Home 🎬 Bollywood 🎵 Pakistani 🎤 English Pop

Pyari Pyari Do Akhiyan (Sajjna)

👤 Bhinda Aujla, Bobby Layal 🎼 Pyari Pyari Do Akhiyan (Sajjna) ⏱️ 3:42
🎵 3899 characters
⏱️ 3:42 duration
🆔 ID: 8001986

📜 Lyrics

Your perfections make you perfect
Your securities make you secure
But your flaw, they make you flawless
Sunny Boy, Bhinda Aujla

ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
ਤੜਪਾਏਂ ਮੁਝੇ ਸਾਰੀ ਰਤੀਆਂ
ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
ਤੜਪਾਏਂ ਮੁਝੇ ਸਾਰੀ ਰਤੀਆਂ

ਪੈਂਦਾ ਸਾਰੀ-ਸਾਰੀ ਰਾਤ ਜੱਗਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

(Bhinda Aujla)

ਮੇਰੀ ਨਜ਼ਰਾਂ ਦਾ ਨੂਰ, ਕਦੇ ਹੋਈ ਨਾ ਤੂੰ ਦੂਰ
ਮੌਲਾ ਸਾਈਂ ਨੂੰ ਦੁਆ ਮੈਂ ਕਰਾਂ
ਤੇਰੀ ਦੀਦ ਮੇਰੀ ਈਦ, ਤੇਰੀ ਹੋਈ ਮੈਂ ਮੁਰੀਦ
ਦਮ ਤੇਰਿਆਂ ਦਮਾਂ 'ਚ ਮੈਂ ਭਰਾਂ

ਇੱਕ ਪਾਸੇ ਮੇਰਾ ਰੱਬ, ਸੱਜਣਾ
ਇੱਕ ਪਾਸੇ ਸਾਰਾ ਜੱਗ, ਸੱਜਣਾ
ਇੱਕ ਪਾਸੇ ਮੇਰਾ ਰੱਬ, ਸੱਜਣਾ
ਇੱਕ ਪਾਸੇ ਸਾਰਾ ਜੱਗ, ਸੱਜਣਾ

ਸੌਖਾ ਮੇਰੇ ਲਈ ਨਾ ਤੈਨੂੰ ਛੱਡਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

(Bhinda Aujla)

ਮੈਨੂੰ ਹੋਇਆ ਤੂੰ ਐ ਖਾਸ, ਤੇਰਾ ਹੋਇਆ ਅਹਿਸਾਸ
ਜਦੋਂ ਠੰਡੀ-ਠੰਡੀ ਪੌਣ ਵੱਗਦੀ
ਤੇਰੇ ਇਸ਼ਕੇ ਦਾ ਸਾਹ, ਚੜ੍ਹੇ ਮਿੱਠਾ-ਮਿੱਠਾ ਰਾਗ
ਤੇਰੀ ਹਰ ਅਦਾ ਜਾਵੇ ਠੱਗਦੀ

ਇੱਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਾਂ ਦਾ ਸਾਥ ਹੋਵੇ
ਇੱਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਾਂ ਦਾ ਸਾਥ ਹੋਵੇ

ਹੋਰ ਰੱਬ ਕੋ' ਮੈਂ ਕੀ ਮੰਗਣਾ?
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

Let's not break it, baby
We will make it
No matter it takes whatever
Hold my hand
We have our own dreamland
Let's go there forever

Dhariwal ਦੇ ਆਂ ਗੀਤਾਂ ਵਿੱਚ
ਮੇਰੀਆਂ ਪ੍ਰੀਤਾਂ ਵਿੱਚ ਬੋਲਦਾ ਐ ਇੱਕ ਤੇਰਾ ਨਾਂ
ਇਹ ਦੀਵਾਨਗੀ ਦੀ ਹੱਦ, ਭਿੰਦੇ, ਪਾਰ ਕਰਾਂ ਜਦ
ਫ਼ਿਰ ਦਿਸਦਾ ਏ ਤੂੰ ਹੀ ਹਰ ਥਾਂ

ਚੜ੍ਹੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿੱਚ ਨਾ ਕੋਈ ਹੋਰ ਹੋਵੇ
ਚੜ੍ਹੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿੱਚ ਨਾ ਕੋਈ ਹੋਰ ਹੋਵੇ

ਲਈਏ ਆਪਣੀ ਹੀ ਦੁਨੀਆ ਵਸਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
ਸਹੀ ਜਾਵੇ ਨਾ ਜੁਦਾਈ, ਸੱਜਣਾ
ਤੇਰੇ ਬਿਨਾਂ ਦਿਲ ਨਹੀਓਂ ਲੱਗਣਾ

⏱️ Synced Lyrics

[00:02.54] Your perfections make you perfect
[00:05.75] Your securities make you secure
[00:08.15] But your flaw, they make you flawless
[00:10.31] Sunny Boy, Bhinda Aujla
[00:12.86] ਸਹੀ ਜਾਵੇ ਨਾ ਜੁਦਾਈ, ਸੱਜਣਾ
[00:14.98] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[00:17.37] ਸਹੀ ਜਾਵੇ ਨਾ ਜੁਦਾਈ, ਸੱਜਣਾ
[00:19.10] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[00:22.48] ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
[00:25.06] ਤੜਫ਼ਾਏਂ ਮੁਝੇ ਸਾਰੀ ਰਤੀਆਂ
[00:27.58] ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ
[00:30.15] ਤੜਫ਼ਾਏਂ ਮੁਝੇ ਸਾਰੀ ਰਤੀਆਂ
[00:32.63] ਪੈਂਦਾ ਸਾਰੀ-ਸਾਰੀ ਰਾਤ ਜੱਗਣਾ
[00:35.22] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[00:37.89] ਸਹੀ ਜਾਵੇ ਨਾ ਜੁਦਾਈ, ਸੱਜਣਾ
[00:40.38] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[00:43.35]
[00:53.15] (Bhinda Aujla)
[00:54.38]
[01:02.96] ਮੇਰੀ ਨਜ਼ਰਾਂ ਦਾ ਨੂਰ, ਕਦੇ ਹੋਈ ਨਾ ਤੂੰ ਦੂਰ
[01:06.15] ਮੌਲਾ ਸਾਈਂ ਨੂੰ ਦੁਆ ਮੈਂ ਕਰਾਂ
[01:08.45] ਤੇਰੀ ਦੀਦ ਮੇਰੀ ਈਦ, ਤੇਰੀ ਹੋਈ ਮੈਂ ਮੁਰੀਦ
[01:10.81] ਦਮ ਤੇਰਿਆਂ ਦਮਾਂ 'ਚ ਮੈਂ ਭਰਾਂ
[01:13.56] ਇੱਕ ਪਾਸੇ ਮੇਰਾ ਰੱਬ, ਸੱਜਣਾ
[01:15.92] ਇੱਕ ਪਾਸੇ ਸਾਰਾ ਜੱਗ, ਸੱਜਣਾ
[01:18.48] ਇੱਕ ਪਾਸੇ ਮੇਰਾ ਰੱਬ, ਸੱਜਣਾ
[01:21.23] ਇੱਕ ਪਾਸੇ ਸਾਰਾ ਜੱਗ, ਸੱਜਣਾ
[01:23.58] ਸੌਖਾ ਮੇਰੇ ਲਈ ਨਾ ਤੈਨੂੰ ਛੱਡਣਾ
[01:26.12] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[01:28.85] ਸਹੀ ਜਾਵੇ ਨਾ ਜੁਦਾਈ, ਸੱਜਣਾ
[01:31.33] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[01:34.30]
[01:43.82] (Bhinda Aujla)
[01:45.00]
[01:54.47] ਮੈਨੂੰ ਹੋਇਆ ਤੂੰ ਐ ਖਾਸ, ਤੇਰਾ ਹੋਇਆ ਅਹਿਸਾਸ
[01:56.96] ਜਦੋਂ ਠੰਡੀ-ਠੰਡੀ ਪੌਣ ਵੱਗਦੀ
[01:59.46] ਤੇਰੇ ਇਸ਼ਕੇ ਦਾ ਸਾਹ, ਚੜ੍ਹੇ ਮਿੱਠਾ-ਮਿੱਠਾ ਰਾਗ
[02:02.01] ਤੇਰੀ ਹਰ ਅਦਾ ਜਾਵੇ ਠੱਗਦੀ
[02:04.58] ਇੱਕ ਤੂੰ ਹੀ ਮੇਰੇ ਪਾਸ ਹੋਵੇ
[02:07.03] ਸਾਡਾ ਜਨਮਾਂ ਦਾ ਸਾਥ ਹੋਵੇ
[02:09.59] ਇੱਕ ਤੂੰ ਹੀ ਮੇਰੇ ਪਾਸ ਹੋਵੇ
[02:12.14] ਸਾਡਾ ਜਨਮਾਂ ਦਾ ਸਾਥ ਹੋਵੇ
[02:14.62] ਹੋਰ ਰੱਬ ਕੋ' ਮੈਂ ਕੀ ਮੰਗਣਾ?
[02:17.38] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[02:19.79] ਸਹੀ ਜਾਵੇ ਨਾ ਜੁਦਾਈ, ਸੱਜਣਾ
[02:22.30] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[02:25.21] Let's not break it, baby
[02:26.53] We will make it
[02:27.82] No matter it takes whatever
[02:30.31] Hold my hand
[02:31.40] We have our own dreamland
[02:32.97] Let's go there forever
[02:35.36] Dhariwal ਦੇ ਆਂ ਗੀਤਾਂ ਵਿੱਚ
[02:36.94] ਮੇਰੀਆਂ ਪ੍ਰੀਤਾਂ ਵਿੱਚ ਬੋਲਦਾ ਐ ਇੱਕ ਤੇਰਾ ਨਾਂ
[02:40.51] ਇਹ ਦੀਵਾਨਗੀ ਦੀ ਹੱਦ, ਭਿੰਦੇ, ਪਾਰ ਕਰਾਂ ਜਦ
[02:43.08] ਫ਼ਿਰ ਦਿਸਦਾ ਏ ਤੂੰ ਹੀ ਹਰ ਥਾਂ
[02:45.62] ਚੜ੍ਹੀ ਇਸ਼ਕੇ ਦੀ ਲੋਰ ਹੋਵੇ
[02:48.02] ਸਾਡੇ ਵਿੱਚ ਨਾ ਕੋਈ ਹੋਰ ਹੋਵੇ
[02:50.54] ਚੜ੍ਹੀ ਇਸ਼ਕੇ ਦੀ ਲੋਰ ਹੋਵੇ
[02:53.24] ਸਾਡੇ ਵਿੱਚ ਨਾ ਕੋਈ ਹੋਰ ਹੋਵੇ
[02:55.62] ਲਈਏ ਆਪਣੀ ਹੀ ਦੁਨੀਆ ਵਸਾ
[02:58.35] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[03:00.88] ਸਹੀ ਜਾਵੇ ਨਾ ਜੁਦਾਈ, ਸੱਜਣਾ
[03:03.33] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[03:05.97] ਸਹੀ ਜਾਵੇ ਨਾ ਜੁਦਾਈ, ਸੱਜਣਾ
[03:08.35] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[03:10.90] ਸਹੀ ਜਾਵੇ ਨਾ ਜੁਦਾਈ, ਸੱਜਣਾ
[03:13.42] ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
[03:16.56]

⭐ Rate These Lyrics

Average: 0.0/5 • 0 ratings