Kudi Mardi Ae Tere Te
🎵 3564 characters
⏱️ 4:14 duration
🆔 ID: 7795458
📜 Lyrics
ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
ਜੇ ਦਿਲ ਦਿੱਤਾ ਤੈਨੂੰ ਹਾਰ ਚੰਨ ਵੇ
ਤੂੰ ਮਿੱਠੇ ਬੋਲ ਤਾਂ ਹਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਚੌਵੀ carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
ਚੌਵੀ carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
ਜੇ ਤੂੰ ਕਰਨਾ ਨਹੀਂ ਪਿਆਰ, ਸੋਹਣਿਆ
ਐਵੇਂ ਗੁੱਸਾ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਸੋਚਦੀ ਰਹਾਂ ਮੈਂ ਚੰਨਾ ਸਾਰੀ-ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ ਮਿੱਠੀ-ਮਿੱਠੀ ਬਾਤ ਵੇ
ਸੋਚਦੀ ਰਹਾਂ ਮੈਂ ਚੰਨਾ ਸਾਰੀ-ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ ਪਿਆਰਾਂ ਵਾਲੀ ਬਾਤ ਵੇ
ਅਸੀਂ ਜਿੰਦ ਤੇਰੇ ਨਾਂ ਵੇ ਕਰਤੀ
ਵੇ ਤੂੰ ਅਕੜਾ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈਥੋਂ ਖੋਣਿਆ
ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈ- ਖੋਣਿਆ
Happy ਰਾਇਕੋਟ ਲੈ ਜਾ ਚੰਨ ਵੇ
ਗੱਲ-ਗੱਲ 'ਤੇ ਨਾ ਲੜਿਆ ਕਰ

⏱️ Synced Lyrics
[00:25.32] ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
[00:28.59] ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
[00:38.05] ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
[00:41.02] ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
[00:43.82] ਜੇ ਦਿਲ ਦਿੱਤਾ ਤੈਨੂੰ ਹਾਰ ਚੰਨ ਵੇ
[00:46.95] ਤੂੰ ਮਿੱਠੇ ਬੋਲ ਤਾਂ ਹਰਿਆ ਕਰ
[00:50.28] ਕੁੜੀ ਮਰਦੀ ਆ ਤੇਰੇ 'ਤੇ
[00:53.34] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[00:56.49] ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
[00:59.64] ਬਹੁਤੀ ਅੜੀ ਵੀ ਨਾ ਕਰਿਆ ਕਰ
[01:02.85] ਕੁੜੀ ਮਰਦੀ ਆ ਤੇਰੇ 'ਤੇ
[01:06.19] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[01:24.10] ਚੌਵੀ carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
[01:28.65] ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
[01:34.35] ਚੌਵੀ carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
[01:38.01] ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
[01:43.83] ਜੇ ਤੂੰ ਕਰਨਾ ਨਹੀਂ ਪਿਆਰ, ਸੋਹਣਿਆ
[01:47.16] ਐਵੇਂ ਗੁੱਸਾ ਵੀ ਨਾ ਕਰਿਆ ਕਰ
[01:50.36] ਕੁੜੀ ਮਰਦੀ ਆ ਤੇਰੇ 'ਤੇ
[01:53.35] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[01:56.41] ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
[01:59.66] ਬਹੁਤੀ ਅੜੀ ਵੀ ਨਾ ਕਰਿਆ ਕਰ
[02:02.70] ਕੁੜੀ ਮਰਦੀ ਆ ਤੇਰੇ 'ਤੇ
[02:05.80] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[02:25.36] ਸੋਚਦੀ ਰਹਾਂ ਮੈਂ ਚੰਨਾ ਸਾਰੀ-ਸਾਰੀ ਰਾਤ ਵੇ
[02:28.58] ਪਾਵੇਗਾ ਤੂੰ ਕਦੋਂ ਕੋਈ ਮਿੱਠੀ-ਮਿੱਠੀ ਬਾਤ ਵੇ
[02:34.97] ਸੋਚਦੀ ਰਹਾਂ ਮੈਂ ਚੰਨਾ ਸਾਰੀ-ਸਾਰੀ ਰਾਤ ਵੇ
[02:38.03] ਪਾਵੇਗਾ ਤੂੰ ਕਦੋਂ ਕੋਈ ਪਿਆਰਾਂ ਵਾਲੀ ਬਾਤ ਵੇ
[02:43.93] ਅਸੀਂ ਜਿੰਦ ਤੇਰੇ ਨਾਂ ਵੇ ਕਰਤੀ
[02:47.18] ਵੇ ਤੂੰ ਅਕੜਾ ਨਾ ਕਰਿਆ ਕਰ
[02:50.26] ਕੁੜੀ ਮਰਦੀ ਆ ਤੇਰੇ 'ਤੇ
[02:53.35] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[02:56.46] ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
[02:59.62] ਬਹੁਤੀ ਅੜੀ ਵੀ ਨਾ ਕਰਿਆ ਕਰ
[03:02.96] ਕੁੜੀ ਮਰਦੀ ਆ ਤੇਰੇ 'ਤੇ
[03:05.99] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[03:23.76] ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
[03:27.06] ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈਥੋਂ ਖੋਣਿਆ
[03:33.24] ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
[03:36.45] ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈ- ਖੋਣਿਆ
[03:42.30] Happy ਰਾਇਕੋਟ ਲੈ ਜਾ ਚੰਨ ਵੇ
[03:45.38] ਗੱਲ-ਗੱਲ 'ਤੇ ਨਾ ਲੜਿਆ ਕਰ
[03:48.75] ਕੁੜੀ ਮਰਦੀ ਆ ਤੇਰੇ 'ਤੇ
[03:51.79] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[03:54.93] ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
[03:58.09] ਬਹੁਤੀ ਅੜੀ ਵੀ ਨਾ ਕਰਿਆ ਕਰ
[04:01.31] ਕੁੜੀ ਮਰਦੀ ਆ ਤੇਰੇ 'ਤੇ
[04:04.56] ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
[04:09.05]