰਡੇ ਆਲਾ
ਸਾਡੀ ਵੀ ਆ ਅੱਖ ਰਹਿੰਦੀ ਕੈੜੀ-ਕੈੜੀ
ਵੇ silver rim ਆ ਤੇ ਗੱਡੀ cherry
150 ਬਣਾਉਂਦੇ ਤੁਸੀਂ ਨਿਤ ਵੈਰੀ
ਅੜੀ ਤੇਰੀ ਅੜੀ ਤੇਰੀ ਪੰਗਾ ਕੋਈ ਪਵਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਕੋਈ ਨਾ ਕੋਈ ਨਾ ਬਿੱਲੋ
ਮੈਂ ELIZABETH ਨਾਲ ਖਾਂਦੀ ਮੇਲ ਵੇ
ਦਿੰਦਾਂ ਵੈਰੀਆਂ ਨੂੰ ਫਿਰਦਾ ਤੂੰ ਤੇਲ ਵੇ
ਜੱਟ ਜਿੰਨੀ ਜਾਨ ਤਾ ਬਰੋਲੇ ਚ ਨੀ
ਤੇ ਤੇਰੇ ਜਿੰਨਾ ਨਸ਼ਾ ਬਿੱਲੋ ਟੋਲੇ ਚ ਨੀ
ਕੁੜੀ ਕੋਕੋ ਜੀ ਆ ਲਾਉਂਦੀ ਨੀ channel ਜੱਟਾ
ਤੇਰੇ ਵੇਲੀਆ ਵੇ ਵਿਗੜੇ ਜੇ ਵੈਲ ਜੱਟਾ
ਹਾਏ ਨੀ ਕੋਕੇ ਚ ਜੜਾਇਆ ਏ stone ਤੂੰ
ਯਾਰ ਖੜ ਦੇ front backbone ਤੂੰ
ਕਪਤਾਨ ਕਪਤਾਨ ਜੇ ਕੋਈ ਤੈਨੂੰ ਹੱਥ ਪਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਖੜੇ ਗੱਲਾਂ ਚ ਤੇ ਥੋਡੀ ਉੱਤੇ ਮੋਲ ਜੱਟਾ
ਕਰਦਾ ਕਲੋਲ ਜੱਟਾ
ਤੇਰੀ ਬਣਕੇ ਰਹਾਂ ਮੈਂ baby doll ਜੱਟਾ
ਮੇਰਾ life goal ਜੱਟਾ
Tichbutton ਕਮੀਜ਼ਾਂ ਉੱਤੇ ਜੜੇ ਆ ਨੀ
ਰੀਝ ਲਾਈ creez ਤੇ ਗੁੱਟਾਂ ਦੇ ਵਿਚ ਕੜੇ ਆ
ਪੰਗੇ ਉੱਤੇ ਪੰਗਾ ਵਜੇ phone ਉੱਤੇ phone
24-7 headup ਚੱਕ ਲਏ ਨੀ ਜੇੜੇ ਅੜੇ ਆ
ਜੇ ਤੇਰੇ ਮੂਹਰੇ ਕੋਈ ਪਾੜਪੁਣਾ ਜਾ ਦਿਖਾਉ
ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
⏱️ Synced Lyrics
[00:13.47] ਵੇ ਮੈਂ 24-7 ਹੋਕੇ ਰਹਿੰਦੀ ready sheady
[00:16.90] ਅੱਖ ਦੀ ਆ ਮਾਰ ਰਫਲ ਤੋਂ ਭੈੜੀ
[00:20.03] ਯਾਰੀਆਂ ਦੀ ਸ਼ਾਨ ਆ ਬਠਿੰਡੇ ਆਲਾ
[00:22.91] ਸਾਡੀ ਵੀ ਆ ਅੱਖ ਰਹਿੰਦੀ ਕੈੜੀ-ਕੈੜੀ
[00:26.72] ਵੇ silver rim ਆ ਤੇ ਗੱਡੀ cherry
[00:29.48] 150 ਬਣਾਉਂਦੇ ਤੁਸੀਂ ਨਿਤ ਵੈਰੀ
[00:32.50] ਅੜੀ ਤੇਰੀ ਅੜੀ ਤੇਰੀ ਪੰਗਾ ਕੋਈ ਪਵਾਉ
[00:39.35] ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
[00:41.95] ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[00:45.65] ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[00:49.15] ਕੋਈ ਨਾ ਕੋਈ ਨਾ ਬਿੱਲੋ
[00:52.13]
[01:04.38] ਮੈਂ ELIZABETH ਨਾਲ ਖਾਂਦੀ ਮੇਲ ਵੇ
[01:07.42] ਦਿੰਦਾਂ ਵੈਰੀਆਂ ਨੂੰ ਫਿਰਦਾ ਤੂੰ ਤੇਲ ਵੇ
[01:10.62] ਜੱਟ ਜਿੰਨੀ ਜਾਨ ਤਾ ਬਰੋਲੇ ਚ ਨੀ
[01:13.83] ਤੇ ਤੇਰੇ ਜਿੰਨਾ ਨਸ਼ਾ ਬਿੱਲੋ ਟੋਲੇ ਚ ਨੀ
[01:17.48] ਕੁੜੀ ਕੋਕੋ ਜੀ ਆ ਲਾਉਂਦੀ ਨੀ channel ਜੱਟਾ
[01:20.63] ਤੇਰੇ ਵੇਲੀਆ ਵੇ ਵਿਗੜੇ ਜੇ ਵੈਲ ਜੱਟਾ
[01:23.70] ਹਾਏ ਨੀ ਕੋਕੇ ਚ ਜੜਾਇਆ ਏ stone ਤੂੰ
[01:27.03] ਯਾਰ ਖੜ ਦੇ front backbone ਤੂੰ
[01:30.13] ਕਪਤਾਨ ਕਪਤਾਨ ਜੇ ਕੋਈ ਤੈਨੂੰ ਹੱਥ ਪਾਉ
[01:36.48] ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
[01:39.37] ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[01:43.35] ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[01:49.09] ਖੜੇ ਗੱਲਾਂ ਚ ਤੇ ਥੋਡੀ ਉੱਤੇ ਮੋਲ ਜੱਟਾ
[01:50.63]
[02:05.13] ਕਰਦਾ ਕਲੋਲ ਜੱਟਾ
[02:08.58] ਤੇਰੀ ਬਣਕੇ ਰਹਾਂ ਮੈਂ baby doll ਜੱਟਾ
[02:11.46] ਮੇਰਾ life goal ਜੱਟਾ
[02:14.96] Tichbutton ਕਮੀਜ਼ਾਂ ਉੱਤੇ ਜੜੇ ਆ ਨੀ
[02:18.83] ਰੀਝ ਲਾਈ creez ਤੇ ਗੁੱਟਾਂ ਦੇ ਵਿਚ ਕੜੇ ਆ
[02:20.55] ਪੰਗੇ ਉੱਤੇ ਪੰਗਾ ਵਜੇ phone ਉੱਤੇ phone
[02:24.05] 24-7 headup ਚੱਕ ਲਏ ਨੀ ਜੇੜੇ ਅੜੇ ਆ
[02:27.80] ਜੇ ਤੇਰੇ ਮੂਹਰੇ ਕੋਈ ਪਾੜਪੁਣਾ ਜਾ ਦਿਖਾਉ
[02:33.86] ਚੱਲ ਕੋਈ ਨਾ ਕੋਈ ਨਾ ਬਿੱਲੋ ਦੇਖੀ
[02:37.87] ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[02:40.41] ਮੈਂ ਕਿਹਾ ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[02:44.08] ਕੋਈ ਨਾ ਕੋਈ ਨਾ ਬਿੱਲੋ ਦੇਖੀ ਜਾਉ
[02:47.05]