Gallan Hundiyan
🎵 4548 characters
⏱️ 4:12 duration
🆔 ID: 8050004
📜 Lyrics
ਮੁੱਛ ਨੂ ਮਰੋੜਾਂ ਦੇਕੇ ਨਿਕਲਾਂ ਗਲੀ ਚ ਜਦੋਂ
ਰੋਬ ਜੱਟ ਉੱਤੇ ਦੁਗਣਾ ਹੈ ਚੜ੍ਹਦਾ,
ਕਿਡੀ ਏ ਮਜ਼ਾਲ ਜੇੜ੍ਹਾ ਕੱਟ ਜੌਗਾ ਰਾਹ
ਗੁੱਸਾ ਜੱਟ ਦਾ ਹਵਾ ਨਾਲ ਗੱਲਾਂ ਕਰਦਾ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਤੇਰੇ ਯਾਰ ਚ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਅਪਣੇ ਹੀ ਦਮ ਉੱਤੇ ਮੰਜ਼ਿਲਾਂ ਨੂੰ ਪਾਯਾ
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
Europe , Canada ਕਦੇ UK ਵਿੱਚ ਖੜ ਫਿਰੇ
ਅੱਡੀ ਨਾ ਪਤਾਸੇ ਜੱਟ ਭੋਰ ਦਾ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਰੋਬ ਜੱਟ ਉੱਤੇ ਦੁਗਣਾ ਹੈ ਚੜ੍ਹਦਾ,
ਕਿਡੀ ਏ ਮਜ਼ਾਲ ਜੇੜ੍ਹਾ ਕੱਟ ਜੌਗਾ ਰਾਹ
ਗੁੱਸਾ ਜੱਟ ਦਾ ਹਵਾ ਨਾਲ ਗੱਲਾਂ ਕਰਦਾ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
ਹੋ ਤੇਰੇ ਯਾਰ ਚ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
Time ਔਣ ਦੇ ਰਕਾਨੇ ਪਤਾ ਲਗ ਜੁ ਨੀ
ਕਿੱਥੇ ਕਿੱਥੇ ਪਾਈਆਂ ਕੁੰਡੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
ਵੀ ਦੇਣ ਮੈਨੂ ਛੱਲੇ ਮੁੰਦੀਆਂ
ਤੇਰੇ ਯਾਰ ਚ…
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਅਪਣੇ ਹੀ ਦਮ ਉੱਤੇ ਮੰਜ਼ਿਲਾਂ ਨੂੰ ਪਾਯਾ
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
Europe , Canada ਕਦੇ UK ਵਿੱਚ ਖੜ ਫਿਰੇ
ਅੱਡੀ ਨਾ ਪਤਾਸੇ ਜੱਟ ਭੋਰ ਦਾ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
ਵੰਡ ਦੇ ਬਦਾਣੇ ਬੂੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
⏱️ Synced Lyrics
[00:13.93] ਮੁੱਛ ਨੂ ਮਰੋੜਾਂ ਦੇਕੇ ਨਿਕਲਾਂ ਗਲੀ ਚ ਜਦੋਂ
[00:18.44] ਰੋਬ ਜੱਟ ਉੱਤੇ ਦੁਗਣਾ ਹੈ ਚੜ੍ਹਦਾ,
[00:24.37] ਕਿਡੀ ਏ ਮਜ਼ਾਲ ਜੇੜ੍ਹਾ ਕੱਟ ਜੌਗਾ ਰਾਹ
[00:29.48] ਗੁੱਸਾ ਜੱਟ ਦਾ ਹਵਾ ਨਾਲ ਗੱਲਾਂ ਕਰਦਾ
[00:34.54] ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
[00:37.42] ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
[00:40.57] ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
[00:42.94] ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
[00:45.84] ਹੋ ਤੇਰੇ ਯਾਰ ਚ
[00:47.94] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
[00:51.21] ਐਂਵੇਂ ਤਾ ਨਈ ਗੱਲਾਂ ਹੁੰਦੀਆਂ
[00:53.67] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
[00:56.71] ਐਂਵੇਂ ਤਾ ਨਈ ਗੱਲਾਂ ਹੁੰਦੀਆਂ
[01:16.93] ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
[01:18.78] ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
[01:21.62] ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
[01:24.43] ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
[01:28.03] ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
[01:32.81] ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
[01:35.59] ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
[01:37.96] ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
[01:40.81] Time ਔਣ ਦੇ ਰਕਾਨੇ ਪਤਾ ਲਗ ਜੁ ਨੀ
[01:43.19] ਕਿੱਥੇ ਕਿੱਥੇ ਪਾਈਆਂ ਕੁੰਡੀਆਂ
[01:45.86] Time ਔਣ ਦੇ ਰਕਾਨੇ ਪਤਾ ਲਗ ਜੁ ਨੀ
[01:48.59] ਕਿੱਥੇ ਕਿੱਥੇ ਪਾਈਆਂ ਕੁੰਡੀਆਂ
[01:50.95] ਤੇਰੇ ਯਾਰ ਚ…
[01:53.37] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[01:56.77] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[01:59.45] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[02:01.88] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[02:19.18] ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
[02:21.46] ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
[02:24.64] ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
[02:27.00] ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
[02:30.11] ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
[02:32.45] ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
[02:35.28] ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
[02:37.90] ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
[02:40.96] ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
[02:43.03] ਵੀ ਦੇਣ ਮੈਨੂ ਛੱਲੇ ਮੁੰਦੀਆਂ
[02:45.79] ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
[02:48.45] ਵੀ ਦੇਣ ਮੈਨੂ ਛੱਲੇ ਮੁੰਦੀਆਂ
[02:51.58] ਤੇਰੇ ਯਾਰ ਚ…
[02:53.85] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[02:56.64] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[02:59.20] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:01.94] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:19.23] ਅਪਣੇ ਹੀ ਦਮ ਉੱਤੇ ਮੰਜ਼ਿਲਾਂ ਨੂੰ ਪਾਯਾ
[03:21.66] ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
[03:24.36] Europe , Canada ਕਦੇ UK ਵਿੱਚ ਖੜ ਫਿਰੇ
[03:27.08] ਅੱਡੀ ਨਾ ਪਤਾਸੇ ਜੱਟ ਭੋਰ ਦਾ
[03:29.89] ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
[03:32.37] ਵੰਡ ਦੇ ਬਦਾਣੇ ਬੂੰਦੀਆਂ
[03:34.83] ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
[03:37.54] ਵੰਡ ਦੇ ਬਦਾਣੇ ਬੂੰਦੀਆਂ
[03:41.63] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:45.75] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:48.49] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:51.12] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:54.08] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:56.72] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:58.93] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[04:02.02] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[00:18.44] ਰੋਬ ਜੱਟ ਉੱਤੇ ਦੁਗਣਾ ਹੈ ਚੜ੍ਹਦਾ,
[00:24.37] ਕਿਡੀ ਏ ਮਜ਼ਾਲ ਜੇੜ੍ਹਾ ਕੱਟ ਜੌਗਾ ਰਾਹ
[00:29.48] ਗੁੱਸਾ ਜੱਟ ਦਾ ਹਵਾ ਨਾਲ ਗੱਲਾਂ ਕਰਦਾ
[00:34.54] ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
[00:37.42] ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
[00:40.57] ਹੋ ਮੇਰੇ ਨਾਲ ਬਦਨਾਮੀ ਇੰਜ ਜੁੜਦੀ
[00:42.94] ਜਿਉਂ ਪਾਣੀ ਨਾਲ ਸ਼ਲਾਂ ਹੁੰਦੀਆਂ
[00:45.84] ਹੋ ਤੇਰੇ ਯਾਰ ਚ
[00:47.94] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
[00:51.21] ਐਂਵੇਂ ਤਾ ਨਈ ਗੱਲਾਂ ਹੁੰਦੀਆਂ
[00:53.67] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ ਨੀ
[00:56.71] ਐਂਵੇਂ ਤਾ ਨਈ ਗੱਲਾਂ ਹੁੰਦੀਆਂ
[01:16.93] ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
[01:18.78] ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
[01:21.62] ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
[01:24.43] ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
[01:28.03] ਭੇੜ ਬਕਰੀ ਦੇ ਵਾਂਗੂ ਰਿਹੰਦਾ ਨਈ ਓ ਲੂਕ
[01:32.81] ਸ਼ੇਰ ਕਰਦਾ ਸ਼ਿਕਾਰ ਸ਼ਰ-ਏ-ਆਮ ਨੀ
[01:35.59] ਏਨਾ ਕੁ ਬਣਾਯਾ ਤੁਕ ਤੇਰੇ ਯਾਰ ਨੇ ਨੀ
[01:37.96] ਇਕ ਮਿੰਟ ਚ ਕਰਾ ਦੌ ਚੱਕੇ ਜਾਮ ਨੀ
[01:40.81] Time ਔਣ ਦੇ ਰਕਾਨੇ ਪਤਾ ਲਗ ਜੁ ਨੀ
[01:43.19] ਕਿੱਥੇ ਕਿੱਥੇ ਪਾਈਆਂ ਕੁੰਡੀਆਂ
[01:45.86] Time ਔਣ ਦੇ ਰਕਾਨੇ ਪਤਾ ਲਗ ਜੁ ਨੀ
[01:48.59] ਕਿੱਥੇ ਕਿੱਥੇ ਪਾਈਆਂ ਕੁੰਡੀਆਂ
[01:50.95] ਤੇਰੇ ਯਾਰ ਚ…
[01:53.37] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[01:56.77] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[01:59.45] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[02:01.88] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[02:19.18] ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
[02:21.46] ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
[02:24.64] ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
[02:27.00] ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
[02:30.11] ਮੁੱਠੀਆਂ ਚ ਮੇਚ ਲੌਂ ਤੁਫਾਨ ਜੱਟੀਏ ਨੀ
[02:32.45] ਏਨਾ ਜੱਟ ਦੇ ਇਰਾਦਿਆਂ ਚ ਜ਼ੋਰ ਐ
[02:35.28] ਖੁੱਲੀ ਛੁੱਟੀ ਜਿਥੇ ਜਾਣਾ ਜਾ ਪਤਲੋ
[02:37.90] ਸਾਡੇ ਵਰਗਾ ਜੇ ਲਬਦਾ ਕੋਈ ਹੋਰ ਐ
[02:40.96] ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
[02:43.03] ਵੀ ਦੇਣ ਮੈਨੂ ਛੱਲੇ ਮੁੰਦੀਆਂ
[02:45.79] ਕਯੀ ਵੱਡੇਆਂ ਘਰਾਂ ਦੀਆਂ ਜੰਮਿਆਂ
[02:48.45] ਵੀ ਦੇਣ ਮੈਨੂ ਛੱਲੇ ਮੁੰਦੀਆਂ
[02:51.58] ਤੇਰੇ ਯਾਰ ਚ…
[02:53.85] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[02:56.64] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[02:59.20] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:01.94] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:19.23] ਅਪਣੇ ਹੀ ਦਮ ਉੱਤੇ ਮੰਜ਼ਿਲਾਂ ਨੂੰ ਪਾਯਾ
[03:21.66] ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
[03:24.36] Europe , Canada ਕਦੇ UK ਵਿੱਚ ਖੜ ਫਿਰੇ
[03:27.08] ਅੱਡੀ ਨਾ ਪਤਾਸੇ ਜੱਟ ਭੋਰ ਦਾ
[03:29.89] ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
[03:32.37] ਵੰਡ ਦੇ ਬਦਾਣੇ ਬੂੰਦੀਆਂ
[03:34.83] ਹੁਣ ਸ਼ਾ ਗਯਾ ਅਮਰ ਬਿੱਲੋ ਤੇਰਾ ਨੀ
[03:37.54] ਵੰਡ ਦੇ ਬਦਾਣੇ ਬੂੰਦੀਆਂ
[03:41.63] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:45.75] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:48.49] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:51.12] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:54.08] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[03:56.72] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ
[03:58.93] ਹੋ ਤੇਰੇ ਯਾਰ ਚ ਵੀ ਗੱਲ ਕੋਈ ਹੌੂਗੀ
[04:02.02] ਨੀ ਐਂਵੇਂ ਤਾ ਨਈ ਗੱਲਾਂ ਹੁੰਦੀਆਂ