Home 🎬 Bollywood 🎵 Pakistani 🎤 English Pop

Snapchat

👤 Jassie Gill 🎼 Snapchat ⏱️ 3:48
🎵 4680 characters
⏱️ 3:48 duration
🆔 ID: 7795846

📜 Lyrics

ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਕਦੇ ਹੁੰਦਾ ਏ ਕ੍ਲਾਸ, ਕਦੇ ਕਾਰ ਚ
ਕਲ ਜੀਦੇ ਨਾਲ ਖਡ਼ੀ ਸੀ ਬਾਜ਼ਾਰ ਚ
ਕਲ ਜੀਦੇ ਨਾਲ ਖਡ਼ੀ ਸੀ ਬਾਜ਼ਾਰ ਚ
ਕਦੇ ਹੁੰਦਾ ਏ ਕ੍ਲਾਸ, ਕਦੇ ਕਾਰ ਚ
ਕਲ ਜੀਦੇ ਨਾਲ ਖਡ਼ੀ ਸੀ ਬਾਜ਼ਾਰ ਚ
ਏਦਾ ਹੁੰਦਾ ਏ ਤੀਯਾਰ ਜਿਵੇਈਂ ਚੱਲੇਯਾ
Stage ਉੱਤੇ ਗੌਣ ਹੁੰਦਾ ਏ
ਨੀ ਮੈਂ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ
Hundal on the beat yo

ਚੰਗਾ ਹੌਗਾ ਜੇ ਹੋਯਾ ਤੇਰਾ ਭਾਈ ਓ
ਨੀ ਤਾਂ ਮੇਰੇ ਕੋਲੋ ਖੌਗਾ ਕਟਾਈ ਓ
ਨੀ ਤਾਂ ਮੇਰੇ ਕੋਲੋ ਖੌਗਾ ਕਟਾਈ ਓ
ਚੰਗਾ ਹੌਗਾ ਜੇ ਹੋਯਾ ਤੇਰਾ ਭਾਈ ਓ
ਨੀ ਤਾਂ ਮੇਰੇ ਕੋਲੋ ਖੌਗਾ ਕਟਾਈ ਓ
ਹੋ ਮੈਨੂ ਤਾਂ ਵੈਸੇ ਨੀ ਚੰਗਾ ਲਗਦਾ
ਕਾਲੀ ਏਨਕ ਰਾਤ ਨੂ ਫਿਰੇ ਲਾਯੀ ਓ
ਓਹਨੂ ਕਿਹਦੇ ਜੇਡਾ ਛੇੜੇ ਤੈਨੂ ਯਾਰ
ਵੀ ਫਡੀ ਖਡ਼ਾ ਡੋਨ ਹੁੰਦਾ ਏ
ਨੀ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ

ਨੀ ਮੁੰਡਾ ਦੱਸ ਕੌਣ ਹੁੰਦਾ ਏ
ਤਨ੍ਨਿ ਧੱਕੇ ਨਾਲ ਫੋਟੋ ਚ ਵਿਖੋਂਡਾ ਏ
ਉੱਤੋ ਕੁੜੀ ਵਾਂਗੂ ਪਾਉਟ ਜੇ ਬ੍ਣੌਂਦਾ ਏ
ਉੱਤੋ ਕੁੜੀ ਵਾਂਗੂ ਪਾਉਟ ਜੇ ਬ੍ਣੌਂਦਾ ਏ
ਤਨ੍ਨਿ ਧੱਕੇ ਨਾਲ ਫੋਟੋ ਚ ਵਿਖੋਂਡਾ ਏ
ਉੱਤੋ ਕੁੜੀ ਵਾਂਗੂ ਪਾਉਟ ਜੇ ਬ੍ਣੌਂਦਾ ਏ
ਉੰਨੂ ਵੇਖ ਲਯੂਗਾ ਮੈਂ ਵੱਡੇ ਮੋਦੀ ਨੂ
ਰੰਗਲੇ ਜੇ ਕੁਰਤੇ ਓ ਪੌਂਡਾ ਏ
ਮੁਛ ਖੜਦੀ ਤਾ ਹੈਂ ਨੀ ਇਕ ਥਾ ਤੇ
ਜੋ ਲਗਾ ਖ੍ਰੋਂ ਹੁੰਦਾ ਏ
ਨੀ ਮੈਂ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਨੀ ਮੈਂ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਨੀ ਮੈਂ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਕੌਣ ਹੁੰਦਾ ਏ
ਨੀ ਮੁੰਡਾ ਦੱਸ ਹਾਂ ਹਾਂ ਹਾ

ਕਲ ਚੰਡੀਗੜ੍ਹ ਆਯੂਗਾ ਮਿਲਾਇ ਤੂ
ਮੈਨੂ introduce ਤਾਂ ਕਰਾਈ ਤੂ
ਮੈਨੂ introduce ਤਾਂ ਕਰਾਈ ਤੂ
ਕਲ ਚੰਡੀਗੜ੍ਹ ਆਯੂਗਾ ਮਿਲਾਇ ਤੂ
ਮੈਨੂ introduce ਤਾਂ ਕਰਾਈ ਤੂ
ਵੇਖੀ ਕਿਵੇਂ ਤੈਨੂ ਭੈਣ ਭੈਣ ਕਹਊਗਾ
ਮਿਨਿਟ 15 ਜੋ ਬੱਬੂ ਨਾਲ ਲਵਾਈ ਤੂ
ਓਹਨੂ ਕਰਨਾ down ਅੱਸੀ ਜਾਂਦੇ
ਜੋ ਬਣ ਰਿਹਾ Don ਹੁੰਦਾ ਏ
ਨੀ ਮੈਂ ਤੇਰਿਯਾ ਸ੍ਟੋਰੀ ਆਂ ਚ ਦੇਖੇਯਾ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ ਹਾਂ
ਨੀ ਮੁੰਡਾ ਦੱਸ ਹਾਂ ਹਾਂ
Hundal on the beat yo

⭐ Rate These Lyrics

Average: 0.0/5 • 0 ratings