Ki Sumj
🎵 3907 characters
⏱️ 4:43 duration
🆔 ID: 8051001
📜 Lyrics
ਉ,ਆਂ,ਆਂ,ਆਂ,ਆਂ ਤੇਰਾ
Yeah
Yeah check it out
Wow
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ
Yeah
Wow yeah
Yeah
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਜਿਹੜੀ ਧਰਤੀ ਇਸ਼ਕ ਸਮੁੰਦਰਾ ਦੇ ਵਿਚ ਰਹਿੰਦੀ ਏ
ਓਸੇ ਬੇੜੀ ਦਾ ਕਾਤੋਂ ਕਦੇ ਕੋਈ ਕਿੰਨਾਰਾ ਨੀ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ yeah
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਉ,ਆਂ,ਆਂ,ਆਂ,ਆਂ
Yeah ਉ,ਆਂ,ਆਂ,ਆਂ,ਆਂ
Wow yeah
Yeah wow
ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
ਚੇਤੇ ਕਰੀਏ ਤੈਨੂੰ ਰਾਤਾ ਨੂੰ ਵੀ ਉਠ ਉਠ ਕੇ
ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਪਿਆਰਾ ਨਹੀ ਹੁੰਦਾ
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਅੱਖੀਆ ਲਾਕੇ ਨਿੰਮਿਆ ਨਹੀ ਕਦੇ ਮੁੱਖ ਨੂੰ ਮੋੜੀ ਦਾ
ਇੰਝ ਵਿਛਾੜਿਆ ਦਾ ਫਿਰ ਮੇਲ ਦੁਬਾਰਾ ਨੀ ਹੁੰਦਾ

⏱️ Synced Lyrics
[00:00.01] ਉ,ਆਂ,ਆਂ,ਆਂ,ਆਂ ਤੇਰਾ
[00:13.24] Yeah
[00:18.29] Yeah check it out
[00:22.46] Wow
[00:28.11] ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
[00:32.53] ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
[00:37.45] ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
[00:42.15] ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
[00:46.98] ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
[00:51.44] ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
[00:56.62] ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
[01:01.05] ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
[01:05.87] ਪਿਆਰਾ ਨਹੀ ਹੁੰਦਾ
[01:13.11] Yeah
[01:16.84] Wow yeah
[01:21.82] Yeah
[01:27.50] ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
[01:32.00] ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
[01:39.68] ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ
[01:43.93] ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
[01:48.68] ਜਿਹੜੀ ਧਰਤੀ ਇਸ਼ਕ ਸਮੁੰਦਰਾ ਦੇ ਵਿਚ ਰਹਿੰਦੀ ਏ
[01:53.49] ਓਸੇ ਬੇੜੀ ਦਾ ਕਾਤੋਂ ਕਦੇ ਕੋਈ ਕਿੰਨਾਰਾ ਨੀ ਹੁੰਦਾ
[01:58.27] ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ yeah
[02:02.91] ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
[02:07.82] ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
[02:12.50] ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
[02:17.56] ਉ,ਆਂ,ਆਂ,ਆਂ,ਆਂ
[02:21.78] Yeah ਉ,ਆਂ,ਆਂ,ਆਂ,ਆਂ
[02:25.98] Wow yeah
[02:31.03] Yeah wow
[02:36.29] ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
[02:41.00] ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
[02:48.28] ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ
[02:52.86] ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ
[02:57.28] ਚੇਤੇ ਕਰੀਏ ਤੈਨੂੰ ਰਾਤਾ ਨੂੰ ਵੀ ਉਠ ਉਠ ਕੇ
[03:02.40] ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
[03:07.14] ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
[03:11.71] ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
[03:16.85] ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
[03:21.17] ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
[03:25.89] ਪਿਆਰਾ ਨਹੀ ਹੁੰਦਾ
[03:47.65] ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
[03:52.31] ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
[03:59.34] ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
[04:04.14] ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
[04:08.59] ਅੱਖੀਆ ਲਾਕੇ ਨਿੰਮਿਆ ਨਹੀ ਕਦੇ ਮੁੱਖ ਨੂੰ ਮੋੜੀ ਦਾ
[04:13.69] ਇੰਝ ਵਿਛਾੜਿਆ ਦਾ ਫਿਰ ਮੇਲ ਦੁਬਾਰਾ ਨੀ ਹੁੰਦਾ
[04:18.38] ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ
[04:23.09] ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
[04:27.99] ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ
[04:32.64] ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
[04:37.38] ਪਿਆਰਾ ਨਹੀ ਹੁੰਦਾ