Home 🎬 Bollywood 🎵 Pakistani 🎤 English Pop

Laare

👤 Maninder Buttar 🎼 Laare ⏱️ 4:31
🎵 2483 characters
⏱️ 4:31 duration
🆔 ID: 7795475

📜 Lyrics

ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉਤੋਂ ਸੱਭ ਕੁੱਝ ਵਾਰੀ ਬੈਠੀ ਆਂ
ਤੈਨੂੰ ਪਤਾ ਤਾਂ ਹੈ, ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ

ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ

ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ

ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਨੈ ਮੇਰੇ ਨਾਲ?

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ

ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ
ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ
ਕਿਸੇ ਜੋਗਾ ਛੱਡ ਐਤਬਾਰ ਨਾ ਕਰੀਓ

Jaani ਨਾਲ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ
ਓ, ਮੇਰਾ ਹੋਇਆ ਬੁਰਾ ਹਾਲ

ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ

⏱️ Synced Lyrics

[00:26.53] ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
[00:31.13] ਤੇਰੇ ਉਤੋਂ ਸੱਭ ਕੁੱਝ ਵਾਰੀ ਬੈਠੀ ਆਂ
[00:35.14] ਤੈਨੂੰ ਪਤਾ ਤਾਂ ਹੈ, ਪਰ ਫ਼ਿਕਰ ਨਹੀਂ
[00:39.73] ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ
[00:44.19] ਯਾਰੀ, ਤੇਰੀ ਵੇ ਯਾਰੀ
[00:47.79] ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
[00:52.99] ਯਾਰੀ, ਤੇਰੀ ਵੇ ਯਾਰੀ
[00:56.47] ਜਿਸਮਾਂ ਤਕ ਐ ਸਾਰੀ ਦੀ ਸਾਰੀ
[01:00.87] ਵੇ ਧੱਕਾ ਹੋਣਾ ਮੇਰੇ ਨਾਲ
[01:05.34] ਮੈਨੂੰ ਪਤਾ ਬਸ ਲਾਰੇ ਆ
[01:09.85] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[01:14.25] ਮੈਨੂੰ ਪਤਾ ਬਸ ਲਾਰੇ ਆ
[01:18.52] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[01:22.02]
[01:48.28] ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
[01:52.38] ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
[01:56.70] ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
[02:00.95] ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
[02:05.40] ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
[02:09.77] ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
[02:13.57] ਕਿਉਂ ਰੌਲੇ ਪਾਉਨੈ ਮੇਰੇ ਨਾਲ?
[02:17.97] ਮੈਨੂੰ ਪਤਾ ਬਸ ਲਾਰੇ ਆ
[02:22.28] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[02:26.63] ਮੈਨੂੰ ਪਤਾ ਬਸ ਲਾਰੇ ਆ
[02:30.91] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[02:36.02]
[02:53.34] ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ
[02:57.70] ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ
[03:02.12] ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ
[03:06.44] ਕਿਸੇ ਜੋਗਾ ਛੱਡ ਐਤਬਾਰ ਨਾ ਕਰੀਓ
[03:10.84] Jaani ਨਾਲ ਲਾਈਆਂ ਤੇ ਪਤਾ ਲੱਗਿਆ
[03:15.25] ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ
[03:19.12] ਓ, ਮੇਰਾ ਹੋਇਆ ਬੁਰਾ ਹਾਲ
[03:23.37] ਮੈਨੂੰ ਪਤਾ ਬਸ ਲਾਰੇ ਆ
[03:27.78] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[03:32.77] ਮੈਨੂੰ ਪਤਾ ਬਸ ਲਾਰੇ ਆ
[03:36.10] ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
[03:42.27]

⭐ Rate These Lyrics

Average: 0.0/5 • 0 ratings