Home 🎬 Bollywood 🎵 Pakistani 🎤 English Pop

Time Table

👤 Kulwinder Billa 🎼 Time Table ⏱️ 4:44
🎵 4144 characters
⏱️ 4:44 duration
🆔 ID: 7795928

📜 Lyrics

ਬੜਾ ਟਾਈਮ ਸੀ ਕੁਲੇਨਾ ਉਦੋਂ ਅੱਲੜੇ
ਨਾ ਹੀ ਫੋਨ ਹੁੰਦਾ ਨਾ ਹੀ ਫੇਸਬੁੱਕ ਸੀ
ਚਿੱਠੀ ਰਾਹੀ ਸੀ ਦਿਲਾ ਦੀ ਗੱਲ ਦੱਸ ਦੇ
ਬੱਸ ਚਿੱਠੀ ਹੀ ਸੁਣਾਉਂਦੀ ਦੁੱਖ ਸੁਖ ਸੀ
ਕਦੋ ਕਿਹੜੇ ਵੇਲੇ ਆਪਾ ਕਿੱਥੇ ਮਿਲਣਾ
ਟਾਈਮ ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ
ਨੀ ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
ਨੀ ਜਦੋ ਸਿਟੇਆ ਗੁਲਾਬ ਚਿੱਟੇ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗ ਦਾ
ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
ਨੀ ਜਦੋ ਸਿਟੇਆ ਗੁਲਾਬ ਚਿੱਟੇ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗ ਦਾ
ਚਿੱਤ ਕਰਦਾ ਸੀ ਆਕੇ ਤੈਨੂੰ ਪੁੱਛਲਾ
ਨੀ ਤੇਰੇ ਸੈਂਡਲ Bata ਦੇ ਬੜੇ ਭਾਰੇ ਸੀ
ਨੀ ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਹੀਰੋ ਸਾਈਕਲ ਤੇ ਪਾਕੇ ਚਿੱਟਾ ਕੁੜਤਾ
ਭਰ ਮੱਕੀ ਨਾਲ ਨਿੱਤ ਨੀਲਾ ਬੈਗ ਨੀ
ਦਾਨੇ ਕਿਹੜੇ ਸੀ ਭੂਨੋਨੇ ਤੈਨੂੰ ਤੱਕਣਾ
ਨਿੱਤ ਲਾਕੇ ਬਹਾਨਾ ਘਰੋਂ ਗਾਇਬ ਨੀ
ਹੀਰੋ ਸਾਈਕਲ ਤੇ ਪਾਕੇ ਚਿੱਟਾ ਕੁੜਤਾ
ਭਰ ਮੱਕੀ ਨਾਲ ਨਿੱਤ ਨੀਲਾ ਬੈਗ ਨੀ
ਦਾਨੇ ਕਿਹੜੇ ਸੀ ਭੂਨੋਨੇ ਤੈਨੂੰ ਤੱਕਣਾ
ਨਿੱਤ ਲਾਕੇ ਬਹਾਨਾ ਘਰੋਂ ਗਾਇਬ ਨੀ
ਨਿਗਾਹ ਤੂ ਵੀ ਸੀ ਭੱਟੀ ਤੇ ਪੂਰੀ ਰਖਦੀ
ਧੁਆੰ ਉਡ ਦੇ ਤੋ ਚੜ੍ਹਦੀ ਚੁਬਾਰੇ ਸੀ
ਨੀ ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਤੇਰੀ ਭੁਆ ਦਾ ਨੀ ਪੁੱਟ ਸੀ ਦੀਵਾਰ ਛੀਨ ਦੀ
ਰਾਹਾਂ ਸਾਡੀਆਂ ਚ ਕੰਧ ਬਣ ਖੜ੍ਹ ਦਾ
ਦਿੰਦਾ ਮੈਂ ਵੀ ਸੀ ਮਰੋਡੇ ਲਵੀ ਮੁੱਛ ਨੂ
Abbi Fathgaria ਵਾਲਾ ਕਿਹੜਾ ਡਰਦਾ
ਤੇਰੀ ਭੁਆ ਦਾ ਨੀ ਪੁੱਟ ਸੀ ਦੀਵਾਰ ਛੀਨ ਦੀ
ਰਾਹਾਂ ਸਾਡੀਆਂ ਚ ਕੰਧ ਬਣ ਖੜ੍ਹ ਦਾ
ਦਿੰਦਾ ਮੈਂ ਵੀ ਸੀ ਮਰੋਡੇ ਲਵੀ ਮੁੱਛ ਨੂ
Abbi Fathgaria ਵਾਲਾ ਕਿਹੜਾ ਡਰਦਾ
ਓ ਰੱਖੋ ਚੜ੍ਹਦੇ ਸਿਆਲ ਤਿਆਰੀ ਵਿਆਹ ਦੀ
ਕਹਿ ਕੇ ਫੁੱਫੜ ਤੇਰੇ ਦੇ ਪੁੱਟ ਠਾਰੇ ਸੀ
ਨੀ ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ
ਅੱਖ ਭੁਆ ਤੋਂ ਬਚਾ ਕੇ ਡੁੱਬ ਜਾਣੀਏ
ਤੂ ਵੀ ਇਸ਼ਕ ਦੇ ਲੁੱਟ ਦੀ ਨਜ਼ਰੇ ਸੀ

⭐ Rate These Lyrics

Average: 0.0/5 • 0 ratings