Home 🎬 Bollywood 🎵 Pakistani 🎤 English Pop

Invincible (feat. Stefflon Don) [Explicit]

👤 Sidhu Moose Wala 🎼 Moosetape [Explicit] ⏱️ 4:04
🎵 4145 characters
⏱️ 4:04 duration
🆔 ID: 7790840

📜 Lyrics

Steel Banglez
The Kidd
Sidhu Moose Wala
Stefflon Don

ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
ਸਿਧੇ ਮੱਥੇ ਹੁੰਦਾ ਨਈਓਂ ਰੋਕ
ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
ਤਾਇਯੋ ਮੇਥੋ ਸੜਦੇ ਆ ਲੋਕ
ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
ਸਿਧੇ ਮੱਥੇ ਹੁੰਦਾ ਨਈਓਂ ਰੋਕ

ਓ ਕਰਦਾ trip ਨੀ, ਚਕਾਉਂਦਾ ਸਿੱਧੀ ਛਾਂਲ
ਤੁਰਾ ਜਦੋਂ ਤੁੱਰੇ ਮੇਰੀ ਮੌਤ ਮੇਰੇ ਨਾਲ
ਡੱਬ ਵਿਚ heater ਤੇ ਬੁੱਲਾਂ ਉੱਤੇ ਗਾਲ
ਜੱਟ ਤੇ ਜਵਾਨੀ ਬਣੀ ਬਹੁਤੇਯਾ ਦਾ ਕਾਲ
ਗੋਲੀ ਲਿਖਵਾਉਣੀ ਜਾ ਗੀਤ ਕੀ ਖਿਆਲ
ਕਾਤਿਲ ਲਿਖਾਰੀ ਆ ਮੈਂ one in all
6 ਫੁਟੀ gun ਮੇਰੀ ਮੇਰੇ ਵਾਂਗੂ tall
No fucks given, I'ma livin on my ball

ਹੱਥ ਵਿਚ ਰੱਖਾ half-cock, ਸੋਹਣੀਏ
ਹੱਥ ਵਿਚ ਰੱਖਾ half-cock

ਓ ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
ਤਾਇਯੋ ਮੇਥੋ ਸੜਦੇ ਆ ਲੋਕ
ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
ਤਾਇਯੋ ਮੇਥੋ ਸੜਦੇ ਆ ਲੋਕ

ਗੱਲਾਂ 'ਚ ਯਕੀਨ ਨਈਓਂ ਕਰਦਾ ਨੀ ਬਹਿਸ
Young age ਜੱਟ fame ਅਸਲੇ ਨਾ ਲੈਸ
ਤੇਰੀ lifetime bosch ਦੀ ਗੱਡੀ 'ਚ ਨੀ cash
ਨੱਪਾਂ ਜਦੋਂ gas ਫੱਟੇ ਵੈਰੀਆਂ ਦੀ dash
ਜੱਟ ਦੇ ਮੁਕਦਰਾਂ 'ਚ ਰੌਲੇ ਅਤੇ ਐਸ਼
Luck guys, chain ਵਾਂਗੂ ਕਰਦਾ flash
ਦੇਤਾ ਐ address ਮੇਰਾ ਅੰਬਰੀ ਰਹਾਇਸ਼
ਥੋਡੇ ਅਜ ਦੇ star ਮੇਰੇ diss ਦੀ ਪੈਦਾਇਸ਼

ਹੁਣ ਤਾਈ ਰੱਖੀ ਠੋਕ-ਠੋਕ, ਸੋਹਣੀਏ
ਹੁਣ ਤਾਈ ਰੱਖੀ ਠੋਕ-ਠੋਕ

ਤਾਇਯੋ ਮੇਥੋ ਮੱਚਦੇ ਆ ਲੋਕ, ਸੋਹਣੀਏ
ਤਾਇਯੋ ਮੇਥੋ ਮੱਚਦੇ ਆ ਲੋਕ

All my life
I'll survive
You know I ride
You know I die for the people
For the thing, for the people
Heart clean and you know it not evil
Me a Queen dem a King for the people
Prime minister, innovative people
They don't want us to live good
They don't want us to rise
They don't want us to live good
Lookin' at me eyes
When me talk
And the lies, when me walk
Night time me a walk with the ak
Double eyes if you reach for the glock
Bitch die, die if you want see me broke
Do it for the people
Do it for my people
Do it for my family and friends
For the one who are deceitful
Them badmind and them too evil
Wan' see me dung pon di ground like regal
Chop choppin' everyday like prequel
I make gun by side come illegal
And I fear nobody, I
No fear nobody, I
All night I want me cry
Gun upon my side
Gun upon by my side
Fuck if they go outside

ਓ ਕਰਦੇਵਾ ਸਿੱਧਾ ਜਿਹਤੇ ਹੋ ਜਾਵਾ ਟੇਢਾ
ਖੇਡਾਂ ਜਿਹਦੇ ਨਾਲ ਜਮਾਂਹ ਸ਼ਰੇਆਮ ਖੇਡਾਂ
Sidhu Moose Aala ਕੱਲਾ ਸਰਿਆ ਨੂੰ ਵਾਦੁ
ਤੇਰੇ ਵਾਂਗੂ ਖੱਚਾ ਓ ਮੈਂ ਭਾਲਦਾ ਨੀ ਭੇਡਾਂ
ਬੰਨਦਾ ਲਿਖਾਰੀ ਤੇ ਗੀਤਾਂ ਉੱਤੇ Ad'ਆ
Race'ਆ ਮੇਰੇ ਨਾਲ ਲੈਕੇ ਮੰਗਵਿਆਨ ride'ਆ
ਮੇਰੀ ਇੱਕੋ lane switch ਕਰੋ ਤੁਸੀਂ side'ਆ
ਜੱਟ ਨਾਲ ਮੁਕਾਬਲੇ ਭੁਲੇਖਾ ਪਾਇਆ ਐਡਾ

ਓ ਸਚੀ ਮੈਨੂੰ ਲੱਗਦੇ ਆ joke, ਸੋਹਣੀਏ
ਸਚੀ ਮੈਨੂੰ ਲੱਗਦੇ ਆ joke

ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
ਤਾਇਯੋ ਮੇਥੋ ਸੜਦੇ ਆ ਲੋਕ
ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
ਸਿਧੇ ਮੱਥੇ ਹੁੰਦਾ ਨਈਓਂ ਰੋਕ

⏱️ Synced Lyrics

[00:01.47] Steel Banglez
[00:03.45] The Kidd
[00:05.16] Sidhu Moose Wala
[00:06.75] Stefflon Don
[00:07.94] ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
[00:13.00] ਸਿਧੇ ਮੱਥੇ ਹੁੰਦਾ ਨਈਓਂ ਰੋਕ
[00:16.97] ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
[00:21.72] ਤਾਇਯੋ ਮੇਥੋ ਸੜਦੇ ਆ ਲੋਕ
[00:26.17] ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
[00:30.43] ਸਿਧੇ ਮੱਥੇ ਹੁੰਦਾ ਨਈਓਂ ਰੋਕ
[00:34.88] ਓ ਕਰਦਾ trip ਨੀ, ਚਕਾਉਂਦਾ ਸਿੱਧੀ ਛਾਂਲ
[00:37.21] ਤੁਰਾ ਜਦੋਂ ਤੁੱਰੇ ਮੇਰੀ ਮੌਤ ਮੇਰੇ ਨਾਲ
[00:39.55] ਡੱਬ ਵਿਚ heater ਤੇ ਬੁੱਲਾਂ ਉੱਤੇ ਗਾਲ
[00:41.53] ਜੱਟ ਤੇ ਜਵਾਨੀ ਬਣੀ ਬਹੁਤੇਯਾ ਦਾ ਕਾਲ
[00:43.91] ਗੋਲੀ ਲਿਖਵਾਉਣੀ ਜਾ ਗੀਤ ਕੀ ਖਿਆਲ
[00:46.17] ਕਾਤਿਲ ਲਿਖਾਰੀ ਆ ਮੈਂ one in all
[00:48.26] 6 ਫੁਟੀ gun ਮੇਰੀ ਮੇਰੇ ਵਾਂਗੂ tall
[00:50.66] No fucks given, I'ma livin on my ball
[00:52.61] ਹੱਥ ਵਿਚ ਰੱਖਾ half-cock, ਸੋਹਣੀਏ
[00:57.58] ਹੱਥ ਵਿਚ ਰੱਖਾ half-cock
[01:01.13] ਓ ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
[01:06.19] ਤਾਇਯੋ ਮੇਥੋ ਸੜਦੇ ਆ ਲੋਕ
[01:10.63] ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
[01:15.32] ਤਾਇਯੋ ਮੇਥੋ ਸੜਦੇ ਆ ਲੋਕ
[01:28.48] ਗੱਲਾਂ 'ਚ ਯਕੀਨ ਨਈਓਂ ਕਰਦਾ ਨੀ ਬਹਿਸ
[01:30.70] Young age ਜੱਟ fame ਅਸਲੇ ਨਾ ਲੈਸ
[01:32.81] ਤੇਰੀ lifetime bosch ਦੀ ਗੱਡੀ 'ਚ ਨੀ cash
[01:35.12] ਨੱਪਾਂ ਜਦੋਂ gas ਫੱਟੇ ਵੈਰੀਆਂ ਦੀ dash
[01:37.53] ਜੱਟ ਦੇ ਮੁਕਦਰਾਂ 'ਚ ਰੌਲੇ ਅਤੇ ਐਸ਼
[01:39.42] Luck guys, chain ਵਾਂਗੂ ਕਰਦਾ flash
[01:41.61] ਦੇਤਾ ਐ address ਮੇਰਾ ਅੰਬਰੀ ਰਹਾਇਸ਼
[01:43.90] ਥੋਡੇ ਅਜ ਦੇ star ਮੇਰੇ diss ਦੀ ਪੈਦਾਇਸ਼
[01:46.27] ਹੁਣ ਤਾਈ ਰੱਖੀ ਠੋਕ-ਠੋਕ, ਸੋਹਣੀਏ
[01:50.66] ਹੁਣ ਤਾਈ ਰੱਖੀ ਠੋਕ-ਠੋਕ
[01:55.04] ਤਾਇਯੋ ਮੇਥੋ ਮੱਚਦੇ ਆ ਲੋਕ, ਸੋਹਣੀਏ
[01:59.62] ਤਾਇਯੋ ਮੇਥੋ ਮੱਚਦੇ ਆ ਲੋਕ
[02:05.07] All my life
[02:07.02] I'll survive
[02:09.42] You know I ride
[02:10.95] You know I die for the people
[02:14.05] For the thing, for the people
[02:15.12] Heart clean and you know it not evil
[02:17.16] Me a Queen dem a King for the people
[02:19.78] Prime minister, innovative people
[02:22.13] They don't want us to live good
[02:24.56] They don't want us to rise
[02:26.66] They don't want us to live good
[02:29.10] Lookin' at me eyes
[02:30.52] When me talk
[02:31.67] And the lies, when me walk
[02:32.38] Night time me a walk with the ak
[02:35.05] Double eyes if you reach for the glock
[02:37.07] Bitch die, die if you want see me broke
[02:39.00] Do it for the people
[02:41.17] Do it for my people
[02:43.34] Do it for my family and friends
[02:45.31] For the one who are deceitful
[02:47.77] Them badmind and them too evil
[02:49.75] Wan' see me dung pon di ground like regal
[02:51.52] Chop choppin' everyday like prequel
[02:53.81] I make gun by side come illegal
[02:55.75] And I fear nobody, I
[02:58.42] No fear nobody, I
[03:00.28] All night I want me cry
[03:02.32] Gun upon my side
[03:03.27] Gun upon by my side
[03:03.98] Fuck if they go outside
[03:05.90] ਓ ਕਰਦੇਵਾ ਸਿੱਧਾ ਜਿਹਤੇ ਹੋ ਜਾਵਾ ਟੇਢਾ
[03:08.27] ਖੇਡਾਂ ਜਿਹਦੇ ਨਾਲ ਜਮਾਂਹ ਸ਼ਰੇਆਮ ਖੇਡਾਂ
[03:10.91] Sidhu Moose Aala ਕੱਲਾ ਸਰਿਆ ਨੂੰ ਵਾਦੁ
[03:13.13] ਤੇਰੇ ਵਾਂਗੂ ਖੱਚਾ ਓ ਮੈਂ ਭਾਲਦਾ ਨੀ ਭੇਡਾਂ
[03:15.12] ਬੰਨਦਾ ਲਿਖਾਰੀ ਤੇ ਗੀਤਾਂ ਉੱਤੇ Ad'ਆ
[03:16.91] Race'ਆ ਮੇਰੇ ਨਾਲ ਲੈਕੇ ਮੰਗਵਿਆਨ ride'ਆ
[03:19.59] ਮੇਰੀ ਇੱਕੋ lane switch ਕਰੋ ਤੁਸੀਂ side'ਆ
[03:22.01] ਜੱਟ ਨਾਲ ਮੁਕਾਬਲੇ ਭੁਲੇਖਾ ਪਾਇਆ ਐਡਾ
[03:24.06] ਓ ਸਚੀ ਮੈਨੂੰ ਲੱਗਦੇ ਆ joke, ਸੋਹਣੀਏ
[03:28.66] ਸਚੀ ਮੈਨੂੰ ਲੱਗਦੇ ਆ joke
[03:32.66] ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ
[03:37.46] ਤਾਇਯੋ ਮੇਥੋ ਸੜਦੇ ਆ ਲੋਕ
[03:41.49] ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ
[03:46.52] ਸਿਧੇ ਮੱਥੇ ਹੁੰਦਾ ਨਈਓਂ ਰੋਕ
[03:50.52]

⭐ Rate These Lyrics

Average: 0.0/5 • 0 ratings