Home 🎬 Bollywood 🎵 Pakistani 🎤 English Pop

Sheesha

👤 Nimrat Khaira 🎼 Nimmo ⏱️ 3:45
🎵 4225 characters
⏱️ 3:45 duration
🆔 ID: 7940173

📜 Lyrics

Yeah Proof

ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
ਓ, ਕਾਹਦੀ ਤੂੰ ਸਿਫ਼ਤ ਕੀਤੀ ਮੈਨੂੰ ਨੇੜਿਓਂ ਵੇਖ ਕੇ

ਗੱਲਾਂ 'ਚ ਕੁਝ ਲੁਕਿਆ ਈ ਨਹੀਂ
ਲੁਕਿਆ ਈ ਨਹੀਂ, ਲੁਕਿਆ ਈ ਨਹੀਂ

ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ

ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ

ਸੋਏ ਵੇ ਬਿਨਾਂ ਵੀ ਸਰ ਜਾਂਦਾ
ਹਾਏ, ਅੱਖਾਂ ਮੂਹਰੇ ਆਕੇ ਜਦੋਂ ਚੰਨਾ ਖੜ੍ਹ ਜਾਂਦਾ
Sephora ਕਦੇ ਚੱਕਿਆ ਈ ਨਹੀਂ
ਚੱਕਿਆ ਈ ਨਹੀਂ, ਚੱਕਿਆ ਈ ਨਹੀਂ

ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ

ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ

ਹਾਸਾ ਰਹੇ ਬੁੱਲ੍ਹੀਆਂ 'ਤੇ ਖੇਡਦਾ
ਤੈਨੂੰ ਦੇਖ-ਦੇਖ ਰੰਗ ਕਹਿਦੇ lipshade ਦਾ
ਮੈਂ ਬਾਹਲ਼ਾ ਗੂੜ੍ਹਾ ਰੱਖਿਆ ਈ ਨਹੀਂ
ਰੱਖਿਆ ਈ ਨਹੀਂ, ਰੱਖਿਆ ਈ ਨਹੀਂ

ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ

ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ

ਅਰਜਣਾ ਹਾਲ ਹੀ ਨਹੀਂ ਪੁੱਛਦਾ
ਤੂੰ ਹੁੰਨੈ ਦੂਰ ਜਦੋਂ, ਦਿਲ ਸਾਡਾ ਦੁਖਦਾ
ਪਹਿਲਾਂ ਤੇ ਕਦੇ ਦੁਖਿਆ ਈ ਨਹੀਂ
ਦੁਖਿਆ ਈ ਨਹੀਂ, ਦੁਖਿਆ ਈ ਨਹੀਂ

ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ

⏱️ Synced Lyrics

[00:08.46] Yeah Proof
[00:10.17] ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
[00:20.16] ਦਿਲ Grammy ਜਿਹਾ ਕਰਮਾਂ 'ਚ ਕਿੱਥੇ ਆ ਹਰ ਇੱਕ ਦੇ
[00:25.72] ਓ, ਕਾਹਦੀ ਤੂੰ ਸਿਫ਼ਤ ਕੀਤੀ ਮੈਨੂੰ ਨੇੜਿਓਂ ਵੇਖ ਕੇ
[00:31.21] ਗੱਲਾਂ 'ਚ ਕੁਝ ਲੁਕਿਆ ਈ ਨਹੀਂ
[00:33.36] ਲੁਕਿਆ ਈ ਨਹੀਂ, ਲੁਕਿਆ ਈ ਨਹੀਂ
[00:35.54] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[00:38.48] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[00:40.75] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[00:43.80] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[00:46.03] ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
[00:51.49] ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
[00:56.53] ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
[01:01.68] ਚੰਗਾ-ਚੰਗਾ ਲੱਗੇ ਮੈਨੂੰ ਆਪਦਾ ਹੀ ਨਾਮ ਵੇ
[01:06.95] ਸਾਰਿਆਂ 'ਚ ਖੜ੍ਹੇ ਨੇ ਜੋ ਲੈਤਾ ਸ਼ਰੇਆਮ ਵੇ
[01:11.44] ਸੋਏ ਵੇ ਬਿਨਾਂ ਵੀ ਸਰ ਜਾਂਦਾ
[01:13.38] ਹਾਏ, ਅੱਖਾਂ ਮੂਹਰੇ ਆਕੇ ਜਦੋਂ ਚੰਨਾ ਖੜ੍ਹ ਜਾਂਦਾ
[01:16.07] Sephora ਕਦੇ ਚੱਕਿਆ ਈ ਨਹੀਂ
[01:18.15] ਚੱਕਿਆ ਈ ਨਹੀਂ, ਚੱਕਿਆ ਈ ਨਹੀਂ
[01:21.46] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[01:24.47] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[01:26.75] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[01:29.67] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[01:32.02] ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
[01:37.36]
[01:47.79] ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
[01:52.73] ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
[01:57.96] ਜਦੋਂ ਤੇਰੇ-ਮੇਰੇ ਚਾਰੇ ਨੈਣ ਭਿੜ ਜਾਣ ਵੇ
[02:02.95] ਸੂਟ ਨਿੱਕੀ ਬੂਟੀ ਵਾਲ਼ੇ ਖਿੜ-ਖਿੜ ਜਾਣ ਵੇ
[02:07.79] ਹਾਸਾ ਰਹੇ ਬੁੱਲ੍ਹੀਆਂ 'ਤੇ ਖੇਡਦਾ
[02:09.83] ਤੈਨੂੰ ਦੇਖ-ਦੇਖ ਰੰਗ ਕਹਿਦੇ lipshade ਦਾ
[02:12.22] ਮੈਂ ਬਾਹਲ਼ਾ ਗੂੜ੍ਹਾ ਰੱਖਿਆ ਈ ਨਹੀਂ
[02:14.34] ਰੱਖਿਆ ਈ ਨਹੀਂ, ਰੱਖਿਆ ਈ ਨਹੀਂ
[02:17.71] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[02:20.68] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[02:22.97] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[02:25.83] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[02:28.23] ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
[02:33.51]
[02:43.82] ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
[02:48.92] Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
[02:54.30] ਇਹ ਵੀ ਸਾਡੇ ਨਾਲ਼ ਤੇਰੀ ਯਾਦ 'ਚ ਸ਼ਰੀਕ ਵੇ
[02:59.22] Phone ਸਾਡਾ ਕਰੇ ਤੇਰੇ phone ਦੀ ਉਡੀਕ ਵੇ
[03:04.03] ਅਰਜਣਾ ਹਾਲ ਹੀ ਨਹੀਂ ਪੁੱਛਦਾ
[03:05.98] ਤੂੰ ਹੁੰਨੈ ਦੂਰ ਜਦੋਂ, ਦਿਲ ਸਾਡਾ ਦੁਖਦਾ
[03:08.46] ਪਹਿਲਾਂ ਤੇ ਕਦੇ ਦੁਖਿਆ ਈ ਨਹੀਂ
[03:10.32] ਦੁਖਿਆ ਈ ਨਹੀਂ, ਦੁਖਿਆ ਈ ਨਹੀਂ
[03:14.02] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[03:16.78] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[03:19.19] ਕਿਹਾ, "ਚਿੱਤ ਦਾ ਤੂੰ ਬਾਹਲ਼ੀ ਸੋਹਣੀ ਲਗਦੀ"
[03:21.71] ਅਸੀ ਵੀ ਸ਼ੀਸ਼ੇ ਨੂੰ ਫ਼ਿਰ ਪੁੱਛਿਆ ਈ ਨਹੀਂ
[03:24.43] ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ, ਪੁੱਛਿਆ ਈ ਨਹੀਂ
[03:29.56]

⭐ Rate These Lyrics

Average: 0.0/5 • 0 ratings