Modern Ranjha
🎵 3854 characters
⏱️ 2:31 duration
🆔 ID: 7889560
📜 Lyrics
Singhsta, baby
ਮੈਂ ਅੱਜ ਦਾ ਆਂ modern ਰਾਂਝਾ
ਗੱਡੀਆਂ ਵੀ ਮੇਰੇ ਕੋਲ ਪੰਜ ਆਂ
ਮੈਂ ਅੱਜ ਦਾ ਆਂ modern ਰਾਂਝਾ
ਗੱਡੀਆਂ ਵੀ ਮੇਰੇ ਕੋਲ ਪੰਜ ਆਂ
Full ਗੱਲ-ਬਾਤ humble, ਚੱਕਦੇ ਆਂ dumbbell
ਪਾਣੀ ਵਾਂਗੂ ਘੁਲ਼-ਮਿਲ਼ ਜਾਈਦਾ
ਬਸ ਇੱਕੋ bad ਆ report, ਨਾਰਾਂ ਟੋਕਦੀਆਂ ਬਹੁਤ
ਕਿਉਂਕਿ ਮਿਲਣੇ ਨੂੰ time 'ਤੇ ਨਈਂ ਜਾਈਦਾ
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
ਮੈਂ ਅੱਜ ਦਾ ਆਂ modern ਰਾਂਝਾ
ਗੱਡੀਆਂ ਵੀ ਮੇਰੇ ਕੋਲ ਪੰਜ ਆਂ
ਦੇਖ ਟੌਰ ਮਿੱਠੀਏ ਤੂੰ ਸਰਦਾਰ ਦੀ
ਗੱਲ ਕਰਦਾ ਆਂ ਸਿੱਧੀ ਆਰ-ਪਾਰ ਦੀ
ਕਿੰਨੀ ਅੱਲ੍ਹੜਾਂ ਦੀ ਮੇਰੇ ਉਤੇ ਨਜਰਾਂ
ਬੇਬੇ ਹਰ ਸ਼ਨੀਵਾਰ ਨੂੰ ਉਤਾਰਦੀ
ਹੈ ਗਈਆਂ ਨਈਂ ਫ਼ਿਕਰਾਂ, ਮੁੱਕਦੀਆਂ liquor'an
ਬੱਟੂਏ ਨੂੰ ਰੋਜ ਹੀ ਮੁਕਾਈਦਾ
ਓ, ਮੁੰਡਾ ਮੂੰਹਫਟ ਬਹੁਤ, ਕਰਦਾ ਨਈਂ sugarcoat
ਵੀਰੇ, ਕੌੜਾ peg ਲਾ ਕੇ ਮੂੰਹ ਨਈਂ ਬਣਾਈਦਾ
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
ਸੁਣ ਕੇ, ਸੁਣ ਕੇ, ਸੁਣ ਕੇ
ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ)
Game ਜਿੱਤਣੇ ਦੀ hurry ਕੋਈ ਨਾ (ਕੋਈ ਨਾ)
ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ)
Lightweight ਗੱਲ ਕਰੀ ਕੋਈ ਨਾ (ਕੋਈ ਨਾ)
ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ)
Game ਜਿੱਤਣੇ ਦੀ hurry ਕੋਈ ਨਾ (ਕੋਈ ਨਾ)
ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ)
Lightweight ਗੱਲ ਕਰੀ ਕੋਈ ਨਾ
ਕਹਿੰਦੀ, "ਪਿਆਰ ਮੈਂ ਕਰਦੀ ਆਂ
ਮੇਰੇ ਉਤੇ ਨੀ ਤੂੰ ਕਰ ਲੈ ਯਕੀਨ"
ਮੈਂ ਵੀ ਸਿੱਧਾ ਉਹਦੇ ਮੂੰਹ 'ਤੇ ਕਹਿਤਾ
"ਮੈਨੂੰ ਕੁੜੀ ਲਗਦੀ ਤੂੰ mean"
ਘਰੋਂ ਪਿੱਛੋਂ ਰੱਜੇ ਹੋਏ ਆਂ, ਹਾਂ ਜੀ, ਰੱਜੇ ਹੋਏ ਆਂ
ਤਾਂਹੀ ਫ਼ਾਇਦਾ ਨਹੀਓਂ ਚੱਕੀਦਾ ਚੜ੍ਹਾਈ ਦਾ
ਚੰਡੇ ਹੋਏ ਆਂ, ਹੰਡੇ ਹੋਏ ਆਂ
ਨਾਲ਼ੇ ਸਾਨੂੰ ਨਾ ਸਿਖਾ ਤੂੰ ਪਹਾੜਾ ੨੭ ਦਾ

⏱️ Synced Lyrics
[00:08.44] Singhsta, baby
[00:09.43] ਮੈਂ ਅੱਜ ਦਾ ਆਂ modern ਰਾਂਝਾ
[00:12.18] ਗੱਡੀਆਂ ਵੀ ਮੇਰੇ ਕੋਲ ਪੰਜ ਆਂ
[00:14.30] ਮੈਂ ਅੱਜ ਦਾ ਆਂ modern ਰਾਂਝਾ
[00:16.91] ਗੱਡੀਆਂ ਵੀ ਮੇਰੇ ਕੋਲ ਪੰਜ ਆਂ
[00:19.22] Full ਗੱਲ-ਬਾਤ humble, ਚੱਕਦੇ ਆਂ dumbbell
[00:21.93] ਪਾਣੀ ਵਾਂਗੂ ਘੁਲ਼-ਮਿਲ਼ ਜਾਈਦਾ
[00:23.92] ਬਸ ਇੱਕੋ bad ਆ report, ਨਾਰਾਂ ਟੋਕਦੀਆਂ ਬਹੁਤ
[00:26.51] ਕਿਉਂਕਿ ਮਿਲਣੇ ਨੂੰ time 'ਤੇ ਨਈਂ ਜਾਈਦਾ
[00:29.40] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[00:31.86] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[00:34.07] ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[00:36.45] ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[00:38.91] ਮੈਂ ਅੱਜ ਦਾ ਆਂ modern ਰਾਂਝਾ
[00:44.07] ਗੱਡੀਆਂ ਵੀ ਮੇਰੇ ਕੋਲ ਪੰਜ ਆਂ
[00:48.71] ਦੇਖ ਟੌਰ ਮਿੱਠੀਏ ਤੂੰ ਸਰਦਾਰ ਦੀ
[00:51.13] ਗੱਲ ਕਰਦਾ ਆਂ ਸਿੱਧੀ ਆਰ-ਪਾਰ ਦੀ
[00:53.64] ਕਿੰਨੀ ਅੱਲ੍ਹੜਾਂ ਦੀ ਮੇਰੇ ਉਤੇ ਨਜਰਾਂ
[00:56.04] ਬੇਬੇ ਹਰ ਸ਼ਨੀਵਾਰ ਨੂੰ ਉਤਾਰਦੀ
[00:58.61] ਹੈ ਗਈਆਂ ਨਈਂ ਫ਼ਿਕਰਾਂ, ਮੁੱਕਦੀਆਂ liquor'an
[01:01.26] ਬੱਟੂਏ ਨੂੰ ਰੋਜ ਹੀ ਮੁਕਾਈਦਾ
[01:03.29] ਓ, ਮੁੰਡਾ ਮੂੰਹਫਟ ਬਹੁਤ, ਕਰਦਾ ਨਈਂ sugarcoat
[01:05.74] ਵੀਰੇ, ਕੌੜਾ peg ਲਾ ਕੇ ਮੂੰਹ ਨਈਂ ਬਣਾਈਦਾ
[01:09.77] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[01:12.15] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[01:14.40] ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[01:16.92] ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[01:21.37] ਸੁਣ ਕੇ, ਸੁਣ ਕੇ, ਸੁਣ ਕੇ
[01:29.47] ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ)
[01:32.05] Game ਜਿੱਤਣੇ ਦੀ hurry ਕੋਈ ਨਾ (ਕੋਈ ਨਾ)
[01:34.57] ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ)
[01:36.91] Lightweight ਗੱਲ ਕਰੀ ਕੋਈ ਨਾ (ਕੋਈ ਨਾ)
[01:39.47] ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ)
[01:42.03] Game ਜਿੱਤਣੇ ਦੀ hurry ਕੋਈ ਨਾ (ਕੋਈ ਨਾ)
[01:44.31] ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ)
[01:46.77] Lightweight ਗੱਲ ਕਰੀ ਕੋਈ ਨਾ
[01:48.55] ਕਹਿੰਦੀ, "ਪਿਆਰ ਮੈਂ ਕਰਦੀ ਆਂ
[01:51.22] ਮੇਰੇ ਉਤੇ ਨੀ ਤੂੰ ਕਰ ਲੈ ਯਕੀਨ"
[01:53.51] ਮੈਂ ਵੀ ਸਿੱਧਾ ਉਹਦੇ ਮੂੰਹ 'ਤੇ ਕਹਿਤਾ
[01:55.95] "ਮੈਨੂੰ ਕੁੜੀ ਲਗਦੀ ਤੂੰ mean"
[01:58.02] ਘਰੋਂ ਪਿੱਛੋਂ ਰੱਜੇ ਹੋਏ ਆਂ, ਹਾਂ ਜੀ, ਰੱਜੇ ਹੋਏ ਆਂ
[02:00.88] ਤਾਂਹੀ ਫ਼ਾਇਦਾ ਨਹੀਓਂ ਚੱਕੀਦਾ ਚੜ੍ਹਾਈ ਦਾ
[02:03.42] ਚੰਡੇ ਹੋਏ ਆਂ, ਹੰਡੇ ਹੋਏ ਆਂ
[02:05.77] ਨਾਲ਼ੇ ਸਾਨੂੰ ਨਾ ਸਿਖਾ ਤੂੰ ਪਹਾੜਾ ੨੭ ਦਾ
[02:08.58] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[02:10.99] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[02:13.37] ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[02:15.90] ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[02:18.44] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[02:20.71] ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ
[02:22.81] ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
[02:26.88] Singhsta, baby
[02:28.21]